ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ, ਜਿਸ ਵਿੱਚ ਜੀਵਨ ਵਿੱਚ ਸ਼ਾਸਤਰਾਂ ਸਬੰਧੀ ਗਿਆਨ, ਵਿਵੇਕ, ਕਰਮ ਅਤੇ ਚੰਗੇ ਆਚਰਣ ਨੂੰ ਸ਼ਾਮਲ ਕਰਨ ਦੀ ਅਹਿਮੀਅਤ ‘ਤੇ ਚਾਨਣਾ ਪਾਇਆ ਗਿਆ ਹੈ:
शास्त्रं कर्म तथा प्रज्ञा शीलं क्रिययान्वितम्।
लक्ष्यलक्षणयुक्तार्थशास्त्रनिष्ठो नरो भवेत्॥
ਇਹ ਸੁਭਾਸ਼ਿਤਮ ਇਸ ਗੱਲ ‘ਤੇ ਜ਼ੋਰ ਦਿੰਦਾ ਹੈ ਕਿ ਜਦੋਂ ਗਿਆਨ ਦੇ ਨਾਲ ਵਿਵੇਕ, ਅਨੁਸ਼ਾਸਨ ਅਤੇ ਉਚਿਤ ਕਰਮ ਜੁੜ ਜਾਂਦੇ ਹਨ ਤਾਂ ਇਹ ਇੱਕ ਗਿਆਨਮਈ ਅਤੇ ਉਦੇਸ਼ਪੂਰਨ ਜੀਵਨ ਲਈ ਇੱਕ ਮਜ਼ਬੂਤ ਆਧਾਰ ਪ੍ਰਦਾਨ ਕਰਦਾ ਹੈ।
ਪ੍ਰਧਾਨ ਮੰਤਰੀ ਨੇ ‘ਐੱਕਸ’ ‘ਤੇ ਪੋਸਟ ਕੀਤਾ:
शास्त्रं कर्म तथा प्रज्ञा शीलं क्रिययान्वितम्।
लक्ष्यलक्षणयुक्तार्थशास्त्रनिष्ठो नरो भवेत्॥
शास्त्रं कर्म तथा प्रज्ञा शीलं क्रिययान्वितम्।
लक्ष्यलक्षणयुक्तार्थशास्त्रनिष्ठो नरो भवेत्॥ https://t.co/dzQmoIH58Q
— Narendra Modi (@narendramodi) October 30, 2026
***********
ਐੱਮਜੇਪੀਐੱਸ/ਐੱਸਐੱਸ/ਵੀਜੇ
शास्त्रं कर्म तथा प्रज्ञा शीलं क्रिययान्वितम्। लक्ष्यलक्षणयुक्तार्थशास्त्रनिष्ठो नरो भवेत्॥ https://t.co/dzQmoIH58Q
— Narendra Modi (@narendramodi) October 30, 2026