ਪੀਐੱਮਇੰਡੀਆ
ਕੇਂਦਰੀ ਮੰਤਰੀ ਮੰਡਲ ਦੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਮੀਟਿੰਗ ਨੂੰ ਭਾਰਤੀ ਰੇਲਵੇਜ਼ ਅਤੇ ਐੱਸਐੱਨਐੱਸਐੱਫ ਮੋਬਿਲਟੀਜ਼ (ਫਰਾਂਸ ਸਰਕਾਰ ਦੀ ਮਲਕੀਅਤ ਵਾਲੀ ਇਕ ਕੰਪਨੀ) ਦਰਮਿਆਨ ਰੇਲਵੇਜ਼ ਦੇ ਖੇਤਰ ਵਿਚ ਤਕਨੀਕੀ ਸਹਿਯੋਗ ਬਾਰੇ 10 ਮਾਰਚ 2018 ਨੂੰ ਹੋਏ ਸਹਿਮਤੀ ਪੱਤਰ (ਮੈਮੋਰੰਡਮ ਆਫ ਅੰਡਰਸਟੈਂਡਿੰਗ) ਬਾਰੇ ਜਾਣੂ ਕਰਵਾਇਆ ਗਿਆ।
ਐਮ ਓ ਯੂ ਵਿੱਚ ਭਾਰਤੀ ਰੇਲਵੇ ਨੂੰ ਇੱਕ ਪਲੇਟਫਾਰਮ ਮੁਹੱਈਆ ਕਰਵਾਉਣ ਦਾ ਪ੍ਰਬੰਧ ਹੈ ਜਿਸ ਰਾਹੀਂ ਉਹ ਰੇਲਵੇ ਖੇਤਰ ਵਿੱਚ ਤਾਜ਼ਾ ਘਟਨਾਵਾਂ ਅਤੇ ਗਿਆਨ ਬਾਰੇ ਗੱਲਬਾਤ ਸਾਂਝੀ ਕਰ ਸਕਦਾ ਹੈ। ਐਮ ਓ ਯੂ ਵਿੱਚ ਤਕਨੀਕੀ ਮਾਹਰਾਂ, ਰਿਪੋਰਟਾਂ, ਤਕਨੀਕੀ ਦਸਤਾਵੇਜ਼ਾਂ ਦੇ ਵਟਾਂਦਰੇ, ਟ੍ਰੇਨਿੰਗ ਅਤੇ ਸੈਮੀਨਾਰਾਂ / ਵਰਕਸ਼ਾਪਾਂ ਦੇ ਆਯੋਜਨ ਦਾ ਪ੍ਰਬੰਧ ਹੈ ਜਿਨ੍ਹਾਂ ਵਿੱਚ ਵਿਸ਼ੇਸ਼ ਟੈਕਨੋਲੋਜੀ ਦੇ ਖੇਤਰਾਂ ਉੱਤੇ ਧਿਆਨ ਦਿੱਤਾ ਜਾਵੇਗਾ ਅਤੇ ਗਿਆਨ ਵਟਾਂਦਰੇ ਬਾਰੇ ਹੋਰ ਚਰਚਾਵਾਂ ਹੋਣਗੀਆਂ।
ਐੱਮਓਯੂ ਵਿੱਚ ਹੇਠ ਲਿਖੇ ਪ੍ਰਮੁੱਖ ਖੇਤਰਾਂ ਵਿੱਚ ਸਹਿਯੋਗ ਬਾਰੇ ਇੱਕ ਢਾਂਚਾ ਪ੍ਰਦਾਨ ਕੀਤਾ ਜਾਵੇਗਾ —
AKT/VBA/SH