Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਝਾਰਖੰਡ ਵਿੱਚ ਕੋਲਾ ਖਾਨ ਹਾਦਸੇ ਵਿੱਚ ਹੋਏ ਜਾਨੀ ਨੁਕਸਾਨ ਉੱਤੇ ਪ੍ਰਧਾਨ ਮੰਤਰੀ ਨੇ ਦੁਖ ਪ੍ਰਗਟਾਇਆ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਝਾਰਖੰਡ ਵਿੱਚ ਕੋਲਾ ਖਾਨ ਹਾਦਸੇ ਵਿੱਚ ਹੋਏ ਜਾਨੀ ਨੁਕਸਾਨ ਪ੍ਰਤੀ ਦੁਖ ਦਾ ਪ੍ਰਗਟਾਵਾ ਕੀਤਾ ਹੈ|
ਪ੍ਰਧਾਨ ਮੰਤਰੀ ਨੇ ਕਿਹਾ, ‘ਝਾਰਖੰਡ ਵਿੱਚ ਕੋਲਾ ਖਾਨ ਹਾਦਸੇ ਵਿੱਚ ਹੋਏ ਜਾਨੀ ਨੁਕਸਾਨ ਤੋਂ ਬਹੁਤ ਦੁਖੀ ਹਾਂ| ਖਾਨ ਵਿੱਚ ਫਸੇ ਲੋਕਾਂ ਲਈ ਮੈਂ ਅਰਦਾਸ ਕਰਦਾ ਹਾਂ| ਸਥਿਤੀ ਬਾਰੇ ਮੁੱਖ ਮੰਤਰੀ ਰਘੁਬਰ ਦਾਸ ਨਾਲ ਗੱਲ ਕੀਤੀ| ਝਾਰਖੰਡ ਸਰਕਾਰ ਅਤੇ ਮੰਤਰੀ ਪੀਯੂਸ਼ ਗੋਇਲ (@PiyushGoyal) ਸਥਿਤੀ ਨੂੰ ਆਮ ਜਿਹਾ ਬਣਾਉਣ ਲਈ ਕੰਮ ਕਰ ਰਹੇ ਹਨ| ਬਚਾਅ ਅਤੇ ਰਾਹਤ ਕੰਮਾਂ ਲਈ ਕੌਮੀ ਆਫਤ ਰਿਲੀਫ ਬਲ ਮੁੱਖ ਦਫਤਰ (@NDRFHQ) ਨੂੰ ਲਗਾਇਆ ਗਿਆ ਹੈ| ‘