Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਲੀਓ ਵਰਦਾਕਰ ਨੂੰ ਆਇਰਲੈਂਡ ਦੇ ਟਾਓਇਸਚ ਵਜੋਂ ਅਹੁਦਾ ਸੰਭਾਲਣ ’ਤੇ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾਮਹਿਮ ਸ਼੍ਰੀ ਲੀਓ ਵਰਦਕਾਰ (Leo Varadkar ) ਨੂੰ ਆਇਰਲੈਂਡ ਦੇ ਟਾਓਇਸੀਚ( Taoiseach of Ireland) ਵਜੋਂ ਅਹੁਦਾ ਸੰਭਾਲਣ ’ਤੇ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ,“ ਮਹਾਮਹਿਮ ਸ਼੍ਰੀ ਲੀਓ ਵਰਦਕਾਰ (Leo Varadkar ) ਨੂੰ ਅਇਰਲੈਂਡ ਦੇ ਟਾਓਇਸੀਚ ਦਾ ਅਹੁਦਾ ਸੰਭਾਲਣ ’ਤੇ ਵਧਾਈਆਂ। ਭਾਰਤ ਆਇਰਲੈਂਡ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਮੈਂ ਟਾਓਇਸੀਚ ਵਰਦਕਾਰ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰਦਾ ਹੈ। ”

AKT/SH