Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੋਰੀਆ ਦੇ ਰਾਸ਼ਟਰਪਤੀ ਦੇ ਭਾਰਤ ਦੌਰੇ ਦੌਰਾਨ ਭਾਰਤ ਅਤੇ ਕੋਰੀਆ ਗਣਰਾਜ ਦਰਮਿਆਨ ਹਸਤਾਖਰ ਕੀਤੇ ਸਹਿਮਤੀ ਪੱਤਰਾਂ/ਦਸਤਾਵੇਜ਼ਾਂ ਦੀ ਸੂਚੀ


 

  1.  

ਉਨਤ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ (ਸੀਈਪੀਏ) ਦੇ ਸ਼ੁਰੂਆਤੀ ਉਤਪਾਦ ਪੈਕਜਤੇ ਸਾਂਝਾ ਬਿਆਨ

 

ਸ਼੍ਰੀ ਸੁਰੇਸ਼ ਪ੍ਰਭੂ, ਵਣਜ ਅਤੇ ਉਦਯੋਗ ਮੰਤਰੀ, ਭਾਰਤ

 

ਮਹਾਮਹਿਮ ਕਿਮ ਹੁਯਾਨਚੌਂਗ, ਵਪਾਰ, ਉਦਯੋਗ ਅਤੇ ਊਰਜਾ ਮੰਤਰੀ, ਕੋਰੀਆ ਗਣਰਾਜ

 

ਵਪਾਰ ਉਦਾਰੀਕਰਨ (ਝੀਂਗਾ, ਮੋਲੁਸਕ ਅਤੇ ਪ੍ਰੋਸੈਸਡ ਮੱਛੀਆਂ ਸਮੇਤ) ਦੇ ਪ੍ਰਮੁੱਖ ਖੇਤਰਾਂ ਦੀ ਪਹਿਚਾਣ ਕਰਕੇ ਭਾਰਤਕੋਰੀਆ ਗਣਰਾਜ ਸੀਈਪੀਏ ਨੂੰ ਅਪਗ੍ਰੇਡ ਕਰਨ ਲਈ ਚੱਲ ਰਹੀ ਵਾਰਤਾ ਨੂੰ ਸੁਵਿਧਾਜਨਕ ਬਣਾਉਣ

 

  1.  

ਵਪਾਰ ਦੇ ਉਪਾਵਾਂਤੇ ਸਹਿਮਤੀ ਪੱਤਰ

ਸ਼੍ਰੀ ਸੁਰੇਸ਼ ਪ੍ਰਭੂ, ਵਣਜ ਅਤੇ ਉਦਯੋਗ ਮੰਤਰੀ, ਭਾਰਤ

 

ਮਹਾਮਹਿਮ ਕਿਮ ਹਯੂਨਚੋਂਗ (H.E. Kim Hyun-chong), ਵਪਾਰ, ਉਦਯੋਗ ਅਤੇ ਊਰਜਾ ਮੰਤਰੀ, ਕੋਰੀਆ ਗਣਰਾਜ

 

ਵਪਾਰ ਉਪਾਵਾਂ ਦੇ ਖੇਤਰ ਵਿੱਚ ਸਹਿਯੋਗ ਜਿਵੇਂ ਐਂਟੀਡੰਪਿੰਗ, ਸਬਸਿਡੀ, ਕਾਊਂਟਰਵੇਲਿੰਗ ਅਤੇ ਸਰਕਾਰੀ ਕਰਮਚਾਰੀਆਂ ਅਤੇ ਖੇਤਰ ਮਾਹਿਰਾਂ ਸਮੇਤ ਕਮੇਟੀ ਦੀ ਸਥਾਪਨਾ ਰਾਹੀਂ ਸਲਾਹ ਅਤੇ ਸੂਚਨਾ ਦੇ ਆਦਾਨਪ੍ਰਦਾਨ ਰਾਹੀਂ ਉਪਾਵਾਂ ਦੀ ਰਾਖੀ ਕਰਨ

 

  1.  

ਭਵਿੱਖੀ ਰਣਨੀਤੀ ਸਮੂਹਤੇ ਸਹਿਮਤੀ ਪੱਤਰ

 

ਸ਼੍ਰੀ ਸੁਰੇਸ਼ ਪ੍ਰਭੂ, ਵਣਜ ਅਤੇ ਉਦਯੋਗ ਮੰਤਰੀ, ਭਾਰਤ ਅਤੇ ਡਾ. ਹਰਸ਼ ਵਰਧਨ, ਸਾਇੰਸ ਅਤੇ ਟੈਕਨੋਲੋਜੀ ਮੰਤਰੀ, ਭਾਰਤ

ਮਹਾਮਹਿਮ ਕਿਮ ਹੁਯਾਨਚੌਂਗ (H.E. Kim Hyun-chong), ਵਪਾਰ, ਉਦਯੋਗ ਅਤੇ ਊਰਜਾ ਮੰਤਰੀ, ਕੋਰੀਆ ਅਤੇ ਸ਼੍ਰੀ ਯੂ ਯੰਗ ਮਿਨ, ਸਾਇੰਸ ਅਤੇ ਆਈਸੀਟੀ ਮੰਤਰੀ, ਕੋਰੀਆ

 

ਚੌਥੀ ਉਦਯੋਗਿਕ ਕ੍ਰਾਂਤੀ ਦੇ ਫਾਇਦਿਆਂ ਦਾ ਲਾਭ ਉਠਾਉਣ ਲਈ ਵਪਾਰੀਕਰਨ ਲਈ ਅਤਿ ਆਧੁਨਿਕ ਟੈਕਨੋਲੋਜੀਆਂ ਦੇ ਵਿਕਾਸ ਵਿੱਚ ਸਹਿਯੋਗ ਲਈ ਮਹੱਤਵ ਵਾਲੇ ਖੇਤਰਾਂ ਜਿਨ੍ਹਾਂ ਵਿੱਚਇੰਟਰਨੈੱਟ ਆਵ ਥਿੰਗਜ‘ (ਆਈਓਟੀ), ਆਰਟੀਫੀਸ਼ੀਅਲ ਇੰਟੈਲੀਡਜੈਂਸ (ਏਆਈ), ਬਿੱਗ ਡੇਟਾ, ਸਮਾਰਟ ਫੈਕਟਰੀ, 3ਡੀ ਪ੍ਰਿੰਟਿੰਗ, ਇਲੈੱਕਟ੍ਰਾਨਿਕ ਵਾਹਨ, ਅਡਵਾਂਸ ਸਮੱਗਰੀ ਅਤੇ ਬਜ਼ੁਰਗਾਂ ਤੇ ਦਿੱਵਯਾਂਗਾਂ ਲਈ ਸਸਤੀ ਸਿਹਤ ਦੇਖਭਾਲ ਸ਼ਾਮਲ ਹੈ 

 

  1.  

ਸਾਲ 2018-2022 ਲਈ ਸੱਭਿਆਚਾਰਕ ਅਦਾਨਪ੍ਰਦਾਨ

ਸ਼੍ਰੀ ਰਾਘਵੇਂਦਰ ਸਿੰਘ, ਸਕੱਤਰ, ਸੱਭਿਆਚਾਰਕ ਮੰਤਰਾਲਾ, ਭਾਰਤ

 

ਮਹਾਮਹਿਮ ਸ਼ਿਨ ਬੋਂਗ ਕਿਲ, ਕੋਰੀਆ ਗਣਰਾਜ ਦੇ ਭਾਰਤ ਵਿੱਚ ਰਾਜਦੂਤ

 

ਸੰਗੀਤ ਅਤੇ ਨ੍ਰਿਤ, ਰੰਗਮੰਚ, ਕਲਾ ਪ੍ਰਦਰਸ਼ਨੀਆਂ, ਪੁਰਾਲੇਖ, ਮਨੁੱਖੀ ਵਿਗਿਆਨ, ਮਾਸ ਮੀਡੀਆ ਪ੍ਰੋਗਰਾਮ ਅਤੇ ਅਜਾਇਬ ਘਰ ਪ੍ਰਦਰਸ਼ਨੀਆਂ ਦੇ ਖੇਤਰ ਵਿੱਚ ਸੰਸਥਾਗਤ ਸਹਿਯੋਗ ਪ੍ਰਦਾਨ ਕਰਕੇ ਸੰਸਕ੍ਰਿਤਕ ਅਤੇ ਲੋਕਾਂ ਦੇ ਲੋਕਾਂ ਨਾਲ ਸਬੰਧਾਂ ਨੂੰ ਗਹਿਰਾ ਬਣਾਉਣ

 

  1.  

ਵਿਗਿਆਨ ਅਤੇ ਉਦਯੋਗਿਕ ਖੋਜ ਪਰਿਸ਼ਦ (ਸੀਐੱਸਆਈਆਰ) ਅਤੇ ਵਿਗਿਆਨ ਅਤੇ ਟੈਕਨੋਲੋਜੀ ਦੀ ਰਾਸ਼ਟਰੀ ਖੋਜ ਪਰਿਸ਼ਦ (ਐੱਨਐੱਸਟੀ) ਦਰਮਿਆਨ ਵਿਗਿਆਨਕ ਅਤੇ ਟੈਕਨੋਲੋਜੀ ਖੋਜ ਦੇ ਖੇਤਰ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ

 

ਡਾ. ਗਿਰੀਸ਼ ਸਾਹਨੀ, ਡੀਜੀ, ਸੀਐੱਸਆਈਆਰ

 

ਡਾ. ਵੋਨ ਕਵਾਂਗ ਯੁਨ, ਚੇਅਰਮੈਨ, ਵਿਗਿਆਨ ਅਤੇ ਟੈਕਨੋਲੋਜੀ ਦੀ ਰਾਸ਼ਟਰੀ ਖੋਜ ਪਰਿਸ਼ਦ (ਐੱਨਐੱਸਟੀ)

ਵਿਗਿਆਨ ਅਤੇ ਟੈਕਨੋਲੋਜੀ ਖੋਜ ਵਿੱਚ ਸਹਿਯੋਗ ਜਿਸ ਵਿੱਚ ਸਸਤੀਆਂ ਜਲ ਸੋਧਣ ਟੈਕਨੋਲੋਜੀਆਂ, ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਲੈਸ ਆਵਾਜਾਈ ਪ੍ਰਣਾਲੀਆਂ, ਵਿਕਲਪਿਕ ਸਮੱਗਰੀ, ਪਰੰਪਰਿਕ ਅਤੇ ਪ੍ਰਾਚੀਨ ਦਵਾਈਆਂ ਅਤੇ ਟੈਕਨੋਲੋਜੀ ਪੈਕੇਜਿੰਗ ਅਤੇ ਵਪਾਰੀਕਰਨ ਸ਼ਾਮਲ ਹੈ

 

  1.  

ਖੋਜ ਡਿਜ਼ਾਈਨ ਅਤੇ ਮਿਆਰ ਸੰਗਠਨ (ਆਰਡੀਐੱਸਓ) ਅਤੇ ਕੋਰੀਆ ਰੇਲਰੋਡ ਖੋਜ ਸੰਸਥਾਨ (ਕੇਆਰਆਰਆਈ) ਦਰਮਿਆਨ ਸਹਿਯੋਗ ਲਈ ਸਹਿਮਤੀ ਪੱਤਰ

ਸ਼੍ਰੀ ਐੱਮ. ਹੁਸੈਨ, ਡੀਜੀ, ਆਰਡੀਐੱਸਓ

 

ਸ਼੍ਰੀ ਨਾ ਹੀਸੇਯੁੰਗ, ਪ੍ਰਧਾਨ, ਕੇਆਰਆਰਆਈ

 

ਰੇਲਵੇ ਖੋਜ ਵਿੱਚ ਸਹਿਯੋਗ ਲਈ ਰੇਲਵੇ ਨਾਲ ਜੁੜੇ ਅਨੁਭਵ ਅਤੇ ਰੇਲਵੇ ਉਦਯੋਗਾਂ ਦੇ ਵਿਕਾਸ ਦਾ ਆਦਾਨਪ੍ਰਦਾਨ, ਦੋਵੇਂ ਪੱਖ ਭਾਰਤ ਵਿੱਚ ਇੱਕ ਉਨਤ ਰੇਲਵੇ ਖੋਜ ਅਤੇ ਵਿਕਾਸ ਸੁਵਿਧਾ ਦੀ ਸਥਾਪਨਾ ਸਮੇਤ ਸੰਯੁਕਤ ਖੋਜ ਪ੍ਰਾਜੈਕਟਾਂ ਦੀ ਯੋਜਨਾ ਅਤੇ ਲਾਗੂ ਕਰਨ ਸਬੰਧੀ ਪਤਾ ਲਗਾਉਣਗੇ

 

  1.  

ਬਾਇਓਟੈਕਨੋਲੋਜੀ ਅਤੇ ਬਾਇਓਇਕਨੌਮਿਕ ਦੇ ਖੇਤਰ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ

 

ਡਾ. ਹਰਸ਼ ਵਰਧਨ, ਸਾਇੰਸ ਅਤੇ ਟੈਕਨੋਲੋਜੀ ਮੰਤਰੀ, ਭਾਰਤ

 

ਸ਼੍ਰੀ ਯੂ ਯੰਗ ਮਿਨ, ਸਾਇੰਸ ਅਤੇ ਆਈਸੀਟੀ ਮੰਤਰੀ, ਕੋਰੀਆ

ਸਿਹਤ, ਮੈਡੀਕਲ, ਐਗਰੋ ਫਿਸ਼ਰੀ ਉਤਪਾਦ, ਡਿਜੀਟਲ ਸਿਹਤ ਸੰਭਾਲ, ਸਟੀਕ ਦਵਾਈ, ਦਿਮਾਗ ਖੋਜ ਅਤੇ ਅਗਲੀ ਪੀੜ੍ਹੀ ਦੇ ਮੈਡੀਕਲ ਉਪਕਰਨਾਂ ਵਿੱਚ ਬਾਇਓਟੈਕਨੋਲੋਜੀ ਅਤੇ ਬਾਇਓ ਬਿੱਗਡੇਟਾ ਨੂੰ ਅਪਣਾਉਣ ਵਿੱਚ ਸਹਿਯੋਗ

 

  1.  

ਆਈਸੀਟੀ ਅਤੇ ਟੈਲੀਕਮਿਊਨੀਕੇਸ਼ਨਜ਼ ਦੇ ਖੇਤਰ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ

ਸ਼੍ਰੀ ਮਨੋਜ ਸਿਨਹਾ, ਦੂਰਸੰਚਾਰ, ਰਾਜ ਮੰਤਰੀ, ਭਾਰਤ

 

ਸ਼੍ਰੀ ਯੂ ਯੰਗ ਮਿਨ, ਸਾਇੰਸ ਅਤੇ ਆਈਸੀਟੀ, ਮੰਤਰੀ, ਕੋਰੀਆ

 

ਵਿਕਾਸ, ਆਧੁਨਿਕੀਕਰਨ ਅਤੇ ਅਤਿ ਆਧੁਨਿਕ ਦੂਰਸੰਚਾਰ/ਆਈਸੀਟੀ ਸੇਵਾਵਾਂ ਦਾ ਵਿਸਥਾਰ ਅਤੇ ਅਗਲੀ ਪੀੜ੍ਹੀ ਦੇ ਵਾਇਰਲੈੱਸ ਸੰਚਾਰ ਜਿਵੇਂ 5ਜੀ, ਕਲਾਊਡ ਕੰਪਿਊਟਿੰਗ, ਬਿੱਗ ਡੈਟਾ, ਆਈਓਟੀ, ਏਆਈ ਅਤੇ ਉਨਾਂ ਨੂੰ ਸੇਵਾਵਾਂ ਵਿੱਚ ਲਾਗੂ ਕਰਨਾ, ਆਫਤ ਪ੍ਰਬੰਧਨ, ਐਮਰਜੈਂਸੀ ਪ੍ਰਤੀਕਿਰਿਆ ਅਤੇ ਸਾਈਬਰ ਸੁਰੱਖਿਆ

 

  1.  

(ਨੋਡਲ ਏਜੰਸੀਆਂ: ਐੱਨਐੱਸਆਈਸੀਨੈਸ਼ਨਲ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ ਆਵ ਇੰਡੀਆ) ਅਤੇ (ਐੱਸਬੀਸੀਸਮਾਲ ਐਂਡ ਮੀਡੀਅਮ ਬਿਜਨਸ ਕਾਰਪੋਰੇਸ਼ਨ ਆਫ ਆਰਓਕੇ)

 

ਸ਼੍ਰੀ ਰਵਿੰਦਰ ਨਾਥ, ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਨੈਸ਼ਨਲ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ (ਐੱਨਐੱਸਆਈਸੀ)

 

ਸ਼੍ਰੀ ਲੀ ਸਾਂਗ ਜਿਕ, ਪ੍ਰਧਾਨ, ਸਮਾਲ ਐਂਡ ਮੀਡੀਅਮ ਬਿਜਨਸ ਕਾਰਪੋਰੇਸ਼ਨ

 

ਦੋਵੇਂ ਦੇਸ਼ਾਂ ਵਿੱਚ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਦੇ ਵਿਕਾਸ ਅਤੇ ਆਲਮੀ ਬਜ਼ਾਰਾਂ ਵਿੱਚ ਆਪਣੇ ਮੁਕਾਬਲੇ ਵਿੱਚ ਸੁਧਾਰ ਲਈ ਸਹਿਯੋਗ ਕਰਨ ਲਈ ਦੋਵੇਂ ਪੱਖ ਭਾਰਤਕੋਰੀਆ ਗਣਰਾਜ ਟੈਕਨੋਲੋਜੀ ਐਕਸਚੇਂਜ ਕੇਂਦਰ ਦੀ ਸਥਾਪਨਾ ਦੀ ਸੰਭਾਵਨਾ ਦਾ ਪਤਾ ਲਗਾਉਣਗੇ

 

  1.  

ਗੁਜਰਾਤ ਸਰਕਾਰ ਅਤੇ ਕੋਰੀਆ ਟਰੇਡ ਪ੍ਰਮੋਸ਼ਨ ਏਜੰਸੀ (ਕੇਓਟੀਆਰਏ) ਦਰਮਿਆਨ ਸਹਿਮਤੀ ਪੱਤਰ

ਸ਼੍ਰੀ ਐੱਮ.ਕੇ. ਦਾਸ, ਪ੍ਰਮੁੱਖ ਸਕੱਤਰ, ਉਦਯੋਗ ਅਤੇ ਖਾਣਾਂ, ਗੁਜਰਾਤ ਸਰਕਾਰ

 

ਸ਼੍ਰੀ ਕੇ. ਵੋਨ ਪਯੁੰਗਓਹ (Mr. Kwon Pyung-oh), ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ, ਕੋਰੀਅਨ ਟਰੇਡਇਨਵੈਸਟਮੈਂਟ ਪ੍ਰਮੋਸ਼ਨ ਏਜੰਸੀ

 

ਸ਼ਹਿਰੀ ਬੁਨਿਆਦੀ ਸੰਰਚਨਾ, ਫੂਡ ਪ੍ਰੋਸੈਸਿੰਗ, ਖੇਤੀ ਸਬੰਧੀ ਉਦਯੋਗ, ਸਟਾਰਟ ਅਪ ਈਕੋ ਸਿਸਟਮ, ਹੁਨਰ ਸਿਖਲਾਈ ਅਤੇ ਵਿਕਾਸ ਅਤੇ ਨਵੀਂ ਅਤੇ ਅਖੁੱਟ ਊਰਜਾ ਦੇ ਖੇਤਰਾਂ ਵਿੱਚ ਸਹਿਯੋਗ ਰਾਹੀਂ ਦੱਖਣ ਕੋਰੀਆਈ ਕੰਪਨੀਆਂ ਅਤੇ ਗੁਜਰਾਤ ਰਾਜ ਵਿਚਕਾਰ ਉਦਯੋਗਿਕ ਅਤੇ ਨਿਵੇਸ਼ ਸਬੰਧਾਂ ਨੂੰ ਵਧਾਉਣ ਲਈ ਕੇਓਟੀਆਰਏ ਅਹਿਮਦਾਬਾਦ ਵਿੱਚ ਇੱਕ ਦਫ਼ਤਰ ਖੋਲ੍ਹੇਗਾ ਅਤੇਵਾਈਬਰੈਂਟ ਗੁਜਰਾਤ ਗਲੋਬਲ ਸ਼ਿਖਰ ਸੰਮੇਲਨ 2019′ ਲਈ ਭਾਈਵਾਲ ਸੰਗਠਨਾਂ ਵਿੱਚੋਂ ਇੱਕ ਬਣ ਜਾਏਗਾ

 

  1.  

ਰਾਜਕੁਮਾਰੀ ਸੁਰੀ ਰਤਨਾ ਮੈਮੋਰੀਅਲ ਪ੍ਰੋਜੈਕਟ ਸਬੰਧੀ ਸਮਝੌਤਾ

ਸ਼੍ਰੀ ਅਵਿਨਾਸ਼ ਕੁਮਾਰ ਅੱਵਸਥੀ, ਵਧੀਕ ਮੁੱਖ ਸਕੱਤਰ ਅਤੇ ਡੀਜੀ, ਸੈਰ ਸਪਾਟਾ, ਯੂ.ਪੀ. ਸਰਕਾਰ

 

ਮਹਾਮਹਿਮ ਸ਼ਿਨ ਬੋਂਗ ਕਿਲ, ਕੋਰੀਆ ਗਣਰਾਜ ਦੇ ਰਾਜਦੂਤ

 

ਰਾਜਕੁਮਾਰੀ ਸੁਰੀਰਤਨਾ (ਰਾਣੀ ਹੁਰ ਹਵਾਂਗਓਕੇ) ਜੋ ਅਯੁੱਧਿਆ ਦੀ ਇੱਕ ਮਹਾਨ ਰਾਜਕੁਮਾਰੀ ਸਨ, ਉਹ 48 ਏਡੀ ਵਿੱਚ ਕੋਰੀਆ ਗਏ ਸਨ ਅਤੇ ਕਿੰਗ ਕਿਮ ਸੁਰੋ ਨਾਲ ਵਿਆਹ ਕਰਵਾ ਲਿਆ ਸੀ, ਉਨ੍ਹ੍ਹਾਂ ਦੀ ਯਾਦ ਵਿੱਚ ਬਣਾਏ ਮੌਜੂਦਾ ਸਮਾਰਕ ਦੀ ਅਪਗ੍ਰੇਡੇਸ਼ਨ ਅਤੇ ਵਿਸਤਾਰ ਦੀ ਸੁਵਿਧਾ ਪ੍ਰਦਾਨ ਕਰਨਾ ਕੋਰੀਆਈ ਲੋਕਾਂ ਦੀ ਇੱਕ ਵੱਡੀ ਸੰਖਿਆ ਇਸ ਰਾਜਕੁਮਾਰੀ ਤੋਂ ਆਪਣੇ ਵੰਸ਼ ਦਾ ਪਤਾ ਲਗਾਉਂਦੀ ਹੈ ਨਵਾਂ ਸਮਾਰਕ ਸਾਂਝੀ ਸੰਸਕ੍ਰਿਤਕ ਵਿਰਾਸਤ ਅਤੇ ਭਾਰਤ ਅਤੇ ਕੋਰੀਆ ਗਣਰਾਜ ਵਿਚਕਾਰ ਲੰਬੀ ਦੋਸਤੀ ਲਈ ਇੱਕ ਨਜ਼ਰਾਨਾ ਹੋਵੇਗਾ

 

 

ਲੜੀ ਨੰਬਰ

ਦਸਤਾਵੇਜ਼ ਦਾ ਨਾਂ

 

ਭਾਰਤ ਵੱਲੋਂ ਹਸਤਾਖਰ ਕਰਤਾ

 

ਕੋਰੀਆ ਗਣਰਾਜ ਵੱਲੋਂ ਹਸਤਾਖਰ ਕਰਤਾ

 

ਉਦੇਸ਼

 

 

***

ਏਕੇਟੀ/ਐੱਚਐੱਸ/ਏਕੇ