ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐੱਫ.) ਨੇ 47 ਸਾਲਾਂ ਵਿੱਚ ਪਹਿਲੀ ਵਾਰ ਲਗਾਤਾਰ 12 ਮਹੀਨਿਆਂ ਤੱਕ ਜ਼ੀਰੋ ਜਾਨੀ ਨੁਕਸਾਨ ਦਰਜ ਕੀਤਾ ਹੈ। ਉਨ੍ਹਾਂ ਨੇ ਇਸ ਨੂੰ ਇੱਕ ਅਜਿਹਾ ‘ਸਿਫ਼ਰ’ ਦੱਸਿਆ ਜੋ ਬਹੁਤ ਕੁਝ ਕਹਿ ਜਾਂਦਾ ਹੈ।
ਸ਼੍ਰੀ ਮੋਦੀ ਨੇ ਐੱਕਸ ‘ਤੇ ਲਿਖਿਆ;
“ਇੱਕ ਅਜਿਹਾ ‘ਸਿਫ਼ਰ’ ਜੋ ਬਹੁਤ ਕੁਝ ਕਹਿ ਜਾਂਦਾ ਹੈ।
A ZERO that speaks volumes.
@crpfindia https://t.co/A7PQrAD5Nu
— Narendra Modi (@narendramodi) November 3, 2026
*********
ਐੱਮਜੇਪੀਐੱਸ/ਐੱਸਐੱਸ/ਐੱਸਟੀ
A ZERO that speaks volumes. @crpfindia https://t.co/A7PQrAD5Nu
— Narendra Modi (@narendramodi) November 3, 2026