Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕਾਬੁਲ ਤੋਂ ਭਾਰਤ ਤੱਕ ਪਹਿਲੀ ਏਅਰ ਫਰੇਇਟ ਕੌਰੀਡੋਰ ਫਲਾਈਟ ਦਾ ਸਵਾਗਤ ਤੇ ਰਾਸ਼ਟਰਪਤੀ ਗ਼ਨੀ ਦਾ ਇਸ ਪਹਿਲ ਲਈ ਧੰਨਵਾਦ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਾਬੁਲ ਤੋਂ ਭਾਰਤ ਤੱਕ ਪਹਿਲੀ ਏਰ ਫਰੇਟ ਕੌਰੀਡੋਰ ਫਲਾਈਟ ਦਾ ਸਵਾਗਤ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਮਹਾਮਹਿਮ ਅਸ਼ਰਫ ਗ਼ਨੀ ਦਾ ਇਸ ਪਹਿਲ ਲਈ ਧੰਨਵਾਦ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ, “ ਕਾਬੁਲ ਤੋਂ ਪਹਿਲੀ ਏਅਰ ਫਰੇਇਟ ਕੌਰੀਡੋਰ ਫਲਾਈਟ ਦਾ ਸਵਾਗਤ ਕਰਦਿਆਂ ਖੁਸ਼ ਹਾਂ।”

ਭਾਰਤ ਤੇ ਅਫ਼ਗ਼ਾਨਿਸਤਾਨ ਦਰਮਿਆਨ ਡਾਇਰੈਕਟ ਕਨੈਟੀਵਿਟੀ ਨਾਲ ਖੁਸ਼ਹਾਲੀ ਵਧੇਗੀ। ਮੈਂ ਰਾਸ਼ਟਰਪਤੀ ਅਸ਼ਰਫ ਗ਼ਨੀ ਦਾ ਇਸ ਪਹਿਲ ਲਈ ਧੰਨਵਾਦ ਕਰਦਾ ਹਾਂ।

*****

AK