ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਰਿਆਂ ਦੀ ਭਲਾਈ, ਪਵਿੱਤਰਤਾ, ਸੁਰੱਖਿਆ, ਸ਼ਾਂਤੀ, ਗਿਆਨ ਅਤੇ ਖ਼ੁਸ਼ਹਾਲੀ ਲਈ ਅਸ਼ੀਰਵਾਦ ਦੀ ਕਾਮਨਾ ਦਾ ਭਾਵ ਰੱਖਣ ਵਾਲੇ ਸੰਸਕ੍ਰਿਤ ਸੁਭਾਸ਼ਿਤਮ ਨੂੰ ਸਾਂਝਾ ਕੀਤਾ। ਇਸ ਸੁਭਾਸ਼ਿਤਮ ਵਿੱਚ ਭਗਵਾਨ ਇੰਦਰ, ਭਗਵਾਨ ਸੂਰਜ, ਭਗਵਾਨ ਗਰੁੜ ਅਤੇ ਭਗਵਾਨ ਬ੍ਰਹਸਪਤੀ ਤੋਂ ਅਸ਼ੀਰਵਾਦ ਦੀ ਕਾਮਨਾ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਨੇ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ।
“स्वस्ति न इन्द्रो वृद्धश्रवाः।
स्वस्ति नः पूषा विश्ववेदाः।
स्वस्ति नस्तार्क्ष्यो अरिष्टनेमिः।
स्वस्ति नो बृहस्पतिर्दधातु॥”
ਸੁਭਾਸ਼ਿਤਮ ਦਾ ਭਾਵ ਹੈ ਕਿ ਪ੍ਰਤਾਪੀ ਭਗਵਾਨ ਇੰਦਰ ਸਾਨੂੰ ਸੁਖ-ਖ਼ੁਸ਼ਹਾਲੀ ਦਾ ਆਸ਼ੀਰਵਾਦ ਦੇਣ। ਸੰਪੂਰਨ ਬ੍ਰਹਿਮੰਡ ਦੇ ਗਿਆਤਾ ਅਤੇ ਸਭ ਦਾ ਪਾਲਣ-ਪੋਸ਼ਣ ਕਰਨ ਵਾਲੇ ਭਗਵਾਨ ਸੂਰਜ ਸਾਡੇ ਲਈ ਸ਼ੁਭ ਹੋਣ। ਦੁੱਖਾਂ ਦਾ ਨਾਸ਼ ਕਰਨ ਵਾਲੇ ਭਗਵਾਨ ਗਰੁੜ ਸਾਡੀ ਸਾਰਿਆਂ ਦੀ ਰੱਖਿਆ ਕਰਨ। ਗਿਆਨ ਦੇ ਦੇਵਤਾ ਭਗਵਾਨ ਬ੍ਰਹਸਪਤੀ ਸਾਨੂੰ ਸ਼ਾਂਤੀ, ਸੁਮੱਤ ਅਤੇ ਖ਼ੁਸ਼ਹਾਲੀ ਦਾ ਅਸ਼ੀਰਵਾਦ ਪ੍ਰਦਾਨ ਕਰਨ।
ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਲਿਖਿਆ;
“स्वस्ति न इन्द्रो वृद्धश्रवाः।
स्वस्ति नः पूषा विश्ववेदाः।
स्वस्ति नस्तार्क्ष्यो अरिष्टनेमिः।
स्वस्ति नो बृहस्पतिर्दधातु॥”
स्वस्ति न इन्द्रो वृद्धश्रवाः।
स्वस्ति नः पूषा विश्ववेदाः।
स्वस्ति नस्तार्क्ष्यो अरिष्टनेमिः।
स्वस्ति नो बृहस्पतिर्दधातु॥ https://t.co/L4fAFZBSGQ
— Narendra Modi (@narendramodi) September 10, 2026
*****
ਐੱਮਜੇਪੀਐੱਸ/ਐੱਸਐੱਸ/ਐੱਸਟੀ
स्वस्ति न इन्द्रो वृद्धश्रवाः।
— Narendra Modi (@narendramodi) September 10, 2026
स्वस्ति नः पूषा विश्ववेदाः।
स्वस्ति नस्तार्क्ष्यो अरिष्टनेमिः।
स्वस्ति नो बृहस्पतिर्दधातु॥ pic.twitter.com/L4fAFZBSGQ