ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੀਵਾਲੀ ਦੇ ਸ਼ੁਭ ਮੌਕੇ ‘ਤੇ ਰਾਸ਼ਟਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ,” ਦੀਪਾਵਲੀ ਕੇ ਪਾਵਨ ਪਰਵ ਪਰ ਸਭੀ ਦੇਸ਼ਵਾਸੀਓਂ ਕੋ ਹਾਰਦਿਕ ਸ਼ੁਭਕਾਮਨਾਏਂ। ਸਭ ਨੂੰ ਦੀਵਾਲੀ ਮੁਬਾਰਕ।”
***
ਏਕੇਟੀ/ਐੱਨਟੀ
दीपावली के पावन पर्व पर सभी देशवासियों को हार्दिक शुभकामनाएं। #HappyDiwali to everyone! pic.twitter.com/pFQe9rYrSg
— Narendra Modi (@narendramodi) October 19, 2017