ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀ ਮੰਤਰੀ ਸ਼੍ਰੀ ਰਵਨੀਤ ਸਿੰਘ ਬਿੱਟੂ ਦਾ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਵਿੱਚ ਮਾਡਰਨ ਰੇਲਵੇ ਸਟੇਸ਼ਨਾਂ ਅਤੇ ਬਿਹਤਰ ਰੇਲਵੇ ਨੈੱਟਵਰਕ ਨਾਲ ਤਰੱਕੀ ਦੇ ਨਵੇਂ ਰਾਹ ਖੁੱਲ੍ਹ ਰਹੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਤਬਦੀਲੀ ਇੱਥੋਂ ਦੇ ਲੋਕਾਂ ਲਈ ਅਨੇਕਾਂ ਮੌਕੇ ਲਿਆ ਰਹੀ ਹੈ।
ਸ਼੍ਰੀ ਮੋਦੀ ਨੇ ਐਕਸ ‘ਤੇ ਪੋਸਟ ਕੀਤਾ:
“ਪੰਜਾਬ ਵਿੱਚ, ਮਾਡਰਨ ਰੇਲਵੇ ਸਟੇਸ਼ਨਾਂ ਅਤੇ ਬਿਹਤਰ ਰੇਲਵੇ ਨੈੱਟਵਰਕ ਨਾਲ ਤਰੱਕੀ ਦੇ ਨਵੇਂ ਰਾਹ ਖੁੱਲ੍ਹ ਰਹੇ ਹਨ। ਇਹ ਤਬਦੀਲੀ ਇੱਥੋਂ ਦੇ ਲੋਕਾਂ ਲਈ ਅਨੇਕਾਂ ਮੌਕੇ ਲਿਆ ਰਹੀ ਹੈ। ਕੇਂਦਰੀ ਮੰਤਰੀ @RavneetBittu ਜੀ ਦਾ ਇਹ ਲੇਖ ਦਰਸਾਉਂਦਾ ਹੈ ਕਿ ਪੰਜਾਬ ਕਿਵੇਂ ਬਦਲ ਰਿਹਾ ਹੈ।
ਜ਼ਰੂਰ ਪੜ੍ਹੋ!”
पंजाब में आधुनिक रेलवे स्टेशनों और बेहतर नेटवर्क से तरक्की की नई राहें खुल रही हैं। यह बदलाव यहां के लोगों के लिए ढेरों अवसर ला रहा है। केंद्रीय मंत्री @RavneetBittu जी का यह आलेख बताता है कि पंजाब कैसे बदल रहा है।
जरूर पढ़ें! https://t.co/I79ovchNiO
— PMO India (@PMOIndia) May 13, 2026
************
ਐੱਮਜੇਪੀਐੱਸ/ਐੱਸਐੱਸ/ਵੀਜੇ/ਏਕੇ