Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਕੱਲ੍ਹ ਨਵੀਂ ਦਿੱਲੀ ਵਿੱਚ ਬੁੱਧ ਜਯੰਤੀ ਸਮਾਰੋਹ ਵਿੱਚ ਹਿੱਸਾ ਲੈਣਗੇ


ਬੁੱਧ ਜਯੰਤੀ ਦੇ ਮੌਕੇ ਉੱਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਰਾਜਧਾਨੀ ਵਿੱਚ ਸੋਮਵਾਰ 30 ਅਪ੍ਰੈਲ, 2018 ਨੂੰ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿੱਚ ਹੋਣ ਵਾਲੇ ਸਮਾਰੋਹ ਵਿੱਚ ਸ਼ਾਮਲ ਹੋਣਗੇ।

ਉਹ ਸੰਘ ਦਾਨਾ (Sangh Dana) ਦੇਣਗੇ। ਉਹ ਸੈਂਟਰਲ ਇੰਸਟੀਟਿਊਟ ਆਵ੍ ਹਾਇਰ ਤਿੱਬਤਨ ਸਟੱਡੀਜ਼, ਸਾਰਨਾਥ ਅਤੇ ਆਲ ਇੰਡੀਆ ਭਿਕਸ਼ੂ ਸੰਘ, ਬੋਧਗਯਾ ਨੂੰ ਵੈਸ਼ਾਖ ਸਨਮਾਨ ਪ੍ਰਸ਼ਸਤੀ ਪੱਤਰ (Vaishakh Sammaan Prashasti Patra) ਪ੍ਰਦਾਨ ਕਰਨਗੇ। ਉਹ ਇਕੱਠ ਨੂੰ ਸੰਬੋਧਨ ਕਰਨਗੇ।

****

ਏਕੇਟੀ/ਐੱਸਐੱਚ