ਪੀਐੱਮਇੰਡੀਆ
ਦੁਨੀਆ ਦੇ ਨੇਤਾਵਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤਣ ਤੇ ਮੁਬਾਰਕਾਂ ਦਿੱਤੀਆਂ ਹਨ। ਆਬੂ-ਧਾਬੀ ਦੇ ਕਰਾਊਨ ਪ੍ਰਿੰਸ ਮਾਣਯੋਗ ਸ਼ੇਖ ਮੁਹੰਮਦ ਬਿਨ-ਜਾਇਦ ਅਲ ਨਹਯਾਨ(Crown Prince of Abu Dhabi, HH Sheikh Mohammed Bin Zayed Al Nahyan) ਕਤਰ ਦੇ ਅਮੀਰ ਮਾਣਯੋਗ ਸ਼ੇਖ ਤਮੀਮ ਬਿਨ ਹਾਮਦ ਅਲ ਥਾਨੀ (The Emir of Qatar HH Sheikh Tamim bin Hamad Al Thani) ਅਤੇ ਫਰਾਂਸ ਦੇ ਰਾਸ਼ਟਰਪਤੀ, ਮਾਣਯੋਗ ਫਰਾਂਸਵਾ ਔਲਾਂਦ( French President, HE Francois Hollande) ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਗੱਲਬਾਤ ਕੀਤੀ ਅਤੇ ਆਪਣੇ ਵੱਲੋਂ ਵਧਾਈਆਂ ਦਿੱਤੀਆਂ।
AKT/SH
French President, HE Mr. @fhollande called PM @narendramodi today to convey his felicitations at the election results. @Elysee
— PMO India (@PMOIndia) March 15, 2017
The Emir of Qatar HH Sheikh Tamim bin Hamad Al Thani called PM @narendramodi today to convey his felicitations at the election results.
— PMO India (@PMOIndia) March 15, 2017
HH Sheikh Mohammed Bin Zayed Al Nahyan, Crown Prince of Abu Dhabi, spoke to PM to convey his felicitations to PM at the election results.
— PMO India (@PMOIndia) March 13, 2017