Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਜੀਐੱਸਐੱਲਵੀ-ਐੱਫ 08 ਦੇ ਸਫਲ ਲਾਂਚ ‘ਤੇ ਪ੍ਰਧਾਨ ਮੰਤਰੀ ਨੇ ਇਸਰੋ ਦੀ ਟੀਮ ਨੂੰ ਮੁਬਾਰਕਾਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਵਦੇਸ਼ੀ ਕ੍ਰਾਈਓਜੈਨਿਕ ਪੜਾਅ ਦੇ ਨਾਲ ਜੀਐੱਸਐੱਲਵੀ – ਐੱਫ 08 ਦੇ ਸਫਲ ਲਾਂਚ ‘ਤੇ ਇਸਰੋ ਦੀ ਟੀਮ ਨੂੰ ਮੁਬਾਰਕਾਂ ਦਿੱਤੀਆਂ ਹਨ ।

ਪ੍ਰਧਾਨ ਮੰਤਰੀ ਨੇ ਕਿਹਾ,“ ਸਵਦੇਸ਼ੀ ਕ੍ਰਾਈਓਜੈਨਿਕ ਪੜਾਅ ਦੇ ਨਾਲ ਜੀਐੱਸਐੱਲਵੀ – ਐੱਫ 08 ਦੇ ਸਫਲ ਲਾਂਚ ‘ਤੇ ਇਸਰੋ ਅਤੇ ਹੋਰ ਹਿੱਸੇਦਾਰਾਂ ਨੂੰ ਮੁਬਾਰਕਾਂ। ਜੀਸੈਟ -6 ਏ, ਇੱਕ ਸੰਚਾਰ ਉਪਗ੍ਰਹਿ, ਮੋਬਾਈਲ ਐਪਲੀਕੇਸ਼ਨਾਂ ਲਈ ਨਵੀਂ ਸੰਭਾਵਨਾਵਾਂ ਪ੍ਰਦਾਨ ਕਰੇਗਾ। ਰਾਸ਼ਟਰ ਨੂੰ ਨਵੀਆਂ ਉਚਾਈਆਂ ਅਤੇ ਉੱਜਵਲ ਭਵਿੱਖ ਵੱਲ ਲੈ ਜਾਣ ਲਈ ਇਸਰੋ ‘ਤੇ ਮਾਣ ਹੈ।”

***

ਏਕੇਟੀ/ਕੇਪੀ