Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀਮੰਡਲ ਵੱਲੋਂ ਭਾਰਤ ਵਿੱਚ ਨਿਵੇਸ਼ ਬੁਨਿਆਦੀ ਢਾਂਚੇ ਲਈਵਿਧੀ ਸਥਾਪਤ ਕਰਨ ਲਈ ਭਾਰਤ ਅਤੇ ਸਾਊਦੀ ਅਰਬ ਦਰਮਿਆਨ ਸਹਿਮਤੀ ਪੱਤਰ ‘ਤੇ ਦਸਤਖਤ ਕਰਨਨੂੰਪ੍ਰਵਾਨਗੀ


 

ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ  ਦੀ ਪ੍ਰਧਾਨਗੀਹੇਠ ਕੇਂਦਰੀ ਮੰਤਰੀਮੰਡਲ ਨੇ ਭਾਰਤ ਵਿੱਚ ਨਿਵੇਸ਼ ਬੁਨਿਆਦੀ ਢਾਂਚੇ ਦੀਵਿਧੀ ਸਥਾਪਤ ਕਰਨ ਲਈ ਭਾਰਤ ਅਤੇ ਸਾਊਦੀ ਅਰਬ  ਦਰਮਿਆਨਸਹਿਮਤੀਪੱਤਰ ‘ਤੇ ਦਸਤਖਤ ਕਰਨਨੂੰਪ੍ਰਵਾਨਗੀਦੇ ਦਿੱਤੀ ਹੈ ।

ਇਹ ਸਹਿਮਤੀ ਪੱਤਰ ਭਾਰਤ ਵਿੱਚ ਬੁਨਿਆਦੀ ਢਾਂਚਾ ਖੇਤਰ ਵਿੱਚ ਸੰਭਾਵਿਤ ਨਿਵੇਸ਼ ਲਈ ਸਾਊਦੀ ਅਰਬ  ਦੇ ਸੰਸਥਾਨਾਂ ਨੂੰ ਆਕਰਸ਼ਿਤ ਕਰਨਵਿੱਚ ਮਦਦ ਕਰੇਗਾ।  ਇਹ ਦੇਸ਼ ਵਿੱਚ ਬੁਨਿਆਦੀ ਢਾਂਚੇ  ਦੇ ਵਿਕਾਸ,ਵਧੇਰੇ ਨੌਕਰੀਆਂ  ਦੀ ਸਿਰਜਣਾ,ਸਹਾਇਕ ਉਦਯੋਗਾਂ/ਖੇਤਰਾਂ ਦੀ ਤਰੱਕੀ ਨੂੰ ਹੁਲਾਰਾ ਦੇਣ ਵਿੱਚ ਮਦਦ ਕਰੇਗਾ ।  ਇਸ ਨਾਲ ਸਮੁੱਚੇ ਘਰੇਲੂ ਉਤਪਾਦ (ਜੀਡੀਪੀ) ਅਤੇ ਸਮੁੱਚੀ ਆਰਥਕ ਖੁਸ਼ਹਾਲੀ ਨੂੰ ਹੁਲਾਰਾ ਮਿਲੇਗਾ ।

 

 

***

ਏਕੇਟੀ