ਪੀਐੱਮਇੰਡੀਆ
ਮੈਂ ਇਸ ਦਹਾਕੇ ਦੇ ਪਹਿਲੇ ਬਜਟ ਲਈ, ਜਿਸ ਵਿੱਚ ਵਿਜ਼ਨ ਵੀ ਹੈ, ਐਕਸ਼ਨ ਵੀ ਹੈ, ਵਿੱਤ ਮੰਤਰੀ ਨਿਰਮਲਾ ਸੀਤਾਰਮਣ ਜੀ ਅਤੇ ਉਨ੍ਹਾਂ ਜੀ ਟੀਮ ਨੂੰ ਬਹੁਤ – ਬਹੁਤ ਵਧਾਈ ਦਿੰਦਾ ਹਾਂ।
ਬਜਟ ਵਿੱਚ ਜਿੰਨਾਂ ਨਵੇਂ ਰਿਫਾਰਮਸ ਦਾ ਐਲਾਨ ਕੀਤਾ ਗਿਆ ਹੈ, ਉਹ ਅਰਥਵਿਵਸਥਾ ਨੂੰ ਗਤੀ ਦੇਣ, ਦੇਸ਼ ਦੇ ਹਰ ਨਾਗਰਿਕ ਨੂੰ ਆਰਥਿਕ ਰੂਪ ਤੋਂ ਸਸ਼ਕਤ ਕਰਨ ਅਤੇ ਇਸ ਦਹਾਕੇ ਵਿੱਚ ਅਰਥਵਿਵਸਥਾ ਦੀ ਨੀਂਹ ਨੂੰ ਮਜ਼ਬੂਤ ਕਰਨ ਦਾ ਕੰਮ ਕਰਾਂਗੇ।
ਰੋਜ਼ਗਾਰ ਦੇ ਪ੍ਰਮੁੱਖ ਖੇਤਰ ਹੁੰਦੇ ਹਨ, ਐਗਰੀਕਲਚਰ, ਇਨਫਰਾਸਟ੍ਰਕਚਰ, ਟੈਕਸਟਾਈਲ ਅਤੇ ਟੈਕਨੋਲੋਜੀ। ਇਮਪਲਾਈਮੈਂਟ ਜਨਰੇਸ਼ਨ ਨੂੰ ਵਧਾਉਣ ਲਈ ਇਨ੍ਹਾਂ ਚਾਰਾਂ ‘ਤੇ ਇਸ ਬਜਟ ਵਿੱਚ ਬਹੁਤ ਜ਼ੋਰ ਦਿੱਤਾ ਗਿਆ ਹੈ।
ਕਿਸਾਨ ਦੀ ਆਮਦਨ ਦੁੱਗਣੀ ਹੋਵੇ, ਇਨ੍ਹਾਂ ਯਤਨਾਂ ਨਾਲ ਹੀ, 16 ਐਕਸ਼ਨ ਪੁਆਇੰਟਸ ਬਣਾਏ ਗਏ ਹਨ ਜੋ ਗ੍ਰਾਮੀਣ ਖੇਤਰ ਵਿੱਚ ਰੋਜ਼ਗਾਰ ਨੂੰ ਵਧਾਉਣ ਦਾ ਕੰਮ ਕਰਨਗੇ। ਬਜਟ ਵਿੱਚ ਖੇਤੀਬਾੜੀ ਖੇਤਰ ਲਈ Integrated approach ਅਪਣਾਈ ਗਈ ਹੈ, ਜਿਸ ਨਾਲ ਪਰੰਪਰਾਗਤ ਤੌਰ ਤਰੀਕਿਆਂ ਨਾਲ ਹੀ ਹਾਰਟੀਕਲਚਰ, ਫਿਸ਼ਰੀਜ, ਐਨੀਮਲ ਹਸਬੈਂਡਰੀ ਵਿੱਚ ਵੈਲਿਊ ਐਡੀਸ਼ਨ ਵਧੇਗਾ ਅਤੇ ਇਸ ਨਾਲ ਵੀ ਰੋਜ਼ਗਾਰ ਵਧੇਗਾ, ਬਲੂ ਇਕੋਨੌਮੀ ਦੇ ਤਹਿਤ ਨੌਜਵਾਨਾਂ ਨੂੰ ਫਿਸ਼ ਪ੍ਰੋਸੈੱਸਿੰਗ ਅਤੇ ਮਾਰਕੀਟਿੰਗ ਖੇਤਰ ਵਿੱਚ ਵੀ ਨਵੇਂ ਅਵਸਰ ਮਿਲਣਗੇ।
ਟੈਕਨੀਕਲ ਟੈਕਸਟਾਈਲ ਲਈ ਨਵੇਂ ਮਿਸ਼ਨ ਦਾ ਐਲਾਨ ਹੋਇਆ ਹੈ। ਮੈਨਮੇਡ ਫਾਈਬਰ ਨੂੰ ਭਾਰਤ ਵਿੱਚ ਪ੍ਰੋਡਊਜ ਕਰਨ ਲਈ ਉਸ ਦੇ ਰਾਅ ਮਟਰੀਅਲ ਦੇ ਡਿਊਟੀ ਸਟ੍ਰਕਚਰ ਵਿੱਚ ਰਿਫਾਰਮ ਕੀਤਾ ਗਿਆ ਹੈ। ਇਸ ਰਿਫਾਰਮ ਦੀ ਪਿਛਲੇ ਤਿੰਨ ਦਹਾਕਿਆਂ ਤੋਂ ਮੰਗ ਹੋ ਰਹੀ ਸੀ।
ਆਯੁਸ਼ਮਾਨ ਭਾਰਤ ਯੋਜਨਾ ਨੇ ਦੇਸ਼ ਦੇ ਹੈਲਥ ਸੈਕਟਰ ਨੂੰ ਨਵਾਂ ਵਿਸਤਾਰ ਦਿੱਤਾ ਹੈ। ਇਸ ਸੈਕਟਰ ਵਿੱਚ ਹਿਊਮਨ ਰਿਸੋਰਸ – ਡਾਕਟਰ, ਨਰਸ, ਅਟੇਨਡੈਂਟ ਨਾਲ ਹੀ ਮੈਡੀਕਲ ਡਿਵਾਈਸ ਮਨੂਫੈਕਚਰਿੰਗ ਦਾ ਬਹੁਤ ਸਕੋਪ ਬਣਿਆ ਹੈ। ਇਸ ਨੂੰ ਵਧਾਉਣ ਲਈ ਸਰਕਾਰ ਦੁਆਰਾ ਨਵੇਂ ਫ਼ੈਸਲੇ ਲਏ ਗਏ ਹਨ।
ਟੈਕਨੋਲੋਜੀ ਦੇ ਖੇਤਰ ਵਿੱਚ ਇਮਪਲਾਈਮੈਂਟ ਜਨਰੇਸ਼ਨ ਨੂੰ ਹੁਲਾਰਾ ਦੇਣ ਲਈ ਇਸ ਬਜਟ ਵਿੱਚ ਅਸੀਂ ਕਈ ਵਿਸ਼ੇਸ਼ ਯਤਨ ਕੀਤੇ ਹਨ। ਨਵੇਂ ਸਮਾਰਟ ਸਿਟੀਜ਼, ਇਲੈਕਟ੍ਰੌਨਿਕ ਮਨੂਫੈਕਚਰਿੰਗ, ਡੇਟਾ ਸੈਂਟਰ ਪਾਰਕਸ, ਬਾਇਓ ਟੈਕਨੋਲੋਜੀ ਅਤੇ ਕੁਆਂਟਮ ਟੈਕਨੋਲੋਜੀ , ਵਰਗੇ ਖੇਤਰਾਂ ਲਈ ਅਨੇਕ ਪਾਲਿਸੀ ਇਨੀਸ਼ਿਏਟੀਵਸ ਲਏ ਗਏ ਹਨ। ਇਸ ਦੇ ਦੁਆਰਾ ਭਾਰਤ, ਗਲੋਬਲ ਵੈਲਿਊ ਚੇਨ ਦਾ ਇੱਕ ਅਨਿੱਖੜਵਾਂ ਅੰਗ ਬਣਨ ਵੱਲ ਮਜ਼ਬੂਤੀ ਨਾਲ ਅੱਗੇ ਵਧੇਗਾ।
ਬਜਟ ਵਿੱਚ ਨੌਜਵਾਨਾਂ ਦੇ ਸਕਿੱਲ ਡਿਵਲਮੈਂਟ ਨੂੰ ਲੈ ਕੇ ਵੀ ਨਵੇਂ ਅਤੇ ਇਨੌਵੇਟਿਵ ਇਨੀਸ਼ਿਏਟਿਵਸ ਦਾ ਐਲਾਨ ਕੀਤਾ ਗਿਆ ਹੈ। ਜਿਵੇਂ, ਡਿਗਰੀ ਕੋਰਸਾਂ ਵਿੱਚ ਅਪ੍ਰੈਂਟਿਸਸ਼ਿਪ, ਲੋਕਲ ਬਾਡੀਜ਼ ਵਿੱਚ ਇਨਟਰਨਸ਼ਿਪ ਅਤੇ ਔਨਲਾਈਨ ਡਿਗਰੀ ਕੋਰਸਾਂ ਦੀ ਵਿਵਸਥਾ। ਭਾਰਤ ਤੋਂ ਜੋ ਨੌਜਵਾਨ ਨੌਕਰੀ ਲਈ ਵਿਦੇਸ਼ ਜਾਣਾ ਚਾਹੁੰਦੇ ਹਨ, ਉਨ੍ਹਾਂ ਲਈ ਬ੍ਰਿਜ ਕੋਰਸਾਂ ਦੀ ਵਿਵਸਥਾ ਵੀ ਕੀਤੀ ਜਾ ਰਹੀ ਹੈ।
ਐਕਸਪੋਰਟ ਅਤੇ MSME ਸੈਕਟਰ, ਇਮਪਲਾਈਮੈਂਟ ਜਨਰੇਸ਼ਨ ਨੂੰ ਡਰਾਈਵ ਕਰਦਾ ਹੈ। ਬਜਟ ਵਿੱਚ ਐਕਸਪੋਰਟ ਵਧਾਉਣ ਲਈ ਨਵੀਆਂ ਯੋਜਨਾਵਾਂ ਦਾ ਐਲਾਨ ਹੋਇਆ ਹੈ। ਛੋਟੇ ਉੱਧਮਾਂ ਦੀ ਫਾਈਨੈਂਸਿੰਗ ਲਈ ਵੀ ਕਈ ਨਵੀਆਂ ਪਹਲਾਂ ਹੋਈਆਂ ਹਨ।
ਆਧੁਨਿਕ ਭਾਰਤ ਲਈ ਆਧੁਨਿਕ ਇਨਫਰਾਸਟ੍ਰਕਚਰ ਦਾ ਬਹੁਤ ਮਹੱਤਵ ਹੈ। ਇਨਫਰਾਸਟ੍ਰਚਰ ਦਾ ਖੇਤਰ ਵੀ ਬੜਾ ਇਮਪਲਾਈਮੈਂਟ ਜਨਰੇਟਰ ਹੈ। 100 ਲੱਖ ਕਰੋੜ ਰੁਪਏ ਨਾਲ 65 ਸੌ ਪ੍ਰੋਜੈਕਟਾਂ ਦਾ ਨਿਰਮਾਣ, ਵੱਡੇ ਪੈਮਾਨੇ ‘ਤੇ ਰੋਜ਼ਗਾਰ ਦੇ ਅਵਸਰ ਵਧਾਏਗਾ, ਨੇਸ਼ਨਲ ਲੌਜਿਸਟਿਕਸ ਪਾਲਿਸੀ ਨਾਲ ਵੀ ਵਪਾਰ, ਕਾਰੋਬਾਰ ਅਤੇ ਰੋਜ਼ਗਾਰ, ਤਿੰਨਾਂ ਖੇਤਰਾਂ ਨੂੰ ਲਾਭ ਹੋਵੇਗਾ। ਦੇਸ਼ ਵਿੱਚ 100 ਏਅਰਪੋਰਟ ਵਿਕਸਿਤ ਕਰਨ ਦਾ ਟੀਚਾ ਸਧਾਰਨ ਮਾਨਵੀ ਦੀ ਹਵਾਈ ਉਡਾਨ ਨੂੰ ਨਵੀਂ ਉਚਾਈ ਦੇਵੇਗਾ, ਭਾਰਤ ਦੇ ਟੂਰਜ਼ਿਮ ਸੈਕਟਰ ਨੂੰ ਨਵੀਂ ਗਤੀ ਦੇਵੇਗਾ। ਇਨਫ੍ਰਾਸਟ੍ਰਕਚਰ ਦੇ ਖੇਤਰ ਵਿੱਚ ਅਸੀਂ ਸਟਾਰਟ – ਅੱਪਸ ਰਾਹੀਂ ਅਤੇ ਪ੍ਰੋਜੈਕਟ ਵਿਕਾਸ ਰਾਹੀਂ ਯੁਵਾ ਊਰਜਾ ਨੂੰ ਨਵੀਂ ਤਾਕਤ ਦੇਣਗੇ।
ਟੈਕਸ ਸਟ੍ਰਕਚਰ ਵਿੱਚ ਬੁਨਿਆਦੀ ਬਦਲਾਵਾਂ ਦੇ ਕਾਰਨ ਭਾਰਤ ਵਿੱਚ ਅਨੇਕ ਸੈਕਟਰਸ ਵਿੱਚ ਵੈਲਿਊ ਐਡੀਸ਼ਨ ਦੀ ਸੰਭਾਵਨਾ ਵੀ ਵਧੇਗੀ।
ਇਮਪਲਾਈਮੈਂਟ ਲਈ ਇਨਵੈਸਟਮੈਂਟ ਸਭ ਤੋਂ ਵੱਡਾ ਡਰਾਈਵਰ ਹੈ। ਇਸ ਦਿਸ਼ਾ ਵਿੱਚ ਕੁਝ ਇਤਹਾਸਿਕ ਕਦਮ ਉਠਾਏ ਗਏ ਹਨ। ਬ੍ਰਾਂਡ ਮਾਰਕਿਟ ਨੂੰ ਮਜ਼ਬੂਤ ਕਰਨ ਲਈ ਅਤੇ ਇਨਫ੍ਰਾਸਟ੍ਰਕਚਰ ਦੀ ਲੌਂਗ ਟਰਮ ਫਾਈਨੈਂਸਿੰਗ ਲਈ ਪ੍ਰਬੰਧ ਕੀਤੇ ਜਾ ਰਹੇ ਹਨ।
ਡਿਵੀਡੈਂਟ ਡਿਸਟ੍ਰੀਬਿਊਸ਼ਨ ਟੈਕਸ ਨੂੰ ਹਟਾਉਣ ਦੇ ਕਾਰਨ, ਕੰਪਨੀਆਂ ਦੇ ਹੱਥ ਵਿੱਚ 25 ਹਜ਼ਾਰ ਕਰੋੜ ਰੁਪਏ ਆਉਣਗੇ ਜੋ ਉਨ੍ਹਾਂ ਨੂੰ ਅੱਗੇ ਇਨਵੈਸਟਮੈਂਟ ਕਰਨ ਵਿੱਚ ਮਦਦ ਕਰਨਗੇ। ਬਾਹਰ ਦੇ ਨਿਵੇਸ਼ ਨੂੰ ਭਾਰਤ ਵਿੱਚ ਆਕਰਸ਼ਿਤ ਕਰਨ ਲਈ ਕਈ ਟੈਕਸ ਕਨਸੈਸ਼ਨਸ ਦਿੱਤੇ ਗਏ ਹਨ। ਸਟਾਰਟ ਅੱਪਸ ਅਤੇ ਰੀਅਲ ਅਸਟੇਟਸ ਲਈ ਵੀ ਟੈਕਸ ਬੈਨੀਫਿਟਸ ਦਿੱਤੇ ਗਏ ਹਨ। ਇਹ ਸਭ ਫੈਸਲੇ ਅਰਥਵਿਵਸਥਾ ਨੂੰ ਤੇਜ਼ ਗਤੀ ਨਾਲ ਵਧਾਉਣ ਅਤੇ ਇਸ ਰਾਹੀਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਵੇਂ ਅਵਸਰ ਉਪਲੱਬਧ ਕਰਵਾਉਣਗੇ।
ਹੁਣ ਅਸੀਂ ਇਨਕਮ ਟੈਕਸ ਦੀ ਵਿਵਸਥਾ ਵਿੱਚ, ਵਿਵਾਦ ਸੇ ਵਿਸ਼ਵਾਸ ਦੇ ਸਫਰ ‘ਤੇ ਚਲ ਪਏ ਹਾਂ। ਅਸੀਂ ਕੰਪਨੀ ਕਾਨੂੰਨਾਂ ਵਿੱਚ ਜੋ ਅਜੇ ਕੁਝ ਸਿਵਿਲ ਨੇਚਰ ਦੀਆਂ ਗਲਤੀਆਂ ਹੁੰਦੀਆਂ ਹਨ, ਉਨ੍ਹਾਂ ਨੂੰ ਹੁਣ ਡੀ-ਕ੍ਰਿਮੀਨਲਾਈਜ ਕਰਨ ਦਾ ਵੱਡਾ ਫੈਸਲਾ ਕੀਤਾ ਗਿਆ ਹੈ। ਟੈਕਸਪੇਅਰ ਚਾਰਟਰ ਦੁਆਰਾ ਟੈਕਸਪੇਅਰਸ ਦੇ ਅਧਿਕਾਰਾਂ ਨੂੰ ਸਪੱਸ਼ਟ ਕੀਤਾ ਜਾਵੇਗਾ।
MSME ਨਾਲ ਜੁੜੇ ਛੋਟੇ ਉੱਧਮੀਆਂ ‘ਤੇ ਸਾਡੀ ਸਰਕਾਰ ਨੇ ਹਮੇਸ਼ਾ ਭਰੋਸਾ ਕੀਤਾ ਹੈ। ਹੁਣ 5 ਕਰੋੜ ਰੁਪਏ ਤੱਕ ਦੇ ਟਰਨਓਵਰ ‘ਤੇ ਆਡਿਟ ਦੀ ਜ਼ਰੂਰਤ ਨਹੀਂ ਹੋਵੇਗੀ। ਇੱਕ ਹੋਰ ਵੱਡਾ ਫੈਸਲਾ ਡਿਪਾਜੀਟਰਸ ਇਨਸੋਰੈਂਸ ਨੂੰ ਲੈ ਕੇ ਹੋਇਆ ਹੈ। ਬੈਂਕਾਂ ਵਿੱਚ ਉਨ੍ਹਾਂ ਦਾ ਪੈਸਾ ਸੁਰੱਖਿਅਤ ਹੈ, ਇਹ ਵਿਸ਼ਵਾਸ ਦਿਵਾਉਣ ਲਈ ਹੁਣ ਡਿਪਾਜਿਸ ਇਨਸੋਰੈਂਸ ਦੀ ਸੀਮਾ ਇੱਕ ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ।
ਮਿਨੀਮਮ ਗਵਨਮੈਂਟ , ਮੈਕਸੀਮਮ ਗਵਰਨੈਂਸ ਦੇ ਕਮੀਟਮੈਂਟ ਨੂੰ ਇਸ ਬਜਟ ਨੇ ਹੋਰ ਮਜ਼ਬੂਤ ਕੀਤਾ ਹੈ।
ਫੈਸਲੈੱਸ ਅਪੀਲ ਦੀ ਵਿਵਸਥਾ, ਡਾਇਰੈਕਟ ਟੈਕਸ ਦਾ ਨਵਾਂ ਅਤੇ ਸਰਲ ਸਟ੍ਰਕਚਰ, ਡਿਸਇਨਵੈਸਟਮੈਂਟ ‘ਤੇ ਜ਼ੋਰ, ਆਟੋ ਇਨਰੋਲਮੈਂਟ ਰਾਹੀਂ ਯੂਨੀਵਰਸਲ ਪੈਨਸ਼ਨ ਦਾ ਪ੍ਰਾਵਧਾਨ, ਯੂਨੀਫਾਈਡ ਪ੍ਰੋਕਊਰਮੈਂਟ ਸਿਸਟਮ ਵੱਲ ਵਧਣਾ, ਇਹ ਕੁਝ ਅਜਿਹੇ ਕਦਮ ਹਨ, ਜੋ ਲੋਕਾਂ ਦੀ ਜ਼ਿੰਦਗੀ ਵਿੱਚੋਂ ਸਰਕਾਰ ਨੂੰ ਘੱਟ ਕਰਨਗੇ, ਉਨ੍ਹਾਂ ਦੀ ਈਜ਼ ਆਵ੍ ਲਿਵਿੰਗ ਨੂੰ ਵਧਾਉਣਗੇ।
ਮੈਕਸੀਮਮ ਗਵਰਨੈਂਸ ਦੀ ਦਿਸ਼ਾ ਵਿੱਚ ਇੱਕ ਲੱਖ ਗ੍ਰਾਮ ਪੰਚਾਇਤਾਂ ਵਿੱਚ ਆਂਗਨਵਾੜੀ, ਸਕੂਲ, ਹੈਲਥ ਅਤੇ ਵੈਲਨੈੱਸ ਸੈਂਟਰ ਅਤੇ ਪੁਲਿਸ ਸਟੇਸ਼ਨ ਨੂੰ ਬ੍ਰੌਂਡਬੈਂਡ ਨਾਲ ਜੋੜਨਾ , ਇੱਕ ਇਤਿਹਾਸਿਕ ਸ਼ੁਰੂਆਤ ਹੋਵੇਗੀ।
ਅੱਜ ਸਰਕਾਰੀ ਨੌਕਰੀ ਲਈ ਨੌਜਵਾਨਾਂ ਨੂੰ ਨਵੀਆਂ ਅਲੱਗ – ਅਲੱਗ ਪਰੀਖਿਆਵਾਂ ਦੇਣੀਆਂ ਹੁੰਦੀਆਂ ਹਨ। ਇਸ ਵਿਵਸਥਾ ਨੂੰ ਬਦਲ ਕੇ, ਹੁਣ ਨੈਸ਼ਨਲ ਰਿਕਰੂਟਮੈਂਟ ਏਜੰਸੀ ਦੁਆਰਾ ਲਏ ਗਏ ਅਨੌਲਾਈਨ ਕਾਮਨ ਅਗਜਾਮ ਰਾਹੀਂ, ਨਿਯੁਕਤੀਆਂ ਕੀਤੀਆਂ ਜਾਣਗੀਆਂ।
ਕਿਸਾਨਾਂ ਲਈ ਆਪਣੇ ਉਤਪਾਦਾਂ ਨੂੰ ਸਹੀ ਤਰ੍ਹਾਂ ਨਾਲ ਮਾਰਕਿਟ ਕਰਨ ਅਤੇ ਟ੍ਰਾਂਸਪੋਰਟ ਲਈ – ਕਿਸਾਨ ਰੇਲ ਅਤੇ ਕ੍ਰਿਸ਼ੀ ਉਡਾਨ ਦੁਆਰਾ ਨਵੀਂ ਵਿਵਸਥਾ ਬਣਾਈ ਜਾਵੇਗੀ।
ਮੈਨੂੰ ਵਿਸ਼ਵਾਸ ਹੈ ਕਿ ਇਹ ਬਜਟ Income ਅਤੇ Investment ਨੂੰ ਵਧਾਏਗਾ, Demand ਅਤੇ Consumption ਨੂੰ ਵਧਾਏਗਾ,
Financial System ਅਤੇ Credit Flow ਵਿੱਚ ਨਵੀਂ ਗਤੀ ਲਿਆਵੇਗਾ।
ਇਹ ਬਜਟ ਦੇਸ਼ ਦੀਆਂ ਵਰਤਮਾਨ ਜ਼ਰੂਰਤਾਵਾਂ ਨਾਲ ਹੀ ਇਸ ਦਹਾਕੇ ਵਿੱਚ ਭਵਿੱਖ ਦੀਆਂ ਉਮੀਦਾਂ ਦੀ ਪੂਰਤੀ ਕਰੇਗਾ।
ਮੈਂ ਇੱਕ ਵਾਰ ਫਿਰ ਦੇਸ਼ ਨੂੰ, ਨਿਰਮਲਾ ਜੀ ਨੂੰ ਅਤੇ ਵਿੱਤ ਮੰਤਰਾਲੇ ਦੀ ਟੀਮ ਨੂੰ ਇਸ ਬਜਟ ਲਈ ਵਧਾਈ ਦਿੰਦਾ ਹਾਂ।
ਬਹੁਤ – ਬਹੁਤ ਧੰਨਵਾਦ !!!
Sharing my views on the #JanJanKaBudget https://t.co/ipsAaMO0lJ
— Narendra Modi (@narendramodi) February 1, 2020
ਵੀਆਰਆਰਕੇ/ਏਕੇ/ਦੀਪਾਲੀ/ਮੋਹਿਨੀ
Sharing my views on the #JanJanKaBudget https://t.co/ipsAaMO0lJ
— Narendra Modi (@narendramodi) February 1, 2020
मैं इस दशक के पहले बजट के लिए, जिसमें विजन भी है, एक्शन भी है, वित्त मंत्री निर्मला सीतारमण जी और उनकी टीम को बहुत-बहुत बधाई देता हूं: PM @narendramodi on the Union Budget
— PMO India (@PMOIndia) February 1, 2020
बजट में जिन नए रीफॉर्म्स का ऐलान किया गया है, वो अर्थव्यवस्था को गति देने, देश के प्रत्येक नागरिक को आर्थिक रूप से सशक्त करने और इस दशक में अर्थव्यवस्था की नींव को मजबूत करने का काम करेंगे: PM @narendramodi #JanJanKaBudget
— PMO India (@PMOIndia) February 1, 2020
रोजगार के प्रमुख क्षेत्र होते हैं, एग्रीकल्चर, इंफास्ट्रक्चर, टेक्सटाइल और टेक्नोलॉजी। इम्प्लॉयमेंट जनरेशन को बढ़ाने के लिए इन चारों पर इस बजट में बहुत जोर दिया गया है: PM @narendramodi #JanJanKaBudget
— PMO India (@PMOIndia) February 1, 2020
किसान की आय दोगुनी हो, इसके प्रयासों के साथ ही, 16 एक्शन प्वाइंट्स बनाए गए हैं जो ग्रामीण क्षेत्र में रोजगार को बढ़ाने का काम करेंगे: PM @narendramodi #JanJanKaBudget
— PMO India (@PMOIndia) February 1, 2020
बजट में कृषि क्षेत्र के लिए Integrated approach अपनाई गई, जिससे परंपरागत तौर तरीकों के साथ ही हॉर्टिकल्चर, फिशरीज, एनीमल हस्बेंड्री में वैल्यू एडिशन बढेगा और इससे भी रोजगार बढ़ेगा। ब्लू इंकोनॉमी के अंतर्गत युवाओं को फिश प्रोसेसिंग और मार्केटिंग क्षेत्र में भी नए अवसर मिलेंगे: PM
— PMO India (@PMOIndia) February 1, 2020
टेक्निकल टेक्सटाइल के लिए नए मिशन की घोषणा हुई है। मैनमेड फाइबर को भारत में प्रोड्यूज करने के लिए उसके रॉ मटेरियल के ड्यूटी स्ट्रक्चर में रीफॉर्म किया गया है। इस रीफॉर्म की पिछले तीन दशकों से मांग हो रही थी: PM @narendramodi #JanJanKaBudget
— PMO India (@PMOIndia) February 1, 2020
आयुष्मान भारत योजना ने देश के हेल्थ सेक्टर को नया विस्तार दिया है। इस सेक्टर में ह्यूमन रीसोर्स- डॉक्टर, नर्स, अटेनडेंट के साथ ही मेडिकल डिवाइस मैन्यूफैक्चरिंग का बहुत स्कोप बना है। इसे बढ़ाने के लिए सरकार द्वारा नए निर्णय लिए गए हैं: PM @narendramodi #JanJanKaBudget
— PMO India (@PMOIndia) February 1, 2020
टेक्नोलॉजी के क्षेत्र में इम्प्लॉयमेंट जनरेशन को बढ़ावा देने के लिए इस बजट में हमने कई विशेष प्रयास किए हैं। नए स्मार्ट सिटीज, इलेक्ट्रॉनिक मैन्यूफैक्चरिंग, डेटा सेंटर पार्क्स, बायो टेक्नोलॉजी और क्वांटम टेक्नोलॉजी, जैसे क्षेत्रों के लिए अनेक पॉलिसी इनिशिएटिव्स लिए गए हैं: PM
— PMO India (@PMOIndia) February 1, 2020
इसके द्वारा भारत, ग्लोबल वैल्यू चेन का एक अभिन्न अंग बनने की तरफ मजबूती से आगे बढ़ेगा: PM @narendramodi #JanJanKaBudget
— PMO India (@PMOIndia) February 1, 2020
आधुनिक भारत के लिए आधुनिक इंफ्रास्ट्रक्चर का बहुत महत्व है। इंफ्रास्ट्रक्चर का क्षेत्र भी बड़ा इंप्लायमेंट जनरेटर है।100 लाख करोड़ रुपए से 65 सौ प्रोजेक्ट्स का निर्माण, बड़े पैमाने पर रोजगार के अवसर बढ़ाएगा। नेशनल लॉजिस्टिक्स पॉलिसी से भी व्यापार, कारोबार, रोज़गार को लाभ होगा: PM
— PMO India (@PMOIndia) February 1, 2020
डिविडेंट डिस्ट्रिब्यूशन टैक्स को हटाने के कारण, कंपनियों के हाथ में 25 हजार करोड़ रुपए आएंगे जो उनको आगे इनवेस्टमेंट करने में मदद करेंगे। बाहर के निवेश को भारत में आकर्षित करने के लिए विभिन्न टैक्स कन्सेशन्स दिए गए हैं: PM @narendramodi #JanJanKaBudget
— PMO India (@PMOIndia) February 1, 2020
मिनिमम गवन्मेंट, मैक्सीमम गवर्नेंस के कमिटमेंट को इस बजट ने और मजबूत किया है: PM @narendramodi #JanJanKaBudget
— PMO India (@PMOIndia) February 1, 2020
फेसलेस अपील का प्रावधान, डायरेक्ट टैक्स का नया, सरल स्ट्रक्चर, डिसइनवेस्टमेंट पर जोर, ऑटो इनरोलमेंट के जरिए यूनिवर्सल पेंशन का प्रावधान, यूनिफाइड प्रोक्योरमेंट सिस्टम की ओर बढ़ना, ये कुछ ऐसे कदम हैं, जो लोगों की जिंदगी में से सरकार को कम करेंगे, उनकी ईज ऑफ लिविंग को बढ़ाएंगे: PM
— PMO India (@PMOIndia) February 1, 2020
आज सरकारी नौकरी के लिए युवाओं को कई अलग-अलग परीक्षाएं देनी होती हैं। इस व्यवस्था को बदलकर, अब नेशनल रिक्रूटमेंट एजेंसी द्वारा लिए गए ऑनलाइन कॉमन एक्जाम के जरिए, नियुक्तियां की जाएंगी: PM @narendramodi #JanJanKaBudget
— PMO India (@PMOIndia) February 1, 2020
किसानों के लिए अपने उत्पादों को सही तरह से मार्केट करने और ट्रांसपोर्ट के लिए - किसान रेल और कृषि उड़ान के द्वारा नई व्यवस्था बनाई जाएगी: PM @narendramodi #JanJanKaBudget
— PMO India (@PMOIndia) February 1, 2020
मुझे विश्वास है कि ये बजट Income और Investment को बढ़ाएगा, Demand और Consumption को बढ़ाएगा, Financial System और Credit Flow में नई स्फूर्ति लाएगा।
— PMO India (@PMOIndia) February 1, 2020
ये बजट देश की वर्तमान आवश्यकताओं के साथ ही इस दशक में भविष्य की अपेक्षाओं की पूर्ति करेगा: PM @narendramodi #JanJanKaBudget