ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਸਿੰਗਾਪੁਰ ਦਰਮਿਆਨ ਵਿਆਪਕ ਆਰਥਕ ਸਹਿਯੋਗ ਸਮਝੌਤੇ (ਸੀਈਸੀਏ) ਵਿੱਚ ਸੰਸ਼ੋਧਨ ਕਰਨ ਵਾਲੇ ਦੂਜੇ ਪ੍ਰੋਟੋਕਾਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਮਝੌਤੇ ‘ਤੇ 24 ਅਗਸਤ , 2018 ਨੂੰ ਹਸਤਾਖ਼ਰ ਕੀਤੇ ਗਏ ਸਨ।
ਲਾਭ:
ਦੂਜੇ ਪ੍ਰੋਟੋਕਾਲ ਉੱਤੇ ਹਸਤਾਖ਼ਰ ਨਾਲ ਦੋਹਾਂ ਦੇਸ਼ਾਂ ਦਰਮਿਆਨ ਦੁਵੱਲਾ ਵਪਾਰ ਵਧੇਗਾ ਅਤੇ ਆਰਥਕ ਸਹਿਯੋਗ ਮਜਬੂਤ ਹੋਵੇਗਾ।
***
ਐੱਨਡਬਲਿਊ/ਏਕੇਟੀ/ਐੱਸਐੱਚ