Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਟੀ20 ਵਰਲਡ ਕੱਪ ਫ਼ਾਰ ਦਿ ਬਲਾਈਂਡ-2017 ਦੇ ਸਾਰੇ ਭਾਗੀਦਾਰਾਂ ਨੂੰ ਸ਼ੁਭ ਕਾਮਨਾਵਾਂ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਟੀ20 ਵਰਲਡ ਕੱਪ ਫ਼ਾਰ ਦਿ ਬਲਾਈਂਡ-2017 (ਨੇਤਰਹੀਣਾਂ ਲਈ ਟੀ20 ਵਿਸ਼ਵ ਕੱਪ-2017) ਦੇ ਸਾਰੇ ਭਾਗੀਦਾਰਾਂ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ, “ਟੀ20 ਵਰਲਡ ਕੱਪ ਫ਼ਾਰ ਦਿ ਬਲਾਈਂਡ 2017 ਵਿੱਚ ਭਾਗ ਲੈਣ ਲਈ ਆਈਆਂ ਸਾਰੀਆਂ ਟੀਮਾਂ ਅਤੇ ਸਹਾਇਕ ਸਟਾਫ਼ ਦਾ ਨਿੱਘਾ ਸੁਆਗਤ ਹੈ ਤੇ ਉਨ੍ਹਾਂ ਨੂੰ ਸ਼ੁਭ ਕਾਮਨਾਵਾਂ।

ਟੀ20 ਵਰਲਡ ਕੱਪ ਰਾਹੀਂ ਖਿਡਾਰੀਆਂ ‘ਚ ਮਿਆਰੀ ਖੇਡ ਪ੍ਰਤਿਭਾ ਉੱਭਰ ਕੇ ਸਾਹਮਣੇ ਆਵੇਗੀ ਤੇ ਨੇਤਰਹੀਣ ਵਿਅਕਤੀਆਂ ਵਿੱਚ ਕ੍ਰਿਕਟ ਹਰਮਨਪਿਆਰੀ ਹੋਵੇਗੀ।

ਟੀ20 ਵਰਲਡ ਕੱਪ ਫ਼ਾਰ ਦਿ ਬਲਾਈਂਡ ਦਾ ਗਾਨ (Anthem) ਇਸ ਲਿੰਕ https://www.youtube.com/watch?v=Z0EN-zqS530″ ਉੱਤੇ ਹੈ।“

AKT/AK