Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਛਠ ਪੂਜਾ ਦੇ ਅਵਸਰ ‘ਤੇ ਵਧਾਈਆਂ ਦਿੱਤੀਆ


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਛਠ ਪੂਜਾ ਦੇ ਸ਼ੁਭ ਅਵਸਰ ‘ਤੇ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ, “ਮਹਾਪਰਵ ਛਠ ਕੇ ਪਾਵਨ ਅਵਸਰ ਪਰ ਦੇਸ਼ਵਾਸੀਓਂ ਕੋ ਮੇਰੀ ਹਾਰਦਿਕ ਸ਼ੁਭਕਾਮਨਾਏਂ। ਸੂਰਯ ਦੇਵ ਅਪਨੀ ਊਰਜਾ ਏਵੰ ਆਭਾ ਸੇ ਹਮ ਸਬਕੋ ਸਦੈਵ ਆਲੋਕਿਤ ਰਖੇਂ ਔਰ ਹਮਾਰਾ ਦੇਸ਼ ਸਫਲਤਾ ਏਵੰ ਸਮ੍ਰਿੱਧੀ ਕੇ ਨਿਤ ਨਏ ਸੋਪਾਨ ਚੜ੍ਹਤਾ ਰਹੇ।”

******

ਵੀਆਰਆਰਕੇ/ ਕੇਪੀ