Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਕੇਂਦਰੀ ਮਾਲ ਅਤੇ ਸੇਵਾ ਕਰ(ਸੋਧ) ਬਿੱਲ 2017 ਨੂੰ ਪ੍ਰਵਾਨਗੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਵੱਲੋਂ ਸੈਂਟਰਲ ਮਾਲ ਅਤ ਸੇਵਾ ਕਰ (ਅਕਸਟੈਸ਼ਨ ਟੂ ਜੰਮੂ ਅਤੇ ਕਸ਼ਮੀਰ) ਆਰਡੀਨੈਂਸ 2013 ਨੂੰ ਪਿਛਲੇ ਸਮੇਂ ਤੋਂ ਲਾਗੂ ਕਰਨ ਦੀ ਮਨਜ਼ੂਰੀ ਅਤੇ ਆਰਡੀਨੈਂਸ ਦੀ ਜਗ੍ਹਾ ਸੈਂਟਰਲ ਮਾਲ ਅਤੇ ਸੇਵਾ ਕਰ (ਸੋਧ) ਬਿੱਲ 2017 ਨੂੰ ਲਾਗੂ ਕਰਨ ਨੂੰ ਮਨਜ਼ੂਰੀ ਦਿ ਦਿੱਤੀ ਹੈ।

ਆਰਡੀਨੈਂਸ ਰਾਹੀਂ ਸੈਂਟਰਲ ਮਾਲ ਅਤੇ ਸੇਵਾ ਕਰ ਐਕਟ 2017 , ਜਿਸਨੂੰ ਕਿ () ਦੇ ਤੌਰ ’ਤੇ ਜਾਣਿਆ ਜਾਂਦਾ ਹੈ, ਦੀਆਂ ਧਾਰਾਵਾਂ ਜੰਮੂ ਅਤ ਕਸ਼ਮੀਰ ਰਾਜ ਦੇ ਲਾਗੂ ਕੀਤੀਆਂ ਗਈਆਂ ਸਨ।

ਆਰਡੀਨੈਂਸ 08 ਜੁਲਾਈ,2017 ਨੂੰ ਲਾਗੂ ਕੀਤਾ ਗਿਆ ਸੀ ਅਤੇ ਸੈਂਟਰਲ ਮਾਲ ਅਤੇ ਸੇਵਾ ਕਰ (ਸੋਧ) ਬਿੱਲ 2017 ਸੰਸਦ ਦੇ ਚੱਲ ਰਹੇ ਸੈਸ਼ਨ ਵਿੱਚ ਪੇਸ਼ ਕੀਤਾ ਜਾਵੇਗਾ।

****

AKT/VBA/SH