ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਸਵਪਨ ਦਾਸਗੁਪਤਾ ਵੱਲੋਂ ਲਿਖਿਆ ਗਿਆ ਲੇਖ ਸਾਂਝਾ ਕੀਤਾ ਹੈ।
ਇਸ ਲੇਖ ਵਿੱਚ ਸ਼੍ਰੀ ਸਵਪਨ ਦਾਸਗੁਪਤਾ ਲਿਖਦੇ ਹਨ ਕਿ ਪ੍ਰਧਾਨ ਮੰਤਰੀ ਨੇ ਚੀਜ਼ਾਂ ਨੂੰ ਇੱਕ-ਦੂਜੇ ਦੇ ਉਲਟ ਮੰਨਣ ਵਾਲੀ ਪੁਰਾਣੀ ਸੋਚ ਖ਼ਤਮ ਕਰਕੇ ਭਾਰਤ ਦੀ ਕਹਾਣੀ ਨੂੰ ਨਵਾਂ ਰੂਪ ਦਿੱਤਾ ਹੈ। ਲੇਖ ਵਿੱਚ ਇਸ ਗੱਲ ’ਤੇ ਚਾਨਣਾ ਪਾਇਆ ਗਿਆ ਹੈ ਕਿ ਕਿਵੇਂ ਸੁਧਾਰਾਂ ਨੂੰ ਲੋਕ ਭਲਾਈ ਨਾਲ, ਅਤੇ ਸੱਭਿਆਚਾਰਕ ਮਾਣ ਨੂੰ ਤਕਨੀਕ ਨਾਲ ਜੋੜਿਆ ਗਿਆ ਹੈ। ਜਿੱਥੇ ਇੱਕ ਪਾਸੇ ਆਰਥਿਕ ਸੁਧਾਰ ਹੋ ਰਹੇ ਹਨ, ਉੱਥੇ ਹੀ ਦੂਜੇ ਪਾਸੇ ਲੋੜਵੰਦਾਂ ਤੱਕ ਸਿੱਧੀਆਂ ਭਲਾਈ ਸੇਵਾਵਾਂ ਪਹੁੰਚਾਉਣ ਅਤੇ ਡਿਜੀਟਲ ਪਲੈਟਫਾਰਮਾਂ ਦੀ ਵੀ ਬਰਾਬਰ ਵਰਤੋਂ ਕੀਤੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਪੋਸਟ ਕੀਤਾ:
“ਸ਼੍ਰੀ @swapan55 ਲਿਖਦੇ ਹਨ ਕਿ ਪੀਐੱਮ @narendramodi ਨੇ ਚੀਜ਼ਾਂ ਨੂੰ ਇੱਕ-ਦੂਜੇ ਦੇ ਉਲਟ ਮੰਨਣ ਵਾਲੀ ਪੁਰਾਣੀ ਸੋਚ ਖ਼ਤਮ ਕਰਕੇ ਭਾਰਤ ਦੀ ਕਹਾਣੀ ਨੂੰ ਨਵਾਂ ਰੂਪ ਦਿੱਤਾ ਹੈ।
ਉਨ੍ਹਾਂ ਨੇ ਇਸ ਗੱਲ ’ਤੇ ਚਾਨਣਾ ਪਾਇਆ ਹੈ ਕਿ ਕਿਵੇਂ ਸੁਧਾਰਾਂ ਨੂੰ ਲੋਕ ਭਲਾਈ ਨਾਲ, ਅਤੇ ਸੱਭਿਆਚਾਰਕ ਮਾਣ ਨੂੰ ਤਕਨੀਕ ਨਾਲ ਜੋੜਿਆ ਗਿਆ ਹੈ। ਜਿੱਥੇ ਆਰਥਿਕ ਸੁਧਾਰਾਂ ਦੇ ਨਾਲ-ਨਾਲ ਲੋੜਵੰਦਾਂ ਤੱਕ ਸਿੱਧੀਆਂ ਭਲਾਈ ਸੇਵਾਵਾਂ ਪਹੁੰਚਾਉਣ ਦਾ ਕੰਮ ਅਤੇ ਡਿਜੀਟਲ ਪਲੈਟਫਾਰਮ ਵੀ ਬਰਾਬਰ ਚੱਲ ਰਹੇ ਹਨ।
ਵਿਚਾਰਾਂ ਭਰਪੂਰ ਇਸ ਲੇਖ ਨੂੰ ਜ਼ਰੂਰ ਪੜ੍ਹੋ।”
Shri @swapan55 writes that PM @narendramodi has recrafted India’s story by dissolving the old world of binaries.
He highlights how reforms and welfare, cultural pride and technology have been brought together, with targeted welfare delivery and digital platforms working alongside economic reforms.
Do read this thoughtful piece.
— PMO India (@PMOIndia) October 8, 2026
****
ਐੱਮਜੇਪੀਐੱਸ/ਐੱਸਐੱਸ/ਪੀਆਰਕੇ
Shri @swapan55 writes that PM @narendramodi has recrafted India's story by dissolving the old world of binaries. He highlights how reforms and welfare, cultural pride and technology have been brought together, with targeted welfare delivery and digital platforms working alongside economic reforms. Do read this thoughtful piece.
— PMO India (@PMOIndia) October 8, 2026