Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਬੈਲਿਸਟਿਕ ਮਿਸਾਈਲ ਡਿਫੈਂਸ ਸਮਰੱਥਾ ਦੇ ਸਫਲ ਪ੍ਰਦਰਸ਼ਨ ਤੇ ਰੱਖਿਆ ਵਿਗਿਆਨੀਆਂ ਨੂੰ ਪ੍ਰਧਾਨ ਮੰਤਰੀ ਨੇ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੀ ਬੈਲਿਸਟਿਕ ਮਿਸਾਈਲ ਡਿਫੈਂਸ ਸਮਰੱਥਾ ਦੇ ਸਫਲ ਪ੍ਰਦਰਸ਼ਨ ਤੇ ਰੱਖਿਆ ਵਿਗਿਆਨੀਆਂ ਨੂੰ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ ,“ ਬੈਲਿਸਟਿਕ ਮਿਸਾਈਲ ਡਿਫੈਂਸ ਸਮਰੱਥਾ ਦੇ ਸਫਲ ਪ੍ਰਦਰਸ਼ਨ ਲਈ ਸਾਡੇ ਰੱਖਿਆ ਵਿਗਿਆਨੀਆਂ ਹਾਰਦਿਕ ਸ਼ੁਭਕਾਮਨਾਵਾਂ।
ਇਸ ਨਾਲ , ਭਾਰਤ ਅਜਿਹੀ ਸਮਰੱਥਾ ਵਾਲੇ ਪੰਜ ਰਾਸ਼ਟਰਾਂ ਦੇ ਚੋਣਵੇਂ ਗਰੁੱਪ ਵਿੱਚ ਸ਼ਾਮਲ ਹੋ ਗਿਆ ਹੈ,ਜੋ ਕਿ ਪੂਰੇ ਦੇਸ਼ ਲਈ ਮਾਣ ਦਾ ਪਲ ਹੈ।”

*****

AKT/NT