Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਗੁੱਡ ਫ੍ਰਾਈਡੇ ‘ਤੇ ਯਿਸੂ ਮਸੀਹ ਦੇ ਸਾਹਸ ਅਤੇ ਦਇਆ ਨੂੰ ਯਾਦ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁੱਡ ਫ੍ਰਾਈਡੇ ‘ਤੇ ਯਿਸੂ ਮਸੀਹ ਦੇ ਸਾਹਸ ਅਤੇ ਦਇਆ ਨੂੰ ਯਾਦ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ,”ਗੁੱਡ ਫ੍ਰਾਈਡੇ ‘ਤੇ ਅਸੀਂ ਯਿਸੂ ਮਸੀਹ ਦੇ ਸਾਹਸ ਅਤੇ ਦਇਆ ਨੂੰ ਯਾਦ ਕਰਦੇ ਹਾਂ। ਉਨ੍ਹਾਂ ਨੇ ਆਪਣਾ ਜੀਵਨ ਦੂਜਿਆਂ ਦੀ ਸੇਵਾ ਕਰਨ ਅਤੇ ਸਮਾਜ ਵਿੱਚੋਂ ਅਨਿਆਂ, ਦਰਦ ਅਤੇ ਨਾਖੁਸ਼ੀ ਦੂਰ ਕਰਨ ਲਈ ਸਮਰਪਿਤ ਕਰ ਦਿੱਤਾ।”

***

ਏਕੇਟੀ/ਕੇਪੀ