ਪੀਐੱਮਇੰਡੀਆ
ਓਮਾਨ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਯੂਸੁਫ਼ ਬਿਨ ਅਲਵੀ ਬਿਨ ਅਬਦੁੱਲ੍ਹਾ (Yousuf bin Alawi bin Abdullah) ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਅਤੇ ਸ਼੍ਰੀ ਯੂਸੁਫ਼ ਬਿਨ ਅਲਵੀ ਬਿਨ ਅਬਦੁੱਲ੍ਹਾ ਨੇ ਭਾਰਤ ਅਤੇ ਓਮਾਨ ਦਰਮਿਆਨ ਵਿਭਿੰਨ ਖੇਤਰਾਂ ਵਿੱਚ ਪ੍ਰਗਤੀ ਕਰ ਰਹੇ ਨਜ਼ਦੀਕੀ ਸਬੰਧਾਂ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।
ਸ਼੍ਰੀ ਯੂਸੁਫ਼ ਬਿਨ ਅਲਵੀ ਬਿਨ ਅਬਦੁੱਲ੍ਹਾ ਨੇ ਮਾਣਯੋਗ ਸੁਲਤਾਨ ਕਾਬੂਸ ਬਿਨ ਸਈਦ ਅਲ ਸਈਦ (Majesty Sultan Qaboos bin Said Al Said) ਦੀਆਂ ਸ਼ੁਭ ਇੱਛਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਇਸ ਦੇ ਬਦਲੇ ਵਿੱਚ ਮਹਾਮਹਿਮ ਨੂੰ ਆਪਣੀਆਂ ਸਤਿਕਾਰਤ ਸ਼ੁਭਕਾਮਨਾਵਾਂ ਦਿੱਤੀਆਂ।
AKT/NT
Mr. Yousuf bin Alawi bin Abdullah, Minister Responsible for Foreign Affairs of Oman called on PM @narendramodi. pic.twitter.com/MTLkLRcKph
— PMO India (@PMOIndia) April 3, 2017
PM and Mr. Yousuf bin Alawi bin Abdullah exchanged views on close ties between India and Oman that are making progress in diverse areas.
— PMO India (@PMOIndia) April 3, 2017