Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮੁੰਬਈ ਵਿੱਚ ਗਲੋਬਲ ਫਿਨਟੈਕ ਫੈਸਟ (ਜੀਐਫ਼ਐਫ਼) 2026 ਦੇ ਉਦਘਾਟਨ ਦੌਰਾਨ ਆਪਣੇ ਸੰਬੋਧਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ

ਪ੍ਰਧਾਨ ਮੰਤਰੀ ਨੇ ਮੁੰਬਈ ਵਿੱਚ ਗਲੋਬਲ ਫਿਨਟੈਕ ਫੈਸਟ (ਜੀਐਫ਼ਐਫ਼) 2026 ਦੇ ਉਦਘਾਟਨ ਦੌਰਾਨ ਆਪਣੇ ਸੰਬੋਧਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੁੰਬਈ ਵਿੱਚ ਗਲੋਬਲ ਫਿਨਟੈਕ ਫੈਸਟ (ਜੀਐਫ਼ਐਫ਼) 2026 ਦੇ ਉਦਘਾਟਨ ਦੌਰਾਨ ਆਪਣੇ ਸੰਬੋਧਨ ਦੀਆਂ ਝਲਕੀਆਂ ਸਾਂਝਾ ਕੀਤੀਆਂ ਹਨ।

ਸ਼੍ਰੀ ਮੋਦੀ ਨੇ ਐੱਕਸ ’ਤੇ ਪੋਸਟਾਂ ਦੀ ਇੱਕ ਲੜੀ ਵਿੱਚ ਕਿਹਾ;

“ਮੁੰਬਈ ਵਿੱਚ ਗਲੋਬਲ ਫਿਨਟੈਕ ਫੈਸਟ 2026 ਨੂੰ ਸੰਬੋਧਨ ਕੀਤਾ।

ਭਾਰਤ ਦੀ ਸ਼ਾਨਦਾਰ ਫਿਨਟੈਕ ਯਾਤਰਾ ਅਤੇ ਯੂਪੀਆਈ ਦੀ ਸਫਲਤਾ ਬਾਰੇ ਗੱਲ ਕੀਤੀ।

ਸੱਦਾ ਦਿੱਤਾ:

ਯੂਪੀਆਈ ਦਾ ਆਲਮੀ ਵਿਸਤਾਰ ਵਧਾਉਣਾ।

ਫਿਨਟੈਕ ਦਾ ਦਾਇਰੇ ਨੂੰ ਭੁਗਤਾਨ ਤੋਂ ਅੱਗੇ ਵਧਾ ਕੇ ਲੋਨ, ਬੀਮਾ, ਬੱਚਤ, ਨਿਵੇਸ਼ ਅਤੇ ਪੈਨਸ਼ਨ ਤੱਕ ਲੈ ਜਾਣਾ।

ਏਜੈਂਟਿਕ ਏਆਈ, ਟੋਕਨਾਈਜ਼ੇਸ਼ਨ ਅਤੇ ਕੁਆਂਟਮ ਦੀ ਵਰਤੋਂ ਕਰਨਾ।

ਉੱਚ-ਪੱਧਰੀ ਸਾਇਬਰ ਸੁਰੱਖਿਆ ਅਤੇ ਨੈਤਿਕ ਡੇਟਾ ਸੁਰੱਖਿਆ ਯਕੀਨੀ ਬਣਾਉਣਾ।

ਵੱਧ ਮਜ਼ਬੂਤ ਫਿਨਟੈਕ ਉਪਭੋਗਤਾ ਸੁਰੱਖਿਆ ਸੂਚਕਾਂਕ ਅਤੇ ਵੱਧ ਨਵੀਨਤਾ ਨੂੰ ਹੁਲਾਰਾ ਦੇਣਾ।”

 “ਭਾਰਤ ਵਿੱਚ ਸੁਧਾਰਾਂ ਦੀ ਰਫ਼ਤਾਰ ਹੁਣ ਹੋਰ ਤੇਜ਼ ਹੋਵੇਗੀ”

 “ਭਾਰਤ ਦੇ ਫਿਨਟੈਕ ਖੇਤਰ ਦੇ ਲਈ ਚਾਰ ਤਰਜੀਹਾਂ ਸਾਂਝੀਆਂ ਕੀਤੀਆਂ।”

******

ਐੱਮਜੇਪੀਐੱਸ/ਐੱਸਐੱਸ/ਐੱਸਟੀ