Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਇੱਕ ਲੇਖ ਸਾਂਝਾ ਕੀਤਾ ਜਿਸ ਵਿੱਚ ਦੱਸਿਆ ਗਿਆ ਹੈ ਕਿ ਗੱਲਬਾਤ ਕਿਵੇਂ ਵਿਵਾਦਾਂ ਦੀ ਥਾਂ ਲੈ ਰਹੀ ਹੈ ਅਤੇ ਵਿਸ਼ਵਾਸ ਕੇਂਦਰ-ਰਾਜ ਸਬੰਧਾਂ ਨੂੰ ਮਜ਼ਬੂਤ ਕਰ ਰਿਹਾ ਹੈ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਸਾਮ ਦੇ ਮੁੱਖ ਮੰਤਰੀ ਸ੍ਰੀ ਹੇਮੰਤਾ ਬਿਸਵਾ ਸਰਮਾ ਦਾ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਗੱਲਬਾਤ ਵਿਵਾਦਾਂ ਦੀ ਥਾਂ ਲੈ ਰਹੀ ਹੈ, ਵਿਸ਼ਵਾਸ ਕੇਂਦਰ-ਰਾਜ ਸਬੰਧਾਂ ਨੂੰ ਮਜ਼ਬੂਤ ਕਰ ਰਿਹਾ ਹੈ ਅਤੇ ਵਿਕਾਸ ਤਰੱਕੀ ਦੇ ਨਵੇਂ ਰਾਹ ਖੋਲ੍ਹ ਰਿਹਾ ਹੈ। ਲੇਖ ਵਿੱਚ ਪਿਛਲੇ ਦਹਾਕੇ ਵਿੱਚ ਸਹਿਕਾਰੀ ਸੰਘਵਾਦ ਵਿੱਚ ਆਏ ਬਦਲਾਅ ਅਤੇ ਅਸੀਂ ਵਿਸ਼ਵਾਸ ਦੇ ਬਲ ’ਤੇ ਕਿੰਨੀ ਤਰੱਕੀ ਕੀਤੀ ਹੈ ਅਤੇ ਕੀ ਹਾਸਲ ਕੀਤਾ ਹੈ, ਇਸ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟ ਕੀਤਾ:

“ਗੱਲਬਾਤ ਵਿਵਾਦਾਂ ਦੀ ਥਾਂ ਲੈ ਰਹੀ ਹੈ, ਵਿਸ਼ਵਾਸ ਕੇਂਦਰ-ਰਾਜ ਸਬੰਧਾਂ ਨੂੰ ਮਜ਼ਬੂਤ ਕਰ ਰਿਹਾ ਹੈ ਅਤੇ ਵਿਕਾਸ ਤਰੱਕੀ ਦੇ ਨਵੇਂ ਰਾਹ ਖੋਲ੍ਹ ਰਿਹਾ ਹੈ। ਆਪਣੇ ਨਵੀਨਤਮ ਲੇਖ ਵਿੱਚ, ਅਸਾਮ ਦੇ ਮੁੱਖ ਮੰਤਰੀ ਸ਼੍ਰੀ @himantabiswa ਨੇ ਪਿਛਲੇ ਦਹਾਕੇ ਵਿੱਚ ਸਹਿਕਾਰੀ ਸੰਘਵਾਦ ਵਿੱਚ ਆਏ ਬਦਲਾਅ ਦਾ ਵਿਸ਼ਲੇਸ਼ਣ ਕੀਤਾ ਹੈ। ਇਹ ਆਤਮ-ਨਿਰੀਖਣ ਕਰਨ ਵਾਲਾ ਲੇਖ ਹੈ ਕਿ ਅਸੀਂ ਕਿੰਨੀ ਤਰੱਕੀ ਕੀਤੀ ਹੈ ਅਤੇ ਵਿਸ਼ਵਾਸ ਦੇ ਬਲ ’ਤੇ ਅਸੀਂ ਕੀ ਹਾਸਲ ਕੀਤਾ ਹੈ!”

***********

ਐੱਮਜੇਪੀਐੱਸ/ਐੱਸਐੱਸ/ਵੀਜੇ