ਪੀਐੱਮਇੰਡੀਆ
ਤ੍ਰਿਪੁਰਾ ਦੇ ਰਾਜਪਾਲ ਸ਼੍ਰੀ ਇੰਦਰਸੇਨਾ ਰੈੱਡੀ ਨੱਲੂ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਪੋਸਟ ਕੀਤਾ;
“ਤ੍ਰਿਪੁਰਾ ਦੇ ਰਾਜਪਾਲ ਸ਼੍ਰੀ ਇੰਦਰਸੇਨਾ ਰੈੱਡੀ ਨੱਲੂ ਨੇ ਪ੍ਰਧਾਨ ਮੰਤਰੀ @narendramodi ਨਾਲ ਮੁਲਾਕਾਤ ਕੀਤੀ।
@TripuraGovernor”
Governor of Tripura, Shri Indra Sena Reddy Nallu met Prime Minister @narendramodi.
@TripuraGovernor https://t.co/vUs2a3efPi
— PMO India (@PMOIndia) September 29, 2026
********
ਐੱਮਜੇਪੀਐੱਸ/ਐੱਸਐੱਸ/ਐੱਸਟੀ
Governor of Tripura, Shri Indra Sena Reddy Nallu met Prime Minister @narendramodi.@TripuraGovernor pic.twitter.com/vUs2a3efPi
— PMO India (@PMOIndia) September 29, 2026