Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੇਂਦਰੀ ਮੰਤਰੀਮੰਡਲ ਨੇ ਸਕਿਓਰਿਟੀਜ਼ ਅਪੀਲੀ ਟ੍ਰਿਬਿਊਨਲ ( ਐੱਸਏਟੀ) , ਮੁੰਬਈ ਵਿੱਚ ਟੈਕਨੀਕਲ ਮੈਂਬਰ ਦਾ ਪਦਪੋਸਟ ਸਿਰਜਣਦੀ ਪ੍ਰਵਾਨਗੀ ਦਿੱਤੀ


ਪ੍ਰਧਾਨਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀਮੰਤਰੀਮੰਡਲ ਨੇ ਸਕਿਓਰਿਟੀਜ਼ ਅਪੀਲੀ ਟ੍ਰਿਬਿਊਨਲ ( ਐੱਸਏਟੀ ) , ਮੁੰਬਈ ਵਿੱਚ ਟੈਕਨੀਕਲਮੈਂਬਰ ਦਾ ਪਦਸਿਰਜਣਦੀ ਪ੍ਰਵਾਨਗੀ ਦੇ ਦਿੱਤੀ ਹੈ । ਇਹ ਪੋਸਟ ਭਾਰਤ ਸਰਕਾਰ ਦੇ ਸਕੱਤਰ ਪੱਧਰ ਦੀ ਹੋਵੇਗੀ । ਪਦ ਲਈ ਵੇਤਨਮਾਨ 2,25,000 ਰੁਪਏ ( ਨਿਰਧਾਰਿਤ ) ਅਤੇ ਸੱਤਵੇਂ ਤਨਖਾਹ ਕਮਿਸ਼ਨ ਦੇ ਪੇ – ਮੈਟ੍ਰਿਕਸ ਦੇ ਲੈਵਲ 17 ਦੇ ਅਨੁਸਾਰ ਹੋਵੇਗਾ ।

ਲਾਭ:

ਟੈਕਨੀਕਲ ਮੈਂਬਰ ਦਾਪਦਬਣਨਨਾਲ ਐੱਸਏਟੀ ਵਿੱਚ ਇੱਕ ਵਾਧੂ ਬੈੱਚ ਦਾ ਗਠਨ ਕੀਤਾ ਜਾ ਸਕੇਗਾ । ਇਸ ਨਾਲ ਇੰਡੀਆਸਕਿਊਰਿਟੀ ਐਂਡ ਐਕਸ਼ਚੇਂਜ ਬੋਰਡ , ਭਾਰਤੀ ਬੀਮਾ ਨਿਆਂਇਕ ਵਿਕਾਸ ਅਥਾਰਿਟੀ(ਇਰਡਾ) ਅਤੇ ਪੈਨਸ਼ਨਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਿਟੀ (ਪੀਐੱਫਆਰਡੀਏ) ਤੋਂਐੱਸਏਟੀ ਦੇ ਸਾਹਮਣੇ ਵੱਡੀ ਸੰਖਿਆ ਵਿੱਚ ਆਉਣ ਵਾਲੀਆਂ ਅਪੀਲਾਂ ਦਾ ਤੁਰੰਤ ਨਿਪਟਾਰਾ ਸੰਭਵ ਹੋ ਸਕੇਗਾ । ਇਸਦਾ ਲਾਭ ਪੈਨਸ਼ਨ ਭੋਗੀਆਂ , ਨਿਵੇਸ਼ਕਾਂ ਅਤੇ ਆਮ ਲੋਕਾਂ ਨੂੰ ਮਿਲੇਗਾ ।

ਦੇਸ਼ ਵਿੱਚ ਸਕਿਉਰਿਟੀਜ਼ ਬਜ਼ਾਰ ਅਤੇ ਬੀਮਾ ਖੇਤਰ ਦਾ ਤੇਜ਼ ਵਿਕਾਸ ਹੋ ਰਿਹਾ ਹੈ । ਸਕਿਉਰਿਟੀਜ਼ਬਜ਼ਾਰ ਵਿੱਚ ਵੱਡੀ ਸੰਖਿਆ ਵਿੱਚ ਖਰੀਦ ਅਤੇ ਟ੍ਰੇਡਿੰਗ ਹੋਣ ਅਤੇ ਬੀਮਾ ਖੇਤਰ ਵਿੱਚ ਨਿਵੇਸ਼ਕਾਂ ਦੀ ਸੰਖਿਆ ਵਧਣ ਨਾਲ ਇਨ੍ਹਾਂ ਨਾਲ ਜੁੜੀਆਂ ਹੋਈਆਂ ਸ਼ਿਕਾਇਤਾਂ ਦੀਆਂ ਸੰਖਿਆ ਵੀ ਵਧਣ ਦੀ ਸੰਭਾਵਨਾ ਹੈ । ਇਸ ਤਰ੍ਹਾਂ ਇਨ੍ਹਾਂ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਇੱਕ ਸਮਰੱਥ ਪ੍ਰਣਾਲੀ ਦੀ ਜ਼ਰੂਰਤ ਹੈ । ਅਜਿਹਾ ਹੋਣ ਨਾਲ ਪੈਨਸ਼ਨ , ਬੀਮਾ ਅਤੇ ਸਕਿਉਰਿਟੀਜ਼ਬਜ਼ਾਰ ਨਾਲ ਜੁੜੀਆਂ ਆਮ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਜਲਦੀ ਨਿਪਟਾਇਆ ਜਾ ਸਕੇਗਾ ।

ਏਕੇਟੀ/ਐੱਸਐੱਚ