Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਚੇਤੀ ਚੰਦ ’ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਚੇਤੀ ਚੰਦ ਦੇ ਮੌਕੇ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ, “ਚੇਤੀ ਚੰਦ ਦੇ ਸ਼ੁਭ ਮੌਕੇ ’ਤੇ, ਸਿੰਧੀ ਭਾਈਚਾਰੇ ਨੂੰ ਮੇਰੀਆਂ ਸ਼ੁਭ ਇੱਛਾਵਾਂ। ਭਗਵਾਨ ਝੂਲੇਲਾਲ ਦੀਆਂ ਨੇਕ ਬਖਸ਼ਿਸ਼ਾਂ ਦੀ ਵਰਖਾ ਸਾਡੇ ’ਤੇ ਹੁੰਦੀ ਰਹੇ ਅਤੇ ਆਉਣ ਵਾਲਾ ਸਾਲ ਖੁਸ਼ੀਆਂ ਨਾਲ ਭਰਿਆ ਹੋਵੇ।”

***

ਏਕੇਟੀ/ਐੱਸਐੱਚ/ਏਕੇ