ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜੀਐੱਸਐੱਲਵੀ – ਐੱਮਕੇIII ਡੀ 1 / ਜੀਸੈਟ-19 ਮਿਸ਼ਨ ਦੇ ਸਫਲ ਲਾਂਚ ਲਈ ਇਸਰੋ ਨੂੰ ਵਧਾਈਆਂ ਦਿੱਤੀਆਂ ਹਨ ।
ਪ੍ਰਧਾਨ ਮੰਤਰੀ ਨੇ ਕਿਹਾ, ” ਜੀਐੱਸਐੱਲਵੀ – ਐੱਮਕੇIII ਡੀ 1 / ਜੀਸੈਟ-19 ਮਿਸ਼ਨ ਦੇ ਸਫਲ ਲਾਂਚ ਲਈ ਇਸਰੋ ਦੇ ਸਮਰਪਿਤ ਵਿਗਿਆਨੀਆਂ ਨੂੰ ਵਧਾਈਆਂ। ਜੀਐੱਸਐੱਲਵੀ – ਐੱਮਕੇIII ਡੀ 1 / ਜੀਸੈਟ-19 ਮਿਸ਼ਨ ਨੇ ਭਾਰਤ ਨੂੰ ਅਗਲੀ ਪੀੜ੍ਹੀ ਦੇ ਲਾਂਚ ਵਾਹਨ ਅਤੇ ਸੈਟੇਲਾਈਟ ਸਮਰੱਥਾ ਦੇ ਨੇੜੇ ਲਿਆਂਦਾ ਹੈ। ਰਾਸ਼ਟਰ ਮਾਣ ਹੈ।”
*****
AKT/SH
Congratulations to the dedicated scientists of ISRO for the successful launch of GSLV – MKIII D1/GSAT-19 mission.
— Narendra Modi (@narendramodi) June 5, 2017
The GSLV – MKIII D1/GSAT-19 mission takes India closer to the next generation launch vehicle and satellite capability. The nation is proud!
— Narendra Modi (@narendramodi) June 5, 2017