Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

2016 ਬੈਚ ਦੇ ਆਈਪੀਐੱਸ ਅਫ਼ਸਰ ਟ੍ਰੇਨੀਆਂ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ


ਸਾਲ 2016 ਦੇ ਬੈਚ ਦੇ ਭਾਰਤੀ ਪੁਲੀਸ ਸੇਵਾਵਾਂ ਦੇ ਕਰੀਬ 110 ਅਫ਼ਸਰ ਟ੍ਰੇਨੀ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਮਿਲੇ।
ਅਫ਼ਸਰ ਟ੍ਰੇਨੀਜ਼ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਪੁਲੀਸ ਸੇਵਾ, ਅਤੇ ਟੈਕਨੋਲੋਜੀ ਵਿੱਚ ਮਾਨਵੀ ਪਹੁੰਚ ਜਿਹੇ ਵਿਸ਼ਿਆ ਦੀ ਮਹੱਤਤਾ `ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅਜ਼ਾਦੀ ਤੋਂ ਲੈ ਕੇ ਹੁਣ ਤੱਕ ਫ਼ਰਜ਼ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ। ਕਰੀਬ 33,000 ਪੁਲੀਸ ਮੁਲਾਜ਼ਮਾਂ ਤੇ ਤਿਆਗ ਨੂੰ ਯਾਦ ਕੀਤਾ।

ਰਾਸ਼ਟਰੀ ਸੁਰੱਖਿਆ ਸਲਾਹਕਾਰ, ਸ਼੍ਰੀ ਅਜੀਤ ਡੋਵਲ ਇਸ ਗੱਲਬਾਤ ਦੌਰਾਨ ਮੌਜੂਦ ਸਨ।

******

AKT/HS