ਪੀਐੱਮਇੰਡੀਆ

His Holiness, ਡਾ. ਸਯਦਨਾ ਮੁਫੱਦਲ ਸੈਫ਼-ਉਦ-ਦੀਨ ਸਾਹਿਬ, ਮੱਧ ਪ੍ਰਦੇਸ਼ ਦੇ ਮਕਬੂਲ ਮੁੱਖ ਮੰਤਰੀ, ਸ਼੍ਰੀ ਮਾਨ ਸ਼ਿਵਰਾਜ ਸਿੰਘ ਜੀ ਚੌਹਾਨ, ਅਤੇ ਇੱਥੇ ਹਾਜ਼ਰ ਦਾਊਦੀ ਬੋਹਰਾ ਸਮਾਜ ਦੇ ਸਾਰੇ ਮੇਰੇ ਪਰਿਵਾਰ ਜਨ।
ਤੁਹਾਡੇ ਸਾਰਿਆਂ ਦਰਮਿਆਨ ਆਉਣਾ। ਹਮੇਸ਼ਾ ਮੇਰੇ ਲਈ ਇੱਕ ਪ੍ਰੇਰਕ ਮੌਕਾ ਬਣਾ ਦਿੰਦਾ ਹੈ, ਮੈਨੂੰ ਇੱਕ ਨਵਾਂ ਅਨੁਭਵ ਦਿੰਦਾ ਹੈ।
ਅਸ਼ਰਾ ਮੁਬਾਰਕ ਦੇ ਇਸ ਪਵਿੱਤਰ ਮੌਕੇ ‘ਤੇ ਵੀ ਤੁਸੀਂ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ, ਇਸ ਲਈ ਮੈਂ ਤੁਹਾਡਾ ਦਿਲੋਂ ਬਹੁਤ-ਬਹੁਤ ਧੰਨਵਾਦੀ ਹਾਂ।
ਮੈਨੂੰ ਦੱਸਿਆ ਗਿਆ ਹੈ ਕਿ ਟੈਕਨੋਲੋਜੀ ਰਾਹੀਂ ਦੇਸ਼ ਅਤੇ ਦੁਨੀਆ ਦੇ ਵੱਖ-ਵੱਖ ਸਭ ਸੈਂਟਰਸ ਵਿੱਚ ਵੀ ਸਾਡੇ ਸਮਾਜ ਦੇ ਲੋਕ ਹੁਣ ਸਾਡੇ ਨਾਲ ਜੁੜੇ ਹੋਏ ਹਨ। ਦੂਰ-ਦੂਰ ਟੈਕਨੋਲੋਜੀ ਨਾਲ ਜੁੜੇ ਹੋਏ ਤੁਹਾਨੂੰ ਸਾਰਿਆਂ ਨੂੰ ਵੀ ਮੈਂ ਇੱਥੋਂ ਨਮਨ ਕਰਦਾ ਹਾਂ।
ਸਾਥੀਓ, ਇਮਾਮ ਹੁਸੈਨ ਦੇ ਪਵਿੱਤਰ ਸੰਦੇਸ਼ ਨੂੰ ਤੁਸੀਂ ਆਪਣੇ ਜੀਵਨ ਵਿੱਚ ਉਤਾਰਿਆ ਹੈ, ਅਤੇ ਸਦੀਆਂ ਤੋਂ ਦੇਸ਼ ਅਤੇ ਦੁਨੀਆ ਤੱਕ ਪੈਗ਼ਾਮ ਪਹੁੰਚਾਇਆ ਹੈ। ਇਮਾਮ ਹੁਸੈਨ ਅਮਨ ਅਤੇ ਇਨਸਾਫ਼ ਲਈ ਸ਼ਹੀਦ ਹੋ ਗਏ। ਉਨ੍ਹਾਂ ਨੇ ਅਨਿਆਂ ਅਤੇ ਅਹੰਕਾਰ ਦੇ ਵਿਰੁੱਧ ਆਪਣੀ ਅਵਾਜ਼ ਬੁਲੰਦ ਕੀਤੀ ਸੀ। ਉਨ੍ਹਾਂ ਦੀ ਇਹ ਸਿੱਖਿਆ ਜਿੰਨੀ ਉਦੋਂ ਮਹੱਤਵਪੂਰਨ ਸੀ, ਉਸ ਤੋਂ ਵੀ ਜ਼ਿਆਦਾ ਅੱਜ ਦੀ ਦੁਨੀਆ ਲਈ ਇਹ ਅਹਿਮ ਹੈ। ਇਨ੍ਹਾਂ ਪਰਪੰਰਾਵਾਂ ਨੂੰ ਮੁਖਰਤਾ (ਬੇਬਾਕੀ) ਨਾਲ ਪ੍ਰਸਾਰਿਤ ਕਰਨ ਦੀ ਜ਼ਰੂਰਤ ਹੈ। ਅਤੇ ਮੈਨੂੰ ਪ੍ਰਸੰਨਤਾ ਹੈ ਕਿ ਸਯਦਨਾ ਸਾਹਿਬ, ਬੋਹਰਾ ਸਮਾਜ ਦਾ ਇੱਕ-ਇੱਕ ਜਨ, ਇਸ ਮਿਸ਼ਨ ਨਾਲ ਜੁਟਿਆ ਹੋਇਆ ਹੈ।
ਸਾਥੀਓ, ਅਸੀਂ ਪੂਰੇ ਵਿਸ਼ਵ ਨੂੰ ਇੱਕ ਪਰਿਵਾਰ ਮੰਨਣ ਵਾਲੇ, ‘‘ਵਸੁਧੈਵ ਕੁਟੁੰਬਕਮ’’, ਅਸੀਂ ਉਹ ਲੋਕ ਜੋ ਸਭ ਨੂੰ ਨਾਲ ਲੈ ਕੇ ਚਲਣ ਦੀ ਪਰੰਪਰਾ ਨੂੰ ਜੀ ਕੇ ਦਿਖਾਉਣ ਵਾਲੇ ਲੋਕ ਹਾਂ। ਸਾਡੇ ਸਮਾਜ ਦੀ, ਸਾਡੀ ਵਿਰਾਸਤ ਦੀ ਇਹੀ ਸ਼ਕਤੀ ਹੈ ਜੋ ਸਾਨੂੰ ਦੁਨੀਆ ਦੇ ਦੂਜੇ ਦੇਸ਼ ਨਾਲੋਂ ਸਾਡੀ ਅਲੱਗ ਪਹਿਚਾਣ ਪੈਦਾ ਕਰਦੀ ਹੈ।
ਮੈਨੂੰ ਖੁਸ਼ੀ ਹੈ ਕਿ ਬੋਹਰਾ ਸਮਾਜ ਪੂਰੇ ਵਿਸ਼ਵ ਨੂੰ ਭਾਰਤ ਦੀ ਇਸ ਤਾਕਤ ਤੋਂ ਜਾਣੂ ਕਰਵਾ ਰਿਹਾ ਹੈ। ਦੁਨੀਆ ਮੈਂ ਕਹੀਂ ਪਰ ਭੀ ਜਾਈ, ਵੋ ਮੁਝੇ ਮਿਲ ਜਾਈ ਕੇ ਕੈਮ ਛੋ।
ਸਾਨੂੰ ਆਪਣੇ ਅਤੀਤ ‘ਤੇ ਮਾਣ ਹੈ। ਵਰਤਮਾਨ ‘ਤੇ ਵਿਸ਼ਵਾਸ ਹੈ ਅਤੇ ਉੱਜਵਲ ਭਵਿੱਖ ਦੇ ਆਤਮਵਿਸ਼ਵਾਸ ਦੇ ਨਾਲ ਸੰਕਲਪ ਵੀ ਹੈ। ਮੈਂ ਦੁਨੀਆ ਵਿੱਚ ਜਿੱਥੇ ਵੀ ਜਾਂਦਾ ਹਾਂ, ਸ਼ਾਂਤੀ ਅਤੇ ਵਿਕਾਸ ਲਈ ਸਾਡੇ ਸਮਾਜ ਦਾ ਜੋ ਯੋਗਦਾਨ ਹੈ, ਉਸ ਦੀਆਂ ਗੱਲਾਂ ਮੈਂ ਲੋਕਾਂ ਨਾਲ ਜ਼ਰੂਰ ਕਰਦਾ ਹਾਂ।
ਸਾਥੀਓ, ਸ਼ਾਂਤੀ, ਸਦਭਾਵ, ਸੱਤਿਆਗ੍ਰਹਿ ਅਤੇ ਰਾਸ਼ਟਰ ਭਗਤੀ ਦੇ ਪ੍ਰਤੀ ਬੋਹਰਾ ਸਮਾਜ ਦੀ ਭੂਮਿਕਾ ਹਮੇਸ਼ਾ-ਹਮੇਸ਼ਾ ਮਹੱਤਵਪੂਰਨ ਰਹੀ ਹੈ। ਆਪਣੇ ਦੇਸ਼ ਨਾਲ, ਆਪਣੀ ਮਾਤ-ਭੂਮੀ ਪ੍ਰਤੀ ਪ੍ਰੇਮ ਅਤੇ ਸਮਰਪਣ ਦੀ ਸਿੱਖਿਆ ਖੁਦ ਸਯਦਨਾ ਸਾਹਿਬ ਆਪਣੇ ਪ੍ਰਵਚਨਾਂ ਰਾਹੀਂ ਦਿੰਦੇ ਰਹੇ ਹਨ, ਅਤੇ ਹੁਣ ਵੀ ਜ਼ਿਆਦਾ ਸਮਾਂ ਉਨ੍ਹਾਂ ਨੇ ਜਿੰਨਾ ਵੀ ਬੋਲਿਆ, ਸਾਨੂੰ ਇਹੀ ਸਿੱਖਿਆ ਦਿੱਤੀ ਕਿ ਸਾਨੂੰ ਦੇਸ਼ ਲਈ, ਸਮਾਜ ਲਈ, ਨਿਯਮਾਂ ਲਈ, ਕਾਨੂੰਨ ਲਈ, ਕਿਵੇਂ ਜੀਣਾ ਚਾਹੀਦਾ ਹੈ।
ਇਸ ਤੋਂ ਪਹਿਲਾ ਪੂਜਨੀਕ ਸਯਦਨਾ ਤਾਹਿਰ ਸੈਫ਼ੂ-ਉਦ-ਦੀਨ ਸਾਹਿਬ ਨੇ ਵੀ ਗਾਂਧੀ ਜੀ ਨਾਲ ਮਿਲ ਕੇ ਇਨ੍ਹਾਂ ਕਦਰਾਂ-ਕੀਮਤਾਂ ਨੂੰ ਸਥਾਪਤ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ।
ਮੈਂ ਕਿਤੇ ਪੜ੍ਹਿਆ ਸੀ ਕਿ ਦੋਹਾਂ ਮਹਾਪੁਰਸ਼ਾਂ ਦੀ ਮੁਲਾਕਾਤ ਟ੍ਰੇਨ ਵਿੱਚ ਸਫਰ ਕਰਦੇ ਸਮੇਂ ਹੋਈ ਸੀ। ਇਸ ਦੇ ਬਾਅਦ ਮਹਾਤਮਾ ਗਾਂਧੀ ਅਤੇ ਉਨ੍ਹਾਂ ਦਰਮਿਆਨ ਨਿਰਰਤਮ, ਹਮੇਸ਼ਾ, ਨਿਰੰਤਰ ਸੰਪਰਕ ਬਣਿਆ ਰਿਹਾ, ਅਤੇ ਹਰ ਪਲ ਘਟਨਾ ਜਾਂ ਅੰਦੋਲਨ ਨੂੰ ਲੈ ਕੇ ਦੋਹਾਂ ਦਰਮਿਆਨ ਸਲਾਹ-ਮਸ਼ਵਰਾ ਹੁੰਦਾ ਸੀ, ਵਿਵਾਦ ਹੁੰਦਾ ਸੀ।
ਸਾਨੂੰ ਸਭ ਨੂੰ ਪਤਾ ਹੈ ਦਾਂਡੀ ਯਾਤਰਾ ਦੌਰਾਨ, ਜੋ ਹਿੰਦੁਸਤਾਨ ਦੀ ਅਜ਼ਾਦੀ ਦਾ ਇੱਕ ਸੁਨਹਿਰੀ ਪੰਨਾ ਹੈ, ਦਾਂਡੀ ਯਾਤਰਾ। ਦਾਂਢੀ ਯਾਤਰਾ ਦੌਰਾਨ ਪੂਜਨੀਕ ਬਾਪੂ ਮਹਾਤਮਾ ਗਾਂਧੀ, ਸਯਦਨਾ ਸਾਹਿਬ ਦੇ ਘਰ ਸੈਫ਼ੀ ਵਿਲਾ ਵਿੱਚ ਠਹਿਰੇ ਸਨ। ਗਾਂਧੀ ਜੀ ਦੀ ਮਿੱਤਰਤਾ ਅਤੇ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਦੇ ਪ੍ਰਤੀ ਸਨਮਾਨ ਪ੍ਰਗਟ ਕਰਦਿਆਂ ਸਯਦਨਾ ਤਾਹਿਰ ਸੈਫ਼-ਉਦ-ਦੀਨ ਸਾਹਿਬ ਨੇ ਇਸ ਸੈਫ਼ੀ ਵਿਲਾ ਨੂੰ ਅਜ਼ਾਦੀ ਦੇ ਬਾਅਦ ਰਾਸ਼ਟਰ ਨੂੰ ਸਮਰਪਿਤ ਕਰ ਦਿੱਤਾ ਸੀ। ਅੱਜ ਓਹੀ ਸੈਫ਼ੀ ਵਿਲਾ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰ ਰਿਹਾ ਹੈ।
ਸਾਥੀਓ, ਬੋਹਰਾ ਸਮਾਜ ਨਾਲ ਮੇਰਾ ਵੀ ਰਿਸ਼ਤਾ ਬਹੁਤ ਪੁਰਾਣਾ ਹੈ, ਅਤੇ ਹੁਣ ਸਯਦਨਾ ਸਾਹਿਬ ਨੇ ਜੋ ਵਰਣਨ ਕੀਤਾ, ਮੈਂ ਸਚਮੁੱਚ, ਇੱਕ ਤਰ੍ਹਾਂ ਨਾਲ ਪਰਿਵਾਰ ਦਾ ਮੈਂਬਰ ਬਣ ਗਿਆ। ਹਮੇਸ਼ਾ, ਹਮੇਸ਼ਾ, ਯਾਨੀ ਇੱਕ ਆਪਣਾਪਣ ਮਹਿਸੂਸ ਕਰਨਾ, ਕਦੇ ਉਨ੍ਹਾਂ ਦੇ ਕੋਲ ਚਲੇ ਜਾਣਾ; ਇਹ ਮੇਰਾ ਇੱਕ ਸਹਿਜ ਆਪਣਾਪਣ ਮੈਂ ਮਹਿਸੂਸ ਕਰਦਾ ਸੀ। ਅੱਜ ਵੀ ਮੇਰੇ ਦਰਵਾਜੇ ਤੁਹਾਡੇ ਪਰਿਵਾਰ ਜਨਾਂ ਲਈ ਹਮੇਸ਼ਾ ਖੁੱਲ੍ਹੇ ਰਹਿੰਦੇ ਹਨ। ਅਤੇ ਮੇਰਾ ਸੁਭਾਗ ਹੈ ਕਿ ਤੁਹਾਡਾ, ਸਨੇਹ, ਤੁਹਾਡੇ ਪੂਰੇ ਪਰਿਵਾਰ ਦਾ ਸਨੇਹ ਮੇਰੇ ‘ਤੇ ਅਪਰੰਪਾਰ ਰਿਹਾ ਹੈ, ਹਮੇਸ਼ਾ ਰਿਹਾ ਹੈ।
ਅੱਜ ਵੀ, ਅਜੇ ਜਨਮ ਦਿਨ ਤਾਂ ਆਉਣਾ ਬਾਕੀ ਹੈ, ਲੇਕਿਨ ਤੁਸੀਂ ਸਭ ਤੋਂ ਪਹਿਲਾਂ ਅਤੇ ਇਸ ਪਵਿੱਤਰ ਮੰਚ ਤੋਂ ਤੁਸੀਂ ਮੈਨੂੰ ਅਸ਼ੀਰਵਾਦ ਦਿੱਤਾ, ਅਤੇ ਅਸ਼ੀਰਵਾਦ ਵੀ ਰਾਸ਼ਟਰ ਭਲਾਈ ਲਈ ਮੈਨੂੰ ਜ਼ਿਆਦਾ ਸ਼ਕਤੀ ਪ੍ਰਦਾਨ ਕਰਨ ਵਾਲੇ ਦਿੱਤੇ; ਇਹ ਬਹੁਤ ਵੱਡੀ ਗੱਲ ਹੁੰਦੀ ਹੈ; ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਅਤੇ ਇਸ ਲਈ ਵੀ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਹਾਂ।
ਗੁਜਰਾਤ ਦਾ ਸ਼ਾਇਦ ਹੀ ਕੋਈ ਪਿੰਡ ਹੋਵੇ, ਸ਼ਾਇਦ; ਜਿੱਥੇ ਬੋਹਰਾ ਵਪਾਰੀ ਸਮਾਜ ਦਾ ਕੋਈ ਪ੍ਰਤੀਨਿਧ ਉੱਥੇ ਨਾ ਮਿਲੇ। ਮੈਂ ਜਦੋਂ ਗੁਜਰਾਤ ਦਾ ਮੁੱਖ ਮੰਤਰੀ ਰਿਹਾ, ਉਦੋਂ ਕਦਮ-ਕਦਮ ‘ਤੇ ਬੋਹਰਾ ਸਮਾਜ ਨੇ ਸਾਥ ਦਿੱਤਾ। ਤੁਹਾਡਾ ਇਹੀ ਆਪਣਾਪਣ ਮੈਨੂੰ ਅੱਜ ਇੱਥੇ ਖਿੱਚ ਲਿਆਇਆ ਹੈ। ਮੈਨੂੰ ਯਾਦ ਹੈ ਕਿ ਕਿਸ ਤਰ੍ਹਾਂ ,ਸਯਦਨਾ ਸਾਹਿਬ ਤੋਂ ਮੈਂ, ਜੋ ਇੱਕ ਵਾਰ ਸਯਦਨਾ ਸਾਹਿਬ ਪਾਟਨ ਤੋਂ ਵਾਪਸ ਆ ਰਹੇ ਸਨ; ਉਨ੍ਹਾਂ ਨੇ ਸੂਰਤ ਜਾਣਾ ਸੀ, ਸਮਾਂ ਨਹੀਂ ਸੀ ਤਾਂ ਮੈਂ ਏਅਰਪੋਰਟ ‘ਤੇ ਚਲਿਆ ਗਿਆ। ਕਿਉਂਕਿ ਮੈਂ ਕਿਹਾ ਮੈਂ ਇਸ ਤਰ੍ਹਾਂ ਥੋੜ੍ਹਾ ਜਾਣ ਦੇਵਾਂਗਾ। ਤੁਸੀਂ ਨਹੀਂ ਆਓਗੇ ਤਾਂ ਮੈਂ ਆਵਾਂਗਾ। ਅਤੇ ਉਨ੍ਹਾਂ ਨੇ ਮੈਨੂੰ ਇੰਨਾ ਸਮਾਂ ਅਸੀਂ ਏਅਰਪੋਰਟ ‘ਤੇ ਬੈਠੇ ਰਹੇ, ਇੰਨਾ ਪਿਆਰ ਕੀਤਾ, ਜਿਵੇਂ ਇੱਕ ਛੋਟੇ ਬੱਚੇ ਨੂੰ ਕਰਦੇ ਹਨ। ਅਤੇ ਉੱਥੋਂ ਗੱਲਾਂ-ਗੱਲਾਂ ਵਿੱਚ ਮੈਂ ਗੁਜਰਾਤ ਵਿੱਚ ਪਾਣੀ ਦੇ ਸੰਕਟ ਦੀ ਚਰਚਾ ਕੀਤੀ, ਚੈੱਕ ਡੈਮ ਬਣਾਉਣ ਦੀ ਚਰਚਾ ਕੀਤੀ; ਅਤੇ ਮੈਂਨੂੰ ਅੱਜ ਬੜੀ ਤਸੱਲੀ ਨਾਲ ਕਹਿਣਾ ਹੈ ਕਿ ਇੰਨੀ ਜਿਹੀ, ਹਲਕੀ-ਫੁਲਕੀ ਗੱਲ-ਬਾਤ ਨੂੰ ਸਯਦਨਾ ਸਾਹਿਬ ਨੇ ਉਸ ਉਮਰ, ਅਤੇ ਉਹ ਕਰੀਬ ninety seven, ninety eight ਤਾਂ ਪਾਰ ਕਰ ਚੁੱਕੇ ਹੋਣਗੇ ਉਸ ਸਮੇਂ, ਸ਼ਾਇਦ ninety five plus ਹੋਣਗੇ, ਕਿਉਂਕਿ ਕਈ ਸਾਲ ਹੋ ਗਏ, ਪਰ ਜਾਂਦੇ ਹੀ ਉਨ੍ਹਾਂ ਨੇ ਮਿਸ਼ਨ ਮੋਡ ਵਿੱਚ ਇਸ ਕੰਮ ਨੂੰ ਹੱਥ ਵਿੱਚ ਲਿਆ ਅਤੇ ਗੁਜਰਾਤ ਵਿੱਚ ਅਨੇਕ ਸਥਾਨਾਂ ‘ਤੇ ਤੁਹਾਡੇ ਯਤਨਾਂ ਨਾਲ ਅਨੇਕ ਪਿੰਡਾਂ ਨੂੰ ਚੈੱਕ ਡੈਮ ਨਾਲ ਵਰਖਾ ਦਾ ਪਾਣੀ ਇੱਕਠਾ ਕਰਨ ਦਾ ਵੱਡਾ ਅਭਿਆਨ ਸਫਲਤਾਪੂਰਵਕ ਚਲਾਇਆ ਗਿਆ, ਜੋ ਪਿੰਡਾਂ ਨੂੰ ਪਾਣੀ ਮਿਲਿਆ।
ਇੰਨਾ ਹੀ ਨਹੀਂ, ਅੱਜ ਤੋਂ ਕੁਝ ਸਾਲ ਪਹਿਲਾਂ ਮੈਂ ਇੱਕ ਪ੍ਰੋਗਰਾਮ ਵਿੱਚ ਕੁਪੋਸ਼ਣ, ਉਸ ਦੇ ਵਿਸ਼ੇ ਵਿੱਚ ਗੁਜਰਾਤ ਵਿੱਚ ਉਸ ਦੇ ਖ਼ਿਲਾਫ਼ ਲੜਾਈ ਲੜਨ ਲਈ ਬੋਹਰਾ ਸਮਾਜ ਤੋਂ ਸਹਿਯੋਗ ਮੰਗਿਆ ਸੀ। ਜਨ-ਜਾਗਰਣ ਅਭਿਆਨ ਚਲਾਉਣ ਲਈ ਤਾਕੀਦ ਕੀਤੀ ਸੀ। ਇਸ ਨੂੰ ਵੀ ਬੋਹਰਾ ਸਮਾਜ ਨੇ, ਸਯਦਨਾ ਸਾਹਿਬ ਨੇ ਹੱਥੋ-ਹੱਥ ਲਿਆ ਅਤੇ ਗੰਭੀਰ ਸਮੱਸਿਆ ਨੂੰ ਦੂਰ ਕਰਨ ਵਿੱਚ ਗੁਜਰਾਤ ਦੀ ਸਹਾਇਤਾ ਕੀਤੀ।
ਸੰਜੋਗ ਦੇਖੋ, ਇਸ ਵਾਰ ਜਦੋਂ ਦਾਊਦੀ ਬੋਹਰਾ ਸਮਾਜ ਅਸ਼ਰਾ ਮੁਬਾਰਕ ਦੇ ਪਾਵਨ, ਪਵਿੱਤਰ ਮੌਕੇ ‘ਤੇ ਜੁੜ ਰਿਹਾ ਹੈ, ਉਦੋਂ ਦੇਸ਼ ਵਿੱਚ, ਅਸੀਂ ਪੂਰੇ ਦੇਸ਼ ਵਿੱਚ ‘ਪੋਸ਼ਣ ਮਾਹ’
‘अशरा मुबारक’ के इस पवित्र अवसर पर भी आपने मुझे यहां आने का मौका दिया, इसके लिए बहुत आभार।
— PMO India (@PMOIndia) September 14, 2018
मुझे बताया गया है कि टेक्नॉलॉजी के माध्यम से देश और दुनिया के अलग-अलग सेंटर्स से भी समाज के लोग जुड़े हैं, आप सभी का भी मैं अभिनंदन करता हूं: PM
इमाम हुसैन के पवित्र संदेश को आपने अपने जीवन में उतारा है और दुनिया तक उनका पैगाम पहुंचाया है
— PMO India (@PMOIndia) September 14, 2018
इमाम हुसैन अमन और इंसाफ के लिए शहीद हो गए थे
उन्होंने अन्याय, अहंकार के विरुद्ध अपनी आवाज़ बुलंद की थी
उनकी ये सीख जितनी तब महत्वपूर्ण थी उससे अधिक आज की दुनिया के लिए ये अहम है: PM
हम पूरे विश्व को एक परिवार मानने वाले, सबको साथ लेकर चलने की परंपरा का मानने वाले लोग हैं।
— PMO India (@PMOIndia) September 14, 2018
हमारे समाज की, हमारी विरासत की, यही शक्ति है जो हमें दुनिया के दूसरे देशों से अलग करती है: PM
हमें अपने अतीत पर गर्व है,
— PMO India (@PMOIndia) September 14, 2018
वर्तमान पर विश्वास है और
उज्जवल भविष्य का आत्मविश्वास है: PM
बोहरा समाज के साथ मेरा भी रिश्ता बहुत ही पुराना है।
— PMO India (@PMOIndia) September 14, 2018
मेरा सौभाग्य है कि आपका स्नेह मुझ पर हमेशा रहा।
गुजरात का शायद ही कोई गांव हो जहां बोहरा व्यापारी नहीं मिलता हो।
मैं जब मुख्यमंत्री था तब कदम-कदम पर बोहरा समाज ने साथ दिया।
आपका यही अपनापन मुझे आज यहां खींच लाया है: PM
अब आयुष्मान भारत देश के करीब-करीब 50 करोड़ गरीब भाई-बहनों के लिए संजीवनी बनकर आई है।
— PMO India (@PMOIndia) September 14, 2018
एक साल में 5 लाख तक का मुफ्त इलाज सुनिश्चित करने वाली इस योजना का अभी ट्रायल चल रहा है: PM
स्वच्छ भारत अभियान शुरु भले ही सरकार ने किया हो, लेकिन आज इस अभियान को देश की 125 करोड़ जनता चला रही है।
— PMO India (@PMOIndia) September 14, 2018
गांव-गांव, गली-गली में स्वच्छता के प्रति एक अभूतपूर्व आग्रह पैदा हुआ है।
चार वर्ष पहले तक जहां देश के 40% घरों में ही टॉयलेट थे आज ये दायरा 90% से भी अधिक हो गया है: PM
आज हम जिस इंदौर शहर में जुटे हैं, ये तो स्वच्छता के इस आंदोलन का अगुवा है।
— PMO India (@PMOIndia) September 14, 2018
इंदौर निरंतर स्वच्छता के पैमाने पर देशभर में No.1 रहा है।
इंदौर ही नहीं भोपाल ने भी इस बार कमाल किया है।
एक प्रकार से पूरे मध्य प्रदेश के मेरे युवा साथी, एक-एक जन इस आंदोलन को गति दे रहे हैं: PM
कल से स्वच्छता ही सेवा’ पखवाड़ा शुरु हो रहा है।
— PMO India (@PMOIndia) September 14, 2018
मैं कल खुद देश के स्वच्छाग्रहियों, समाज में स्वच्छता के प्रति जनजागरण करने वाले आप जैसे नागरिकों, धर्मगुरुओं, कलाकारों, उद्यमियों, यानि समाज के हर वर्ग के लोगों से वीडियो कॉन्फ्रेंसिंग के माध्यम से बातचीत करुंगा: PM
देश का व्यापारी और कारोबारी अर्थव्यवस्था की रीढ है
— PMO India (@PMOIndia) September 14, 2018
वो देश में रोज़गार पैदा करने वाली महत्वपूर्ण ईकाई है
उसको जितना प्रोत्साहन संभव है दिया जा रहा है
लेकिन ये भी सच है कि पांचों उंगलियां एक समान नहीं होतीं। हमारे बीच से ही ऐसे लोग निकलते हैं जो छल को ही कारोबार मानते है: PM
बीते 4 वर्षों में सरकार ये साफ संदेश देने में सफल हुई है कि जो भी हो वो नियमों के दायरे में हो।
— PMO India (@PMOIndia) September 14, 2018
GST, Insolvency and Bankruptcy Code जैसे अनेक कानूनों के माध्यम से ईमानदार कारोबारियों को प्रोत्साहित किया जा रहा है: PM
दुनिया में जिस प्रकार प्राचीन भारत की चमक थी, आज New India को वो सम्मान देने का सौभाग्य हमें मिला है।
— PMO India (@PMOIndia) September 14, 2018
देश के नव निर्माण के लिए हम निरंतर मिलकर आगे बढ़ते रहेंगे, इसी विश्वास के साथ मैं अपनी बात समाप्त करता हूं: PM
Attended Ashara Mubaraka, to commemorate the martyrdom of Imam Husain (SA) in Indore. Here are some moments from the programme. pic.twitter.com/FlhnPgbHPb
— Narendra Modi (@narendramodi) September 14, 2018
Imam Husain (SA) sacrificed himself instead of accepting injustice. He was unwavering in his desire for peace and justice. His teachings are as relevant today as they were centuries ago.
— Narendra Modi (@narendramodi) September 14, 2018
It is always wonderful to meet Dr. Syedna Mufaddal Saifuddin. Saint and scholar, his commitment towards nation building is appreciable. He is at the forefront of several community service initiatives. pic.twitter.com/qLUUJN6Lpw
— Narendra Modi (@narendramodi) September 14, 2018
The nation is proud of the rich contribution of the Dawoodi Bohra community. They play a vital role in India’s economic progress and have spread the power of Indian culture globally. They are also at the forefront of conserving nature and furthering cleanliness. pic.twitter.com/vlZO6rKt68
— Narendra Modi (@narendramodi) September 14, 2018
I will never forget the affection I received at the Saifee Mosque in Indore. pic.twitter.com/GFkSFMdzgZ
— Narendra Modi (@narendramodi) September 14, 2018
From Ashara Mubaraka held in Indore earlier today. pic.twitter.com/xVvTR1l4Y9
— Narendra Modi (@narendramodi) September 14, 2018