Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸਿੱਟਿਆਂ ਦੀ ਸੂਚੀ: ਸਾਈਪ੍ਰਸ ਗਣਰਾਜ ਦੇ ਮਾਣਯੋਗ ਰਾਸ਼ਟਰਪਤੀ ਮਿਸਟਰ ਨਿਕੋਸ ਕ੍ਰਿਸਟੋਡੌਲਾਈਡਜ਼ ਦਾ ਭਾਰਤ ਦਾ ਅਧਿਕਾਰਤ ਦੌਰਾ

ਸਿੱਟਿਆਂ ਦੀ ਸੂਚੀ: ਸਾਈਪ੍ਰਸ ਗਣਰਾਜ ਦੇ ਮਾਣਯੋਗ ਰਾਸ਼ਟਰਪਤੀ ਮਿਸਟਰ ਨਿਕੋਸ ਕ੍ਰਿਸਟੋਡੌਲਾਈਡਜ਼ ਦਾ ਭਾਰਤ ਦਾ ਅਧਿਕਾਰਤ ਦੌਰਾ


ਐੱਮਓਯੂ / ਸਮਝੌਤੇ :

1.

ਅੱਤਵਾਦ ਵਿਰੋਧੀ ਸੰਯੁਕਤ ਕਾਰਜ ਸਮੂਹ ਦੀ ਸਥਾਪਨਾ ‘ਤੇ ਐੱਮਓਯੂ

2.

ਭਾਰਤ ਦੇ ਸੁਸ਼ਮਾ ਸਵਰਾਜ ਇੰਸਟੀਚਿਊਟ ਆਫ਼ ਫੌਰਨ ਸਰਵਿਸ ਅਤੇ ਸਾਈਪ੍ਰਸ ਦੀ ਡਿਪਲੋਮੈਟਿਕ ਅਕੈਡਮੀ ਦਰਮਿਆਨ ਕੂਟਨੀਤਕ ਸਿਖਲਾਈ ਦੇ ਖੇਤਰ ਵਿੱਚ ਐੱਮਓਯੂ

3.

ਸਾਈਪ੍ਰਸ ਦੇ ਉਪ ਖੋਜ, ਨਵੀਨਤਾ ਅਤੇ ਡਿਜੀਟਲ ਨੀਤੀ ਮੰਤਰਾਲੇ ਅਤੇ ਭਾਰਤ ਦੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਵਿਚਕਾਰ ਨਵੀਨਤਾ ਅਤੇ ਤਕਨਾਲੋਜੀ ‘ਤੇ ਐੱਮਓਯੂ

4.

ਸਾਈਪ੍ਰਸ ਦੇ ਲਾਰਨਾਕਾ ਸੰਯੁਕਤ ਬਚਾਅ ਤਾਲਮੇਲ ਕੇਂਦਰ ਅਤੇ ਭਾਰਤ ਦੇ ਰੱਖਿਆ ਮੰਤਰਾਲੇ ਵਿਚਕਾਰ ਖੋਜ ਅਤੇ ਬਚਾਅ (ਐੱਸਏਆਰ) ਮਾਮਲਿਆਂ ‘ਤੇ ਅਧਿਕਾਰਤ ਤਾਲਮੇਲ ਅਤੇ ਸਹਿਯੋਗ ਦੀ ਸਥਾਪਨਾ ਲਈ ਤਕਨੀਕੀ ਵਿਵਸਥਾ 

5.

ਭਾਰਤ ਦੇ ਸਿੱਖਿਆ ਮੰਤਰਾਲੇ ਅਤੇ ਸਾਈਪ੍ਰਸ ਸਰਕਾਰ ਦੇ ਸਿੱਖਿਆ, ਖੇਡ ਅਤੇ ਯੁਵਾ ਮੰਤਰਾਲੇ ਦਰਮਿਆਨ ਉੱਚ ਸਿੱਖਿਆ ਅਤੇ ਖੋਜ ਦੇ ਖੇਤਰਾਂ ਵਿੱਚ ਸਹਿਯੋਗ ‘ਤੇ ਐੱਮਓਯੂ

6.

ਭਾਰਤ ਦੇ ਸਭਿਆਚਾਰ ਮੰਤਰਾਲੇ ਅਤੇ ਸਾਈਪ੍ਰਸ ਦੇ ਉਪ ਸਭਿਆਚਾਰ ਮੰਤਰਾਲੇ ਦਰਮਿਆਨ 2026-2030 ਲਈ ਸਭਿਆਚਾਰਕ ਸਹਿਯੋਗ ‘ਤੇ ਐੱਮਓਯੂ

ਲੜੀ ਨੰ: ਐੱਮਓਯੂ / ਸਮਝੌਤੇ

 

ਐਲਾਨ:

ਲੜੀ ਨੰ.

ਸਿਰਲੇਖ

1.

ਦੁਵੱਲੇ ਸਬੰਧਾਂ ਨੂੰ ਰਣਨੀਤਕ ਭਾਈਵਾਲੀ ਤੱਕ ਵਧਾਉਣਾ

2.

2026-2031 ਲਈ ਭਾਰਤ ਅਤੇ ਸਾਈਪ੍ਰਸ ਦਰਮਿਆਨ ਰੱਖਿਆ ਸਹਿਯੋਗ ਲਈ ਰੋਡਮੈਪ

3.

ਭਾਰਤ ਅਤੇ ਸਾਈਪ੍ਰਸ ਦਰਮਿਆਨ ਸਾਈਬਰ ਸੁਰੱਖਿਆ ਸੰਵਾਦ ਦੀ ਸਥਾਪਨਾ

4.

ਭਾਰਤ ਅਤੇ ਸਾਈਪ੍ਰਸ ਦਰਮਿਆਨ ਇੱਕ ਕੌਂਸਲਰ ਸੰਵਾਦ ਦੀ ਸਥਾਪਨਾ

5.

ਸਾਈਪ੍ਰਸ “ਵਪਾਰ, ਸੰਪਰਕ ਅਤੇ ਸਮੁੰਦਰੀ ਆਵਾਜਾਈ” ਦੇ ਥੰਮ੍ਹ ਦੇ ਤਹਿਤ ਹਿੰਦ-ਪ੍ਰਸ਼ਾਂਤ ਮਹਾਸਾਗਰ ਪਹਿਲਕਦਮੀ ਵਿੱਚ ਸ਼ਾਮਲ ਹੋਣਾ

6.

ਸਾਈਪ੍ਰਸ ਗਣਰਾਜ ਨੂੰ ਸਹਿਯੋਗ ਹਿੱਤ ਅਤੇ ਮੈਤਰੀ (ਭੀਸਮ) ਕਿਊਬ ਲਈ ਭਾਰਤ ਸਿਹਤ ਪਹਿਲਕਦਮੀ ਦਾ ਤੋਹਫ਼ਾ

7.

18 ਮਈ 2026 ਨੂੰ ਪਹਿਲੇ ਭਾਰਤ-ਸਾਈਪ੍ਰਸ ਪੁਲਾੜ ਦਿਵਸ ਦਾ ਜਸ਼ਨ

8.

ਮੁੰਬਈ ਵਿੱਚ ਸਾਈਪ੍ਰਸ ਵਪਾਰ ਕੇਂਦਰ ਖੋਲ੍ਹਣ ਲਈ ਸਾਈਪ੍ਰਸ ਪੱਖ ਵੱਲੋਂ ਇਰਾਦਾ ਪੱਤਰ ਦਾ ਐਲਾਨ

 

***************

ਐਮਜੇਪੀਐਸ/ਐਸਐਸ/ਪੀਆਰਕੇ