ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀ ਮੰਤਰੀ ਸ਼੍ਰੀ ਜੇਪੀ ਨੱਡਾ ਵਲੋਂ ਭਾਰਤ ਦੇ ਵਧ ਰਹੇ ਆਤਮ-ਨਿਰਭਰ ਮੈਡੀਕਲ-ਟੈਕ ਈਕੋਸਿਸਟਮ ‘ਤੇ ਲਿਖਿਆ ਇੱਕ ਲੇਖ ਸਾਂਝਾ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਆਤਮ-ਨਿਰਭਰਤਾ ਘਰੇਲੂ ਨਿਰਮਾਣ, ਆਯਾਤ ‘ਤੇ ਘੱਟ ਨਿਰਭਰਤਾ ਅਤੇ ਪੀਐੱਲਆਈ ਅਤੇ ਮੈਡੀਕਲ ਡਿਵਾਈਸ ਪਾਰਕ ਵਰਗੀਆਂ ਯੋਜਨਾਵਾਂ ਨਾਲ ਅੱਗੇ ਵਧ ਰਹੀ ਹੈ, ਜੋ ਭਾਰਤ ਨੂੰ ਕਿਫਾਇਤੀ ਅਤੇ ਪਹੁੰਚਯੋਗ ਸਿਹਤ ਸੰਭਾਲ ‘ਤੇ ਕੇਂਦ੍ਰਿਤ ਇੱਕ ਭਰੋਸੇਮੰਦ ਗਲੋਬਲ ਮੈਡੀਕਲ-ਟੈਕ ਭਾਈਵਾਲ ਵਜੋਂ ਸਥਾਪਿਤ ਕਰਦੀ ਹੈ।
ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਪੋਸਟ ਕੀਤਾ:
ਕੇਂਦਰੀ ਸਿਹਤ ਮੰਤਰੀ ਸ਼੍ਰੀ @JPNadda ਨੇ ਭਾਰਤ ਦੇ ਵਧ ਰਹੇ ਆਤਮ-ਨਿਰਭਰ ਮੈਡੀਕਲ-ਟੈਕ ਈਕੋਸਿਸਟਮ ‘ਤੇ ਚਾਨਣਾ ਪਾਇਆ, ਜੋ ਘਰੇਲੂ ਨਿਰਮਾਣ, ਆਯਾਤ ‘ਤੇ ਘੱਟ ਨਿਰਭਰਤਾ ਅਤੇ ਪੀਐੱਲਆਈ ਅਤੇ ਮੈਡੀਕਲ ਡਿਵਾਈਸ ਪਾਰਕ ਵਰਗੀਆਂ ਯੋਜਨਾਵਾਂ ਰਾਹੀਂ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਕਿਫਾਇਤੀ ਅਤੇ ਪਹੁੰਚਯੋਗ ਸਿਹਤ ਸੰਭਾਲ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਇੱਕ ਭਰੋਸੇਮੰਦ ਗਲੋਬਲ ਮੈਡੀਕਲ-ਟੈਕ ਭਾਈਵਾਲ ਵਜੋਂ ਲਗਾਤਾਰ ਉੱਭਰ ਰਿਹਾ ਹੈ।
Union Health Minister Shri @JPNadda highlights India’s growing self-reliant med-tech ecosystem, driven by domestic manufacturing, reduced import dependence and schemes such as PLI and Medical Device Parks. He says India is steadily emerging as a trusted global med-tech partner… pic.twitter.com/3Nay5YG5gh
— PMO India (@PMOIndia) August 8, 2026
*********
ਐਮਜੇਪੀਐਸ/ਐਸਐਸ/ਵੀਜੇ