Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਪੁਣੇ ਵਿਖੇ ਹੋਣ ਵਾਲੇ ਭਾਰਤੀ ਐਗਰੋ ਇੰਡਸਟਰੀਜ਼ ਫਾਊਂਡੇਸ਼ਨ ਦੇ ਗੋਲਡਨ ਜੁਬਲੀ ਅਤੇ ਸਥਾਪਨਾ ਦਿਵਸ ਸਮਾਰੋਹ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਸੰਬੋਧਨ ਕਰਨਗੇ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਪੁਣੇ ਵਿਖੇ ਅੱਜ ਸ਼ਾਮ 5 ਵਜੇ ਹੋ ਰਹੇ ਭਾਰਤੀ ਐਗਰੋ ਇੰਡਸਟਰੀਜ਼ ਫਾਊਂਡੇਸ਼ਨ ਦੇ ਗੋਲਡਨ ਜੁਬਲੀ ਅਤੇ ਸਥਾਪਨਾ ਦਿਵਸ ਸਮਾਰੋਹਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਨਗੇ।

ਪ੍ਰਧਾਨ ਮੰਤਰੀ ਨੇ ਟਵੀਟ ਕਰ ਕੇ ਕਿਹਾ, ”ਭਾਰਤੀ ਐਗਰੋ ਇੰਡਸਟਰੀਜ਼ ਫਾਊਂਡੇਸ਼ਨ, ਪੁਣੇ ਦੇ ਗੋਲਡਨ ਜੁਬਲੀ ਅਤੇ ਸਥਾਪਨਾ ਦਿਵਸ ਸਮਾਰੋਹ ਨੂੰ ਮੈਂ ਅੱਜ ਸ਼ਾਮ ਨੂੰ 5 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਾਂਗਾ।”

*****

AKT/AK