ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਅੱਜ ਮੰਤਰੀ ਮੰਡਲ ਨੇ ਜੰਮੂ-ਕਸ਼ਮੀਰ ਦੇ ਜ਼ਿਲ੍ਹੇ ਊਧਮਪੁਰ ਵਿੱਚ ਧਾਰ ਕੋਡ ‘ਤੇ ਕੇਂਦਰੀ ਵਿਦਿਆਲਿਆ ਨੰਬਰ 2 , ਦੇ ਨਿਰਮਾਣ ਲਈ ਕੇਂਦਰੀ ਵਿਦਿਆਲਿਆ ਸੰਗਠਨ ਨੂੰ 30 ਸਾਲ ਦੀ ਮਿਆਦ ਲਈ 7.118 ਏਕੜ ਰੱਖਿਆ ਭੂਮੀ ਟ੍ਰਾਂਸਫਰ ਕਰਨ ਦੀ ਮਨਜ਼ੂਰੀ ਦੇ ਦਿੱਤੀ ਜਿਸ ਨੂੰ 30 ਸਾਲ ਦੀ ਅਵਧੀ ਤੋਂ ਬਾਅਦ ਫਿਰ ਨਵਿਆਇਆ ਜਾ ਸਕਦਾ ਹੈ।
****
ਏਕੇਟੀ/ਵੀਬੀਏ/ਐੱਸਐੱਚ