Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਆਂਧਰਾ ਪ੍ਰਦੇਸ਼ ਦੇ ਐੱਨਆਈਟੀ (NIT) ਵਾਸਤੇ ਡਾਇਰੈਕਟਰ ਦੀ ਇਕ ਅਸਾਮੀ ਅਤੇ 3 ਨਾਨ-ਟੀਚਿੰਗ ਅਸਾਮੀਆਂ ਵਾਸਤੇ ਮੰਤਰੀ ਮੰਡਲ ਦੀ ਪ੍ਰਵਾਨਗੀ


ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਂਧਰਾ ਪ੍ਰਦੇਸ਼ ਦੇ ਨੈਸ਼ਨਲ ਇੰਸਟੀਟੀਊਟ ਆਵ੍ ਟੈਕਨੋਲੋਜੀ (NIT) ਵਾਸਤੇ ਡਾਇਰੈਕਟਰ ਦੀ ਇਕ ਅਸਾਮੀ ਜਿਸ ਦੀ ਮੁੱਢਲੀ ਚਨਖਾਹ 75,000 ਰੁਪਏ + 5000 ਰੁਪਏ ਦਾ ਸਪੈਸ਼ਲ ਭੱਤਾ ਅਤੇ ਤਿੰਨ ਨਾਨ-ਟੀਚਿੰਗ ਅਸਾਮੀਆਂ (ਰਜਿਸਟਰਾਰ, ਲਾਇਬ੍ਰੇਰੀਅਨ ਅਤੇ ਪ੍ਰਿੰਸੀਪਲ ਸਟੂਡੈਂਟਸ ਐਕਟਿਵਿਟੀ ਅਤੇ ਸਪੋਰਟਸ (S.A.S) ਜਿਨ੍ਹਾਂ ਦੀ ਗਰੇਡ ਪੇਅ 10000 /- ਰੁਪਏ ਹੈ, ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ ।

AKT/VBA/SH