Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਪ੍ਰਧਾਨ ਮੰਤਰੀ ਵੱਲੋਂ ਨਾਰੀ ਸ਼ਕਤੀ ਨੂੰ ਸਲਾਮ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ‘ਨਾਰੀ ਸ਼ਕਤੀ ’ ਦੀ ਭਾਵਨਾ ਨੂੰ ਸਲਾਮ ਕੀਤਾ ।

ਪ੍ਰਧਾਨ ਮੰਤਰੀ ਨੇ ਕਿਹਾ ,“ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਨਾਰੀ ਸ਼ਕਤੀ ਦੀ ਅਜਿੱਤ ਭਾਵਨਾ ,ਦ੍ਰਿੜ੍ਹਤਾ ਅਤੇ ਸਮਰਪਣ ਨੂੰ ਸਲਾਮ ।

ਜਿੱਥੋਂ ਤੱਕ ਨਾਰੀ ਸ਼ਕਤੀ ਦਾ ਸਬੰਧ ਹੈ ਭਾਰਤ ਸਰਕਾਰ ਦੇ ਵੱਖ- ਵੱਖ ਕਦਮ ਨਾਰੀ ਸ਼ਕਤੀ ਦੇ ਆਰਥਿਕ ਸਸ਼ਕਤੀਕਰਨ, ਆਤਮ ਨਿਰਭਰਤਾ ਅਤੇ ਸਮਾਜਿਕ ਬਰਾਬਰੀ ਦੀ ਸਹੂਲਤ ਪ੍ਰਦਾਨ ਕਰਨ ਲਈ ਹਨ ।

ਮਹਿਲਾ ਸਰਪੰਚਾਂ ਦੇ ਇੱਕ ਸੰਮੇਲਨ ਨੂੰ ਸੰਬੋਧਨ ਕਰਨ ਅਤੇ ਸਵੱਛ ਭਾਰਤ ਲਈ ਕੰਮ ਕਰਕੇ ਨਵੀਆਂ ਲੀਹਾਂ ਪਾਉਣ ਵਾਲੀਆਂ ਨਾਰੀਆਂ ਨੂੰ ਸਨਮਾਨਤ ਕਰਨ ਦੀ ਤੀਬਰਤਾ ਨਾਲ ਤਾਂਘ ਹੈ ।”

***

AKT/HS