Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਫਿਗ ਵਰਲਡ ਚੈਲੇਂਜ ਕੱਪ ਵਿੱਚ ਵਾਲਟ ਇਵੇਂਟ ਵਿੱਚ ਸੋਨਾ ਜਿੱਤਣ ‘ਤੇ ਦੀਪਾ ਕਰਮਾਕਰ ਨੂੰ ਵਧਾਈ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਫਿਗ ਵਰਲਡ ਚੈਲੇਂਜ ਕੱਪ ਵਿੱਚ ਵਾਲਟ ਇਵੇਂਟ ਵਿੱਚ ਸੋਨਾ ਜਿੱਤਣ ‘ਤੇ ਦੀਪਾ ਕਰਮਾਕਰ ਨੂੰ ਵਧਾਈ ਦਿੱਤੀ ਹੈ ।

ਭਾਰਤ ਨੂੰ ਦੀਪਾ ਕਰਮਾਕਰ ਉੱਤੇ ਮਾਣ ਹੈ! ਮੇਰਸਿਨ, ਤੁਰਕੀ ਵਿੱਚ ਐੱਫਆਈਜੀ ਵਰਲਡ ਚੈਲੇਂਜ ਕੱਪ ਵਿੱਚ ਵਾਲਟ ਇਵੇਂਟ ਵਿੱਚ ਇੱਕ ਸੋਨਾ ਤਗਮਾ ਜਿੱਤਣ ‘ਤੇ ਉਸ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਜਿੱਤ ਉਨ੍ਹਾਂ ਦੀ ਮਜ਼ਬੂਤੀ ਅਤੇ ਕਦੇ ਨਾ ਮਰਨ ਵਾਲੇ ਰਵੱਈਏ ਦੀ ਇੱਕ ਪ੍ਰਮੁੱਖ ਉਦਾਹਰਣ ਹੈ ।

*****

ਏਕੇਟੀ/ਕੇਪੀ