Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਇੰਜੀਨੀਅਰਸ ਦਿਵਸ ‘ਤੇ ਪ੍ਰਧਾਨ ਮੰਤਰੀ ਨੇ ਇੰਜੀਨੀਅਰਾਂ ਨੂੰ ਨਮਨ ਕੀਤਾ; ਭਾਰਤ ਰਤਨ ਐੱਮ. ਵਿਸਵੇਸਵਰਿਆ ਨੂੰ ਉਨ੍ਹਾਂ ਦੇ ਜਨਮ ਦੀ ਵਰ੍ਹੇਗੰਢ ‘ਤੇ ਸ਼ਰਧਾਂਜਲੀਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਇੰਜੀਨੀਅਰਸ ਦਿਵਸ ’ਤੇ ਇੰਜੀਨੀਅਰਾਂ ਨੂੰ ਨਮਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਭਾਰਤ ਰਤਨ ਐੱਮ. ਵਿਸਵੇਸਵਰਿਆ ਦੇ ਜਨਮ ਦੀ ਵਰ੍ਹੇਗੰਢ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਵੀ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਕਿਹਾ “ਮੈਂ ਇੰਜੀਨੀਅਰਸ ਦਿਵਸ ‘ਤੇ ਸਾਰੇ ਇੰਜੀਨੀਅਰਾਂ ਨੂੰ ਨਮਨ ਕਰਦਾ ਹਾਂ ਅਤੇ ਸਾਡੇ ਦੇਸ਼ ਦੇ ਵਿਕਾਸ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਦੀ ਸ਼ਲਾਘਾ ਕਰਦਾ ਹਾਂ ।

ਭਾਰਤ ਰਤਨ ਐੱਮ. ਵਿਸਵੇਸਵਰਿਆ ਦੀ ਜਨਮ ਵਰ੍ਹੇਗੰਢ ‘ਤੇ ਸ਼ਰਧਾਂਜਲੀਆਂ । ਖੁਦ ਮਿਸਾਲੀ ਇੰਜੀਨੀਅਰ, ਉਹ ਅਪਾਰ ਪ੍ਰੇਰਣਾ ਦੇ ਸਰੌਤ ਹਨ”।

p>******

AKT/SH