ਪੀਐੱਮਇੰਡੀਆ
ਸਹਿਮਤੀ ਪੱਤਰ/ ਸਮਝੌਤੇ / ਦਸਤਾਵੇਜ਼
|
ਲੜੀ ਨੰਬਰ: |
ਦਸਤਾਵੇਜ਼ ਦਾ ਸਿਰਲੇਖ |
ਦਸਤਾਵੇਜ਼ ਦੇ ਆਦਾਨ-ਪ੍ਰਦਾਨ ਲਈ ਮਲੇਸ਼ੀਆਈ ਪੱਖ ਤੋਂ ਪ੍ਰਤੀਨਿਧ |
ਦਸਤਾਵੇਜ਼ ਦੇ ਆਦਾਨ-ਪ੍ਰਦਾਨ ਲਈ ਭਾਰਤੀ ਪੱਖ ਤੋਂ ਪ੍ਰਤੀਨਿਧ |
|---|---|---|---|
|
1. |
ਭਾਰਤ ਗਣਰਾਜ ਦੀ ਸਰਕਾਰ ਅਤੇ ਮਲੇਸ਼ੀਆ ਸਰਕਾਰ ਵਿਚਕਾਰ ਆਡੀਓ-ਵਿਜ਼ੂਅਲ ਸਹਿ-ਨਿਰਮਾਣ ਇਕਰਾਰਨਾਮਾ |
ਦਾਤੋ’ ਸੇਰੀ ਉਤਾਮਾ ਹਾਜੀ ਮੁਹੰਮਦ ਹਾਜੀ ਹਸਨ, ਵਿਦੇਸ਼ ਮੰਤਰੀ, ਮਲੇਸ਼ੀਆ |
ਡਾ. ਐੱਸ. ਜੈਸ਼ੰਕਰ, ਵਿਦੇਸ਼ ਮੰਤਰੀ, ਭਾਰਤ |
|
2. |
ਆਫ਼ਤ ਪ੍ਰਬੰਧਨ ਵਿੱਚ ਸਹਿਯੋਗ ਬਾਰੇ ਮਲੇਸ਼ੀਆ ਸਰਕਾਰ ਅਤੇ ਭਾਰਤ ਗਣਰਾਜ ਦੀ ਸਰਕਾਰ ਵਿਚਕਾਰ ਸਮਝੌਤਾ |
ਦਾਤੋ’ ਸੇਰੀ ਉਤਾਮਾ ਹਾਜੀ ਮੁਹੰਮਦ ਹਾਜੀ ਹਸਨ, ਵਿਦੇਸ਼ ਮੰਤਰੀ, ਮਲੇਸ਼ੀਆ |
ਡਾ. ਐੱਸ. ਜੈਸ਼ੰਕਰ, ਵਿਦੇਸ਼ ਮੰਤਰੀ, ਭਾਰਤ |
|
3. |
ਭ੍ਰਿਸ਼ਟਾਚਾਰ ਵਿਰੁੱਧ ਲੜਨ ਅਤੇ ਇਸ ਨੂੰ ਰੋਕਣ ਵਿੱਚ ਸਹਿਯੋਗ ਬਾਰੇ ਮਲੇਸ਼ੀਆ ਸਰਕਾਰ ਅਤੇ ਭਾਰਤ ਗਣਰਾਜ ਦੀ ਸਰਕਾਰ ਵਿਚਕਾਰ ਸਮਝੌਤਾ |
ਦਾਤੋ’ ਸੇਰੀ ਉਤਾਮਾ ਹਾਜੀ ਮੁਹੰਮਦ ਹਾਜੀ ਹਸਨ, ਵਿਦੇਸ਼ ਮੰਤਰੀ, ਮਲੇਸ਼ੀਆ |
ਡਾ. ਐੱਸ. ਜੈਸ਼ੰਕਰ, ਵਿਦੇਸ਼ ਮੰਤਰੀ, ਭਾਰਤ |
|
4. |
ਭਾਰਤ ਗਣਰਾਜ ਦੀ ਸਰਕਾਰ ਅਤੇ ਮਲੇਸ਼ੀਆ ਸਰਕਾਰ ਵਿਚਕਾਰ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਸਹਿਯੋਗ ਬਾਰੇ ਸਮਝੌਤਾ ਪੱਤਰ |
ਦਾਤੋ’ ਸੇਰੀ ਉਤਾਮਾ ਹਾਜੀ ਮੁਹੰਮਦ ਹਾਜੀ ਹਸਨ, ਵਿਦੇਸ਼ ਮੰਤਰੀ, ਮਲੇਸ਼ੀਆ |
ਡਾ. ਐੱਸ. ਜੈਸ਼ੰਕਰ, ਵਿਦੇਸ਼ ਮੰਤਰੀ, ਭਾਰਤ |
|
5. |
ਭਾਰਤ ਗਣਰਾਜ ਦੀ ਸਰਕਾਰ ਅਤੇ ਮਲੇਸ਼ੀਆ ਸਰਕਾਰ ਵਿਚਕਾਰ ਸੈਮੀਕੰਡਕਟਰ ਦੇ ਖੇਤਰ ਵਿੱਚ ਸਹਿਯੋਗ ਬਾਰੇ ਨੋਟਿਸ ਦਾ ਆਦਾਨ-ਪ੍ਰਦਾਨ |
ਦਾਤੋ’ ਸੇਰੀ ਉਤਾਮਾ ਹਾਜੀ ਮੁਹੰਮਦ ਹਾਜੀ ਹਸਨ, ਵਿਦੇਸ਼ ਮੰਤਰੀ, ਮਲੇਸ਼ੀਆ |
ਡਾ. ਐੱਸ. ਜੈਸ਼ੰਕਰ, ਵਿਦੇਸ਼ ਮੰਤਰੀ, ਭਾਰਤ |
|
6. |
ਇੰਟਰਨੈਸ਼ਨਲ ਬਿਗ ਕੈਟਸ ਅਲਾਇੰਸ ਬਾਰੇ ਫਰੇਮਵਰਕ ਇਕਰਾਰਨਾਮਾ |
ਦਾਤੋ’ ਸੇਰੀ ਉਤਾਮਾ ਹਾਜੀ ਮੁਹੰਮਦ ਹਾਜੀ ਹਸਨ, ਵਿਦੇਸ਼ ਮੰਤਰੀ, ਮਲੇਸ਼ੀਆ |
ਡਾ. ਐੱਸ. ਜੈਸ਼ੰਕਰ, ਵਿਦੇਸ਼ ਮੰਤਰੀ, ਭਾਰਤ |
|
7. |
ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ), ਭਾਰਤ ਗਣਰਾਜ ਅਤੇ ਸੋਸ਼ਲ ਸਕਿਓਰਿਟੀ ਆਰਗੇਨਾਈਜ਼ੇਸ਼ਨ (ਪੀਈਆਰਕੇਈਐੱਸਓ) ਵਿਚਕਾਰ ਮਲੇਸ਼ੀਆ ਵਿੱਚ ਬੀਮਾਯੁਕਤ ਵਿਅਕਤੀਆਂ ਵਜੋਂ ਭਾਰਤੀ ਨਾਗਰਿਕਾਂ ਲਈ ਸਮਾਜਿਕ ਸੁਰੱਖਿਆ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਬਾਰੇ ਸਹਿਯੋਗ ਪੱਤਰ |
ਦਾਤੋ’ ਸ਼੍ਰੀ ਅਮਰਾਨ ਮੁਹੰਮਦ ਜ਼ਿਨ, ਸਕੱਤਰ-ਜਨਰਲ, ਵਿਦੇਸ਼ ਮੰਤਰਾਲਾ, ਮਲੇਸ਼ੀਆ |
ਸ਼੍ਰੀ ਪੀ. ਕੁਮਾਰਨ, ਸਕੱਤਰ (ਪੂਰਬ), ਵਿਦੇਸ਼ ਮੰਤਰਾਲਾ, ਭਾਰਤ |
|
8. |
ਭਾਰਤ ਗਣਰਾਜ ਦੀ ਸਰਕਾਰ ਅਤੇ ਮਲੇਸ਼ੀਆ ਸਰਕਾਰ ਵਿਚਕਾਰ ਕਿੱਤਾਮੁਖੀ ਸਿੱਖਿਆ ਅਤੇ ਸਿਖਲਾਈ (ਟੀਵੀਈਟੀ) ਦੇ ਖੇਤਰ ਵਿੱਚ ਸਹਿਯੋਗ ਬਾਰੇ ਨੋਟਿਸ ਦਾ ਆਦਾਨ-ਪ੍ਰਦਾਨ (ਈਓਐੱਨ) |
ਦਾਤੋ’ ਸ਼੍ਰੀ ਅਮਰਾਨ ਮੁਹੰਮਦ ਜ਼ਿਨ, ਸਕੱਤਰ-ਜਨਰਲ, ਵਿਦੇਸ਼ ਮੰਤਰਾਲਾ, ਮਲੇਸ਼ੀਆ |
ਸ਼੍ਰੀ ਪੀ. ਕੁਮਾਰਨ, ਸਕੱਤਰ (ਪੂਰਬ), ਵਿਦੇਸ਼ ਮੰਤਰਾਲਾ, ਭਾਰਤ |
|
9. |
ਰਾਸ਼ਟਰੀ ਸੁਰੱਖਿਆ ਕੌਂਸਲ ਸਕੱਤਰੇਤ, ਭਾਰਤ ਅਤੇ ਰਾਸ਼ਟਰੀ ਸੁਰੱਖਿਆ ਕੌਂਸਲ, ਮਲੇਸ਼ੀਆ ਵਿਚਕਾਰ ਸੁਰੱਖਿਆ ਸਹਿਯੋਗ ਬਾਰੇ ਨੋਟਿਸ ਦਾ ਆਦਾਨ-ਪ੍ਰਦਾਨ |
ਦਾਤੋ’ ਸ਼੍ਰੀ ਅਮਰਾਨ ਮੁਹੰਮਦ ਜ਼ਿਨ, ਸਕੱਤਰ-ਜਨਰਲ, ਵਿਦੇਸ਼ ਮੰਤਰਾਲਾ, ਮਲੇਸ਼ੀਆ |
ਸ਼੍ਰੀ ਪੀ. ਕੁਮਾਰਨ, ਸਕੱਤਰ (ਪੂਰਬ), ਵਿਦੇਸ਼ ਮੰਤਰਾਲਾ, ਭਾਰਤ |
|
10. |
ਭਾਰਤ ਗਣਰਾਜ ਦੀ ਸਰਕਾਰ ਅਤੇ ਮਲੇਸ਼ੀਆ ਸਰਕਾਰ ਵਿਚਕਾਰ ਸਿਹਤ ਅਤੇ ਦਵਾਈ ਦੇ ਖੇਤਰ ਵਿੱਚ ਸਹਿਯੋਗ ਬਾਰੇ ਨੋਟਿਸ ਦਾ ਆਦਾਨ-ਪ੍ਰਦਾਨ |
ਦਾਤੋ’ ਸ਼੍ਰੀ ਅਮਰਾਨ ਮੁਹੰਮਦ ਜ਼ਿਨ, ਸਕੱਤਰ-ਜਨਰਲ, ਵਿਦੇਸ਼ ਮੰਤਰਾਲਾ, ਮਲੇਸ਼ੀਆ |
ਸ਼੍ਰੀ ਬੀ.ਐੱਨ. ਰੈੱਡੀ, ਮਲੇਸ਼ੀਆ ਵਿੱਚ ਭਾਰਤ ਦੇ ਹਾਈ ਕਮਿਸ਼ਨਰ |
|
11. |
10ਵੇਂ ਮਲੇਸ਼ੀਆ-ਭਾਰਤ ਸੀਈਓ ਫੋਰਮ ਦੀ ਰਿਪੋਰਟ ਦੀ ਪੇਸ਼ਕਾਰੀ |
ਸ਼੍ਰੀ ਨਿਖਿਲ ਮੇਸ਼ਵਾਨੀ ਅਤੇ ਵਾਈਬੀਐੱਚਜੀ ਤਨ ਸ਼੍ਰੀ ਕੁਨਾਸਿੰਘਮ ਵੀ ਸਿਤੰਪਲਨ, 10ਵੇਂ ਭਾਰਤ-ਮਲੇਸ਼ੀਆ ਸੀਈਓ ਫੋਰਮ ਦੇ ਸਹਿ-ਚੇਅਰਾਂ ਵੱਲੋਂ ਸਾਂਝੇ ਤੌਰ ‘ਤੇ ਭਾਰਤ ਦੇ ਹਾਈ ਕਮਿਸ਼ਨਰ ਸ਼੍ਰੀ ਬੀ. ਐੱਨ. ਰੈੱਡੀ ਅਤੇ ਮਲੇਸ਼ੀਆ ਦੇ ਵਿਦੇਸ਼ ਮੰਤਰਾਲੇ ਦੇ ਸਕੱਤਰ-ਜਨਰਲ ਦਾਤੋ’ ਸ਼੍ਰੀ ਅਮਰਾਨ ਮੁਹੰਮਦ ਜ਼ਿਨ ਨੂੰ ਰਿਪੋਰਟ ਸੌਂਪੀ ਗਈ। |
|
ਐਲਾਨ
|
|
ਟਾਈਟਲ |
|---|---|
|
1 |
ਮਲੇਸ਼ੀਆ ਵਿੱਚ ਇੱਕ ਭਾਰਤੀ ਕੌਂਸਲੇਟ ਜਨਰਲ ਦੀ ਸਥਾਪਨਾ |
|
2 |
ਯੂਨੀਵਰਸਿਟੀ ਮਲਾਇਆ, ਕੁਆਲਾਲੰਪੁਰ ਵਿੱਚ ਇੱਕ ਸਮਰਪਿਤ ਤਿਰੂਵੱਲੂਵਰ ਕੇਂਦਰ ਦੀ ਸਥਾਪਨਾ |
|
3 |
ਮਲੇਸ਼ਿਆਈ ਨਾਗਰਿਕਾਂ ਲਈ ਤਿਰੂਵੱਲੂਵਰ ਵਜ਼ੀਫ਼ਿਆਂ ਦੀ ਸ਼ੁਰੂਆਤ |
|
4 |
ਸਰਹੱਦ ਪਾਰ ਭੁਗਤਾਨਾਂ ਬਾਰੇ ਐੱਨਆਈਪੀਐੱਲ ਅਤੇ ਪੇਨੈੱਟ ਐੱਸਡੀਐੱਨ ਬੀਐੱਚਡੀ ਦਰਮਿਆਨ ਸਮਝੌਤਾ |
|
5 |
ਅਕਾਦਮਿਕ ਸਹਿਯੋਗ ਬਾਰੇ ਯੂਨੀਵਰਸਿਟੀ ਆਫ਼ ਸਾਈਬਰਜਯਾ ਅਤੇ ਇੰਸਟੀਟਿਊਟ ਆਫ਼ ਟ੍ਰੇਨਿੰਗ ਐਂਡ ਰਿਸਰਚ ਇਨ ਆਯੁਰਵੇਦ ਦਰਮਿਆਨ ਸਹਿਮਤੀ ਪੱਤਰ |
**********
ਐੱਮਜੇਪੀਐੱਸ/ਐੱਸਟੀ
Addressing the joint press meet with PM Anwar Ibrahim of Malaysia. @anwaribrahim
— Narendra Modi (@narendramodi) February 8, 2026
https://t.co/rmTah9GYpZ
Addressing the joint press meet with PM Anwar Ibrahim of Malaysia. @anwaribrahim
— Narendra Modi (@narendramodi) February 8, 2026
https://t.co/rmTah9GYpZ
भारत और मलेशिया के संबंध विशेष हैं।
— PMO India (@PMOIndia) February 8, 2026
हम maritime neighbours हैं। सदियों से हमारे लोगों के बीच गहरे और आत्मीय रिश्ते रहे हैं।
आज मलेशिया, भारतीय मूल की आबादी वाला दुनिया का दूसरा सबसे बड़ा देश है।
हमारी सभ्यताएँ, साझा सांस्कृतिक विरासत और लोकतांत्रिक मूल्यों से जुड़ी हुई हैं:…
Security के क्षेत्र में, हम counter-terrorism, intelligence sharing और maritime security में सहयोग मजबूत करेंगे।
— PMO India (@PMOIndia) February 8, 2026
हम रक्षा सहयोग को भी और व्यापक बनाएंगे।
AI और digital technologies के साथ-साथ, हम semiconductor, health और food security में साझेदारी को आगे बढ़ाएंगे: PM…
मलेशिया में भारत के workers के संरक्षण के लिए social security agreement, tourism के लिए ग्रैटिस e-visa और डिजिटल पेमेंट इंटरफेस UPI का मलेशिया में लागू होना... ये सभी कदम, दोनों देशों के नागरिकों के जीवन को सरल बनाएंगे: PM @narendramodi
— PMO India (@PMOIndia) February 8, 2026
भारत और मलेशिया को तमिल भाषा के प्रति साझा प्रेम भी जोड़ता है।
— PMO India (@PMOIndia) February 8, 2026
मलेशिया में तमिल की मजबूत और जीवंत उपस्थिति शिक्षा, मीडिया और सांस्कृतिक जीवन में दिखाई देती है: PM @narendramodi
Indo-Pacific क्षेत्र विश्व की growth engine के रूप में उभर रहा है।
— PMO India (@PMOIndia) February 8, 2026
हम आसियान के साथ पूरे Indo-Pacific क्षेत्र में विकास, शांति और स्थिरता के लिए प्रतिबद्ध हैं।
भारत आसियान centrality को प्राथमिकता देता है: PM @narendramodi
हमारा साझा मत है कि आज के challenges का समाधान करने के लिए, Global institutions का reform जरूरी है।
— PMO India (@PMOIndia) February 8, 2026
हम शांति के सभी प्रयासों का समर्थन करते रहेंगे।
और आतंकवाद पर हमारा संदेश स्पष्ट है: No double standards. No compromise: PM @narendramodi