ਪੀਐੱਮਇੰਡੀਆ
ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਹਰ ਪ੍ਰਕਾਰ ਦੇ ਅੱਤਵਾਦ ਅਤੇ ਸੰਗਠਿਤ ਅਪਰਾਧ ਵਿਰੁੱਧ ਲੜਨ ਵਾਸਤੇ ਸਹਿਯੋਗ ਲਈ ਭਾਰਤ ਅਤੇ ਰੂਸ ਨੇ ਦਸਤਖਤ ਕੀਤੇ ਸਮਝੌਤੇ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਸਮਝੌਤੇ ‘ਤੇ ਗ੍ਰਹਿ ਮੇਤਰੀ ਦੀ ਅਗਵਾਈ ਵਿੱਚ 27 ਤੋਂ 29 ਨਵੰਬਰ 2017 ਨੂੰ ਭਾਰਤੀ ਵਫ਼ਦ ਦੀ ਅਗਲੀ ਰੂਸ ਯਾਤਰਾ ਦੌਰਾਨ ਦਸਤਖਤ ਹੋਣੇ ਪ੍ਰਸਤਾਵਿਤ ਹਨ।
*****
ਏਕੇਟੀ/ਵੀਬੀਏ.ਐੱਨਐੱਚ