ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਦਭਾਵਨਾ, ਆਪਸੀ ਸਮਝ ਅਤੇ ਪਿਆਰ ਦੇ ਸਦੀਵੀ ਗਿਆਨ ‘ਤੇ ਚਾਨਣਾ ਪਾਉਂਦਿਆਂ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ ਹੈ:
“सहृदयं सांमनस्यमविद्वेषं कृणोमि वः।
अन्यो अन्यमभि हर्यत वत्सं जातमिवाघ्न्या॥”
ਇਸ ਵਿੱਚ ਲੋਕਾਂ ਨੂੰ ਨਫ਼ਰਤ ਤੋਂ ਮੁਕਤ ਹੋ ਕੇ ਇੱਕੋ ਜਿਹਾ ਦਿਲ ਅਤੇ ਸਾਂਝਾ ਦਿਮਾਗ਼ ਵਿਕਸਿਤ ਕਰਨ ਅਤੇ ਉਸੇ ਲਗਾਅ ਤੇ ਕੋਮਲਤਾ ਨਾਲ ਇੱਕ-ਦੂਜੇ ਦੀ ਦੇਖਭਾਲ ਤੇ ਪਿਆਰ ਕਰਨ ਦਾ ਸੱਦਾ ਦਿੱਤਾ ਗਿਆ ਹੈ ਜਿਸ ਤਰ੍ਹਾਂ ਇੱਕ ਗਾਂ ਆਪਣੇ ਨਵਜੰਮੇ ਵੱਛੇ ਦਾ ਪਾਲਣ-ਪੋਸ਼ਣ ਕਰਦੀ ਹੈ।
ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਪੋਸਟ ਕੀਤਾ:
सहृदयं सांमनस्यमविद्वेषं कृणोमि वः।
अन्यो अन्यमभि हर्यत वत्सं जातमिवाघ्न्या॥
सहृदयं सांमनस्यमविद्वेषं कृणोमि वः।
अन्यो अन्यमभि हर्यत वत्सं जातमिवाघ्न्या॥ https://t.co/yXtOZGM2jz
— Narendra Modi (@narendramodi) September 15, 2026
*********
ਐੱਮਜੇਪੀਐੱਸ/ਐੱਸਐੱਸ/ਵੀਜੇ
सहृदयं सांमनस्यमविद्वेषं कृणोमि वः।
— Narendra Modi (@narendramodi) September 15, 2026
अन्यो अन्यमभि हर्यत वत्सं जातमिवाघ्न्या॥ pic.twitter.com/yXtOZGM2jz