ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ, ਜਿਸ ਵਿੱਚ ਸ਼ਾਂਤੀ, ਤੰਦਰੁਸਤੀ ਅਤੇ ਕੁਦਰਤ ਨਾਲ ਸਦਭਾਵਨਾ ਲਈ ਪ੍ਰਾਰਥਨਾਵਾਂ ਨੂੰ ਉਜਾਗਰ ਕੀਤਾ ਗਿਆ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲਿਖਿਆ;
“शं नो वातः पवतां शं नस्तपतु सूर्यः।
शं नः कनिक्रदद् देवः पर्जन्योऽभिवर्षतु॥”
ਹਵਾ ਸਾਡੇ ਲਈ ਸ਼ਾਂਤੀ, ਖ਼ੁਸ਼ਹਾਲੀ ਅਤੇ ਪਵਿੱਤਰਤਾ ਲਿਆਉਣ ਵਾਲੀ ਹੋਵੇ। ਸੂਰਜ ਸਾਡੇ ਉੱਤੇ ਤੰਦਰੁਸਤੀ ਅਤੇ ਅਸ਼ੀਰਵਾਦ ਦੇ ਸਰੋਤ ਵਜੋਂ ਚਮਕੇ। ਇਸ ਦੀ ਨਿੱਘ ਅਤੇ ਰੌਸ਼ਨੀ ਸਾਨੂੰ ਅਨੰਦ ਅਤੇ ਖ਼ੁਸ਼ੀ ਪ੍ਰਦਾਨ ਕਰੇ ਅਤੇ ਬ੍ਰਹਮ ਵਰਖਾ ਦੇ ਦੇਵਤਾ ਪਰਜਨਿਆ, ਸਾਡੇ ਉੱਤੇ ਜੀਵਨਦਾਈ ਅਤੇ ਸ਼ੁਭ ਵਰਖਾ ਕਰਨ।
शं नो वातः पवतां शं नस्तपतु सूर्यः।
शं नः कनिक्रदद् देवः पर्जन्योऽभिवर्षतु॥ pic.twitter.com/76Ihi3JKkU
— Narendra Modi (@narendramodi) September 7, 2026
************
MJPS/SS/PRK
ਐੱਮਜੇਪੀਐੱਸ/ਐੱਸਐੱਸ/ਪੀਆਰਕੇ
शं नो वातः पवतां शं नस्तपतु सूर्यः।
— Narendra Modi (@narendramodi) September 7, 2026
शं नः कनिक्रदद् देवः पर्जन्योऽभिवर्षतु॥ pic.twitter.com/76Ihi3JKkU