ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀ ਵੈਂਕੱਈਆ ਨਾਇਡੂ ਵੱਲੋਂ ਲਿਖੇ ਗਏ ਇੱਕ ਲੇਖ ਨੂੰ ਸਾਂਝਾ ਕੀਤਾ ਹੈ। ਇਹ ਲੇਖ ਇਸ ਗੱਲ ਨੂੰ ਉਜਾਗਰ ਕਰਦਾ ਹੈ ਕਿ ਸ਼੍ਰੀ ਮੋਦੀ ਦੀ ਅਗਵਾਈ ਹੇਠ ਭਾਰਤ ਦੀ ਵਿਕਾਸ ਯਾਤਰਾ ਵਿੱਚ ਸੋਚ ਦਾ ਇੱਕ ਵੱਡਾ ਬਦਲਾਅ ਆਇਆ ਹੈ; ਜਿੱਥੇ ਲੋਕ ਰਵਾਇਤੀ ‘ਚੱਲਤਾ ਹੈ’ ਵਰਗੇ ਰਵੱਈਏ ਤੋਂ ਅੱਗੇ ਵਧ ਕੇ ‘ਬਦਲ ਸਕਤਾ ਹੈ’ ਦੀ ਭਾਵਨਾ ਨਾਲ ਬਦਲਾਅ ‘ਤੇ ਭਰੋਸਾ ਕਰਨ ਲੱਗੇ ਹਨ।
ਸ਼ਾਸਨ ਅਤੇ ਵਿਕਾਸ ਦੇ ਮੋਰਚੇ ‘ਤੇ ਇਹ ਬਦਲਾਅ ਸਾਫ਼ ਨਜ਼ਰ ਆਉਂਦਾ ਹੈ। ਬੈਂਕਿੰਗ ਖੇਤਰ ਦੇ ਸੁਧਾਰ, ਡਿਜੀਟਲ ਭੁਗਤਾਨ ਦਾ ਤੇਜ਼ੀ ਨਾਲ ਵਧਦਾ ਘੇਰਾ ਅਤੇ ਗ਼ਰੀਬੀ ਮੁਕਤੀ ਦੇ ਯਤਨ ਇਹ ਸਾਬਤ ਕਰਦੇ ਹਨ ਕਿ ਦ੍ਰਿੜ੍ਹ ਸੰਕਲਪ ਨਾਲ ਲਗਾਤਾਰ ਕੰਮ ਕਰਕੇ ਪੁਰਾਣੀਆਂ ਚੁਣੌਤੀਆਂ ਦਾ ਹੱਲ ਕੀਤਾ ਜਾ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਪੋਸਟ ਵਿੱਚ ਲਿਖਿਆ;
“ਸਾਬਕਾ ਉਪ-ਰਾਸ਼ਟਰਪਤੀ ਸ਼੍ਰੀ @MVenkaiahNaidu ਲਿਖਦੇ ਹਨ ਕਿ ਪੀਐੱਮ @narendramodi ਦੀ ਯਾਤਰਾ ਨੇ ਭਾਰਤ ਨੂੰ ‘ਚੱਲਤਾ ਹੈ’ ਵਾਲੇ ਰਵੱਈਏ ਤੋਂ ਕੱਢ ਕੇ ‘ਬਦਲ ਸਕਤਾ ਹੈ’ ਵਾਲੀ ਸੋਚ ਤੱਕ ਪਹੁੰਚਾਇਆ ਹੈ। ਬੈਂਕਿੰਗ ਸੁਧਾਰਾਂ ਤੋਂ ਲੈ ਕੇ ਡਿਜੀਟਲ ਭੁਗਤਾਨ ਅਤੇ ਗ਼ਰੀਬੀ ਘਟਾਉਣ ਤੱਕ, ਜਿਨ੍ਹਾਂ ਚੁਣੌਤੀਆਂ ਤੋਂ ਕਦੇ ਪਾਰ ਪਾਉਣਾ ਅਸੰਭਵ ਸਮਝਿਆ ਜਾਂਦਾ ਸੀ, ਉਨ੍ਹਾਂ ਦਾ ਦ੍ਰਿੜ੍ਹਤਾ ਨਾਲ ਹੱਲ ਕੀਤਾ ਗਿਆ ਹੈ।
ਵਿਕਸਿਤ ਭਾਰਤ ਵੱਲ ਵਧ ਰਹੇ ਭਾਰਤ ਦੀ ਸੋਚ ਨੂੰ ਸਮਝਣ ਲਈ ਇਹ ਲੇਖ ਜ਼ਰੂਰ ਪੜ੍ਹੋ।”
https://indianexpress.com/article/opinion/columns/from-chalta-hai-to-badal-sakta-hai-changing-the-way-india-thinks-10909840/
PM @narendramodi’s journey has helped shift India from a “chalta hai” attitude to a “badal sakta hai” mindset, writes former Vice President Shri @MVenkaiahNaidu. From banking reforms to digital payments and poverty reduction, challenges once seen as difficult to overcome have been tackled with determination.
A must-read on the mindset shaping India’s journey towards Viksit Bharat.
https://t.co/0jhFwKs7JW
— PMO India (@PMOIndia) October 7, 2026
*********
ਐੱਮਜੇਪੀਐੱਸ/ਐੱਸਐੱਸ/ਵੀਜੇ
PM @narendramodi's journey has helped shift India from a "chalta hai" attitude to a "badal sakta hai" mindset, writes former Vice President Shri @MVenkaiahNaidu. From banking reforms to digital payments and poverty reduction, challenges once seen as difficult to overcome have been tackled with determination. A must-read on the mindset shaping India's journey towards Viksit Bharat. https://t.co/0jhFwKs7JW
— PMO India (@PMOIndia) October 7, 2026