ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਈਚੀ- ਨਾਗੋਯਾ ਵਿੱਚ ਏਸ਼ਿਆਈ ਖੇਡਾਂ ਵਿੱਚ ਪੁਰਸ਼ਾਂ ਦੀ 10,000 ਮੀਟਰ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਣ ’ਤੇ ਗੁਲਵੀਰ ਸਿੰਘ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਇਸ ਮੁਕਾਬਲੇ ਵਿੱਚ ਇਸ ਤੋਂ ਪਹਿਲਾਂ ਜਿੱਤੇ ਕਾਂਸੀ ਦੇ ਤਗਮੇ ਤੋਂ ਬਾਅਦ, ਉਹ ਪੋਡੀਅਮ ’ਤੇ ਲਗਾਤਾਰ ਦੇਸ਼ ਦਾ ਮਾਣ ਵਧਾ ਰਹੇ ਹਨ।
ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਸਮਰਪਣ ਅਤੇ ਨਿਰੰਤਰ ਤਰੱਕੀ ਭਾਰਤ ਦੇ ਨੌਜਵਾਨ ਡਿਸਟੈਂਸ ਰਨਰਜ਼ ਨੂੰ ਪ੍ਰੇਰਿਤ ਕਰੇਗੀ।
ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਸਾਂਝਾ ਕੀਤਾ:
“ਪਹਿਲਾਂ ਕਾਂਸੀ ਦਾ ਅਤੇ ਹੁਣ ਆਈਚੀ- ਨਾਗੋਯਾ ਵਿੱਚ ਚਾਂਦੀ ਦਾ ਤਗਮਾ। ਗੁਲਵੀਰ ਸਿੰਘ ਏਸ਼ਿਆਈ ਖੇਡਾਂ ਦੇ ਪੋਡੀਅਮ ’ਤੇ ਦੇਸ਼ ਦਾ ਮਾਣ ਵਧਾ ਰਹੇ ਹਨ !
“ਪੁਰਸ਼ਾਂ ਦੀ 10,000 ਮੀਟਰ ਦੌੜ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਵਧਾਈ। ਉਨ੍ਹਾਂ ਦਾ ਸਮਰਪਣ ਅਤੇ ਨਿਰੰਤਰ ਪ੍ਰਦਰਸ਼ਨ ਭਾਰਤ ਭਰ ਦੇ ਨੌਜਵਾਨ ਡਿਸਟੈਂਸ ਰਨਰਜ਼ ਨੂੰ ਪ੍ਰੇਰਿਤ ਕਰੇਗਾ: ਪ੍ਰਧਾਨ ਮੰਤਰੀ @narendramodi”
A Bronze earlier and now a Silver in Aichi-Nagoya. Gulveer Singh keeps making us proud on the Asian Games podium!
Congratulations to him on a fine run in the Men’s 10,000m event. His perseverance and progress will inspire young distance runners across India: PM @narendramodi https://t.co/WcTUfRtTMi
— PMO India (@PMOIndia) September 25, 2026
******
ਐੱਮਜੇਪੀਐੱਸ/ਐੱਸਐੱਸ/ਪੀਆਰਕੇ
A Bronze earlier and now a Silver in Aichi-Nagoya. Gulveer Singh keeps making us proud on the Asian Games podium!
— PMO India (@PMOIndia) September 25, 2026
Congratulations to him on a fine run in the Men’s 10,000m event. His perseverance and progress will inspire young distance runners across India: PM @narendramodi pic.twitter.com/WcTUfRtTMi