ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਭਰ ਦੇ ਗੁਜਰਾਤੀਆਂ ਨੂੰ ਨਵੇਂ ਸਾਲ ਦੀ ਸ਼ੁਰੂਆਤ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ, ” ਵਿਸ਼ਵ ਭਰ ਦੇ ਗੂਜਰਾਤੀਆਂ ਨੂੰ ਸਾਲ ਮੁਬਾਰਕ। ਆਉਂਦਾ ਸਾਲ ਖੁਸ਼ੀ, ਖੁਸ਼ਹਾਲੀ ਲਿਆਵੇ ਅਤੇ ਤੁਹਾਡੀਆਂ ਖਾਹਸ਼ਾਂ ਪੂਰੀਆਂ ਹੋਣ।
ਏਕੇਟੀ/ਐੱਨਟੀ
સૌ ગુજરાતીઓને નવા વર્ષની અંતઃકરણ પૂર્વક શુભેચ્છાઓ. નૂતન વર્ષાભિનંદન.
— Narendra Modi (@narendramodi) October 20, 2017
Saal Mubarak to all Gujaratis across the world. May the coming year bring happiness, prosperity & lead to fulfilment of your aspirations.
— Narendra Modi (@narendramodi) October 20, 2017