ਪੀਐੱਮਇੰਡੀਆ
|
|
|
ਭਾਰਤੀ ਪੱਖ
|
ਇਜ਼ਰਾਈਲੀ ਪੱਖ |
|
1. |
ਭਾਰਤ ਅਤੇ ਇਜ਼ਰਾਈਲ ਦਰਮਿਆਨ ਸਾਈਬਰ ਸੁਰੱਖਿਆ ਸਹਿਯੋਗ ਬਾਰੇ ਸਹਿਮਤੀ ਪੱਤਰ |
ਸ਼੍ਰੀ ਵਿਜੈ ਗੋਖਲੇ,ਸਕੱਤਰ (ਈਆਰ) |
ਸ਼੍ਰੀ ਯੁਵਾਲ ਰੋਟੇਮ,ਡਾਇਰੈਕਟਰ ਐੱਮਓਐੱਫਏ ਜਨਰਲ ਇਜ਼ਰਾਈਲ ਸਰਕਾਰ |
|
2.
|
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਅਤੇ ਤੇਲ ਅਤੇ ਗੈਸ ਖੇਤਰ ਵਿੱਚ ਸਹਿਯੋਗ ਬਾਰੇ ਇਜ਼ਾਰਾਈਲ ਦੇ ਊਰਜਾ ਮੰਤਰਾਲੇ ਦਰਮਿਆਨ ਸਮਝੌਤਾ |
ਸ਼੍ਰੀ ਵਿਜੈ ਗੋਖਲੇ,ਸਕੱਤਰ (ਈਆਰ) |
ਸ਼੍ਰੀ ਡੈਨੀਅਲ ਕਾਰਮਨ((Mr. Daniel Carmon),ਭਾਰਤ ਵਿੱਚ ਇਜ਼ਰਾਈਲ ਦੇ ਰਾਜਦੂਤ |
|
3. |
ਏਅਰ ਟਰਾਂਸਪੋਰਟ ਸਮਝੌਤੇ `ਚ ਸੋਧ ਬਾਰੇ ਭਾਰਤ ਅਤੇ ਇਜ਼ਰਾਈਲ ਦਰਮਿਆਨ ਪ੍ਰੋਟੋਕਾਲ |
ਸ਼੍ਰੀ ਰਾਜੀਵ ਨਯਨ ਚੌਬੇ,ਸਕੱਤਰ,ਸ਼ਹਿਰੀ ਹਵਾਬਾਜ਼ੀ |
ਸ਼੍ਰੀ ਡੈਨੀਅਲ ਕਾਰਮਨ (Mr. Daniel Carmon),ਭਾਰਤ ਵਿੱਚ ਇਜ਼ਰਾਈਲ ਦੇ ਰਾਜਦੂਤ |
|
4. |
ਭਾਰਤ ਅਤੇ ਇਜ਼ਰਾਈਲ ਦਰਮਿਆਨ ਫਿਲਮ ਸਹਿ-ਉਤਪਾਦਨ ਬਾਰੇ ਸਮਝੌਤਾ |
ਸ਼੍ਰੀ ਐੱਨ.ਕੇ ਸਿਨਹਾ,ਸਕੱਤਰ ਸੂਚਨਾ ਤੇ ਪ੍ਰਸਾਰਣ ਮੰਤਰਾਲਾ |
ਸ਼੍ਰੀ ਡੈਨੀਅਲ ਕਾਰਮਨ (Mr. Daniel Carmon),ਭਾਰਤ ਵਿੱਚ ਇਜ਼ਰਾਈਲ ਦੇ ਰਾਜਦੂਤ |
|
5. |
ਹੋਮਿਓਪੈਥਿਕ ਦਵਾਈਆਂ ਦੀ ਖੋਜ ਦੇ ਖੇਤਰ ਵਿੱਚ ਸਹਿਯੋਗ ਬਾਰੇ, ਆਯੁਸ਼ ਮੰਤਰਾਲੇ ਦੀ ਹੋਮਿਓਪੈਥੀ `ਚ ਖੋਜ ਸਬੰਧੀ ਕੇਂਦਰੀ ਕੌਂਸਲ ਅਤੇ ਸੈਂਟਰ ਫਾਰ ਇੰਟੈਗਰੇਟਿਵ ਕੰਪਲੀਮੈਂਟਰੀ ਮੈਡੀਸਿਨ, ਸ਼ਾਰੇ ਜ਼ੈਡੇਕ ਮੈਡੀਕਲ ਸੈਂਟਰ ਦਰਮਿਆਨ ਸਹਿਮਤੀ ਪੱਤਰ |
ਵੈਦ ਰਾਜੇਸ਼ ਕੋਟੇਚਾ, ਸਕੱਤਰ,ਆਯੁਸ਼ ਮੰਤਰਾਲਾ |
ਸ਼੍ਰੀ ਡੈਨੀਅਲ ਕਾਰਮਨ (Mr. Daniel Carmon),ਭਾਰਤ ਵਿੱਚ ਇਜ਼ਰਾਈਲ ਦੇ ਰਾਜਦੂਤ |
|
6. |
ਪੁਲਾੜ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤੀ ਪੁਲਾੜ ਵਿਗਿਆਨ ਅਤੇ ਟੈਕਨੋਲੋਜੀ (ਆਈਆਈਐੱਸਟੀ)ਟੈਕਨੀਅਨ-ਇਜ਼ਰਾਈਲ ਇੰਸਟੀਟਿਊਟ ਆਵ੍ ਟੈਕਨੋਲੋਜੀ ਦਰਮਿਆਨ ਸਹਿਮਤੀ ਪੱਤਰ |
ਵੀ,ਕੇ,ਦਧਵਾਲ,ਨਿਰਦੇਸ਼ਕ,ਆਈਆਈਐਸਟੀ |
ਸ਼੍ਰੀ ਡੈਨੀਅਲ ਕਾਰਮਨ (Mr. Daniel Carmon),ਭਾਰਤ ਵਿੱਚ ਇਜ਼ਰਾਈਲ ਦੇ ਰਾਜਦੂਤ |
|
7. |
ਇਨਵੈਸਟ ਇੰਡੀਆ ਅਤੇ ਇਨਵੈਸਟ ਇਨ ਇਜ਼ਾਰਾਈਲ ਦਰਮਿਆਨ ਇਰਾਦਾ ਪੱਤਰ |
ਸ਼੍ਰੀ ਦੀਪਕ ਬਗਲਾ,ਮੈਨੇਜਿੰਗ ਡਾਇਰੈਕਟਰ ਅਤੇ ਸੀਈਓ,ਇਨਵੈਸਟ ਇੰਡੀਆ |
ਸ਼੍ਰੀ ਡੈਨੀਅਲ ਕਾਰਮਨ (Mr. Daniel Carmon) ,ਭਾਰਤ ਵਿੱਚ ਇਜ਼ਰਾਈਲ ਦੇ ਰਾਜਦੂਤ |
|
8. |
ਮੈਟਲ-ਏਅਰ ਬੈਟਰੀਜ਼ ਦੇ ਖੇਤਰ ਵਿੱਚ ਸਹਿਯੋਗ ਦੇ ਲਈ ਆਈਓਸੀਐੱਲ ਐਂਡ ਫਿਨਰਜੀ ਲਿਮਟਿਡ ਦਰਮਿਆਨ ਇਰਾਦਾ ਪੱਤਰ |
ਸ਼੍ਰੀ ਸੰਜੀਵ ਸਿੰਘ ,ਚੇਅਰਮੈਨ,ਆਈਓਸੀਐਲ |
ਸ਼੍ਰੀ ਡੈਨੀਅਲ ਕਾਰਮਨ (Mr. Daniel Carmon),ਭਾਰਤ ਵਿੱਚ ਇਜ਼ਾਰਾਈਲ ਦੇ ਰਾਜਦੂਤ |
|
9. |
ਕੇਂਦਰਿਤ ਸੂਰਜੀ ਥਰਮਲ ਟੈਕਨੋਲੋਜੀਆਂ ਦੇ ਖੇਤਰ ਵਿੱਚ ਸਹਿਯੋਗ ਲਈ ਆਈਓਸੀਐਲ ਅਤੇ ਯੇਦਾ ਰਿਸਰਚ ਐਂਡ ਡਿਵੈਲਪਮੈਂਟ ਲਿਮਟਿਡ ਕੰਪਨੀ ਦਰਮਿਆਨ ਇਰਾਦਾ ਪੱਤਰ |
ਸ਼੍ਰੀ ਸੰਜੀਵ ਸਿੰਘ ,ਚੇਅਰਮੈਨ,ਆਈਓਸੀਐਲ |
ਸ਼੍ਰੀ ਡੈਨੀਅਲ ਕਾਰਮਨ (Mr. Daniel Carmon),ਭਾਰਤ ਵਿੱਚ ਇਜ਼ਰਾਈਲ ਦੇ ਰਾਜਦੂਤ |
ਲੜੀਨੰ. | ਸਹਿਮਤੀ ਪੱਤਰ/ ਸਮਝੌਤਾ / ਇਰਾਦਾ ਪੱਤਰ (ਐਲਓਆਈ) | ਅਦਾਨ-ਪ੍ਰਦਾਨ |
|---|
AKT/SH/VK
We have imparted our shared impatience to the implementation of our earlier decisions. The results are already visible on the ground. Our discussions today were marked by convergence to accelerate our engagement and to scale up our partnership: PM @narendramodi
— PMO India (@PMOIndia) January 15, 2018
We will strengthen the existing pillars of cooperation in areas that touch the
— PMO India (@PMOIndia) January 15, 2018
lives of our peoples. These are agriculture, science and technology and security.
We exchanged views on scaling up the Centers of Excellence that have been a
main-stay of agricultural cooperation:PM
In defence, I have invited Israeli companies to take advantage of the liberalized FDI regime to make more in India with our companies.
— PMO India (@PMOIndia) January 15, 2018
We are venturing into less explored areas of cooperation such as
oil & gas, cyber security, films and start-ups: PM @narendramodi
We are committed to facilitating the flow of people & ideas between our geographies. It requires policy facilitation, infrastructure & connectivity links & fostering constituencies of support beyond Government: PM
— PMO India (@PMOIndia) January 15, 2018
In Prime Minister @netanyahu , I have a counter-part who is equally committed to taking the India-Israel relationship to soaring new heights: PM @narendramodi
— PMO India (@PMOIndia) January 15, 2018
I am delighted to have the chance to be with PM @netanyahu in my
— PMO India (@PMOIndia) January 15, 2018
home state, Gujarat, day after. There we will have another opportunity
to see the fulfillment of the promise, which our mutual cooperation holds in diverse areas such as agriculture, technology, and innovation: PM