Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਉੱਘੇ ਉਦਯੋਗਪਤੀ ਸ਼੍ਰੀ ਰਵੀ ਕਾਂਤ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ


ਉੱਘੇ ਉਦਯੋਗਪਤੀ ਸ਼੍ਰੀ ਰਵੀ ਕਾਂਤ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੀ ਕਿਤਾਬ ‘ਲੀਡਿੰਗ ਫ੍ਰੌਮ ਦਿ ਬੈਕ – ਟੂ ਅਚੀਵ ਦਿ ਇਮਪੌਸੀਬਲ’ (Leading from the Back – To Achieve the Impossible) ਦੀ ਇੱਕ ਕਾਪੀ ਭੇਟ ਕੀਤੀ।

ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਪੋਸਟ ਕੀਤਾ; 

ਉੱਘੇ ਉਦਯੋਗਪਤੀ ਸ਼੍ਰੀ ਰਵੀ ਕਾਂਤ ਨੇ ਅੱਜ ਪ੍ਰਧਾਨ ਮੰਤਰੀ @narendramodi ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੀ ਕਿਤਾਬ ‘ਲੀਡਿੰਗ ਫ੍ਰੌਮ ਦਿ ਬੈਕ – ਟੂ ਅਚੀਵ ਦਿ ਇਮਪੌਸੀਬਲ’ ਦੀ ਇੱਕ ਕਾਪੀ ਭੇਟ ਕੀਤੀ।

*********

ਐੱਮਜੇਪੀਐੱਸ/ਐੱਸਐੱਸ/ਵੀਜੇ