ਪੀਐੱਮਇੰਡੀਆ
|
ਲੜੀ ਨੰ |
ਸਮਝੌਤੇ ਦਾ ਨਾਮ |
ਨੇਪਾਲੀ ਧਿਰ |
ਭਾਰਤੀ ਧਿਰ |
|
1. |
50,000 ਘਰਾਂ ਦੀ ਮੁੜ ਉਸਾਰੀ ਲਈ ਭਾਰਤ ਵੱਲੋਂ ਦਿੱਤੀ ਮਕਾਨ ਉਸਾਰੀ ਗਰਾਂਟ ਦੇ ਹਿੱਸੇ ਦੀ ਵਰਤੋਂ ਲਈ ਪ੍ਰਬੰਧਾਂ ਬਾਰੇ ਸਹਿਮਤੀ ਪੱਤਰ |
ਸ਼੍ਰੀ ਸ਼ਾਂਤਾਰਾਜ ਸੁਬੇਦੀ, ਸਕੱਤਰ, ਵਿੱਤ ਮੰਤਰਾਲਾ |
ਸ਼੍ਰੀ ਐੱਸ ਜੈਸ਼ੰਕਰ, ਵਿਦੇਸ਼ ਸਕੱਤਰ, ਵਿਦੇਸ਼ ਮੰਤਰਾਲਾ |
|
2. |
ਭਾਰਤ ਵੱਲੋਂ ਭੁਚਾਲ ਤੋਂ ਬਾਅਦ ਮੁੜ ਉਸਾਰੀ ਲਈ ਸਿੱਖਿਆ ਦੇ ਖੇਤਰ ਲਈ ਦਿੱਤੇ ਗਏ ਪੈਕੇਜ ਨੂੰ ਲਾਗੂ ਕਰਨ ਲਈ ਸਹਿਮਤੀ ਪੱਤਰ |
ਸ਼੍ਰੀ ਸ਼ਾਂਤਾਰਾਜ ਸੁਬੇਦੀ, ਸਕੱਤਰ, ਵਿੱਤ ਮੰਤਰਾਲਾ |
ਸ਼੍ਰੀ ਐੱਸ ਜੈਸ਼ੰਕਰ, ਵਿਦੇਸ਼ ਸਕੱਤਰ, ਵਿਦੇਸ਼ ਮੰਤਰਾਲਾ |
|
3. |
ਨੇਪਾਲ ਵਿੱਚ ਭਾਰਤ ਵੱਲੋਂ ਭੁਚਾਲ ,ਤੋਂ ਬਾਅਦ ਦੀ ਮੁੜ ਉਸਾਰੀ ਲਈ ਸੱਭਿਆਚਾਰਕ ਵਿਰਾਸਤ ਦੇ ਖੇਤਰ ਲਈ ਦਿੱਤੇ ਪੈਕੇਜ ਨੂੰ ਲਾਗੂ ਕਰਨ ਲਈ ਸਹਿਮਤੀ ਪੱਤਰ |
ਸ਼੍ਰੀ ਸ਼ਾਂਤਾਰਾਜ ਸੁਬੇਦੀ, ਸਕੱਤਰ, ਵਿੱਤ ਮੰਤਰਾਲਾ |
ਸ਼੍ਰੀ ਐੱਸ ਜੈਸ਼ੰਕਰ, ਵਿਦੇਸ਼ ਸਕੱਤਰ, ਵਿਦੇਸ਼ ਮੰਤਰਾਲਾ |
|
4. |
ਭਾਰਤ ਵੱਲੋਂ ਨੇਪਾਲ ਵਿੱਚ ਭੁਚਾਲ ਤੋਂ ਬਾਅਦ ਦੀ ਮੁੜ ਉਸਾਰੀ ਲਈ ਸਿਹਤ ਦੇ ਖੇਤਰ ਲਈ ਦਿੱਤੀ ਗਰਾਂਟ ਦੇ ਪੈਕੇਜ ਨੂੰ ਲਾਗੂ ਕਰਨ ਲਈ ਸਹਿਮਤੀ ਪੱਤਰ |
ਸ਼੍ਰੀ ਸ਼ਾਂਤਾਰਾਜ ਸੁਬੇਦੀ, ਸਕੱਤਰ ਵਿੱਤ ਮੰਤਰਾਲਾ |
ਸ਼੍ਰੀ ਐੱਸ ਜੈਸ਼ੰਕਰ, ਵਿਦੇਸ਼ ਸਕੱਤਰ, ਵਿਦੇਸ਼ ਮੰਤਰਾਲਾ |
|
5. |
ਮੇਚੀ ਪੁਲ ਦੀ ਉਸਾਰੀ ਲਈ ਏ ਡੀ ਬੀਜ਼, ਐੱਸ ਏ ਐੱਸ ਈ ਸੀ ਸੜਕ ਸੰਪਰਕ ਪ੍ਰੋਗਰਾਮ (ਟ੍ਰਾਂਚੇ 2), ਜਿਸ ਲਈ ਭਾਰਤ ਸਰਕਾਰ ਵੱਲੋਂ ਫੰਡ ਮੁਹੱਈਆ ਕਰਵਾਇਆ ਗਿਆ ਹੈ, ਅਧੀਨ ਖਰਚੇ ਦੀ ਵੰਡ, ਸ਼ਡਿਊਲ ਅਤੇ ਸੁਰੱਖਿਆ ਮੁੱਦਿਆਂ ਨੂੰ ਲਾਗੂ ਕਰਨ ਲਈ ਸਹਿਮਤੀ ਪੱਤਰ
|
ਸ਼੍ਰੀ ਦਵਿੰਦਰ ਕਰਕੀ, ਸਕੱਤਰ ਫਿਜ਼ੀਕਲ ਢਾਂਚਾ ਅਤੇ ਟ੍ਰਾਂਸਪੋਰਟ |
ਸ਼੍ਰੀ ਯੁੱਧਵੀਰ ਸਿੰਘ ਮਲਿਕ, ਸਕੱਤਰ ਸੜਕ ਟਰਾਂਸਪੋਰਟ ਅਤੇ ਹਾਈਵੇਜ਼ |
|
6. |
ਨਸ਼ੀਲੀਆਂ ਦਵਾਈਆਂ ਦੀ ਮੰਗ ਨੂੰ ਘੱਟ ਕਰਨ ਅਤੇ ਨਸ਼ੀਲੇ ਪਦਾਰਥਾਂ ਸਾਈਕੋਟ੍ਰੌਪਿਕ ਵਸਤਾਂ ਅਤੇ ਪ੍ਰੀਕਰਸਰ ਕੈਮੀਕਲ ਦੇ ਖੇਤਰ ਵਿੱਚ ਨਜਾਇਜ਼ ਆਵਾਜਾਈ ਨੂੰ ਰੋਕਣ ਅਤੇ ਹੋਰ ਸਬੰਧਤ ਮਾਮਲਿਆਂ ਲਈ ਸਹਿਮਤੀ ਪੱਤਰ |
ਸ਼੍ਰੀ ਲੋਕ ਦਰਸ਼ਨ ਰੈਜਮੀ, ਸਕੱਤਰ, ਗ੍ਰਹਿ ਮੰਤਰਾਲਾ |
ਸ਼੍ਰੀ ਹੱਸਮੁਖ ਅੜ੍ਹੀਆ, ਮਾਲ ਸਕੱਤਰ, ਵਿੱਤ ਮੰਤਰਾਲਾ |
|
7. |
ਮਿਆਰੀਕਰਨ ਅਤੇ ਤਸਦੀਕ ਦਾ ਜਾਇਜ਼ਾ ਲੈਣ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਮਝੌਤਾ |
ਸ਼੍ਰੀ ਬਿਸ਼ਵੋ ਬਾਬੂ ਪੁਦਾਸੈਣੀ, ਡੀ ਜੀ,ਨੇਪਾਲ ਬਿਊਰੋ ਆਵ੍ ਸਟੈਂਡਰਡਜ਼ ਐੰਡ ਮੈਟਰੋਲੋਜੀ |
ਸ਼੍ਰੀ ਸੰਜੈ ਸਿੰਘ ਡਾਇਰੈਕਟਰ ਜਨਰਲ, ਭਾਰਤੀ ਮਾਨਕ ਬਿਊਰੋ (ਬਿਊਰੋ ਆਵ੍ ਇੰਡੀਅਨ ਸਟੈਂਡਰਡਜ਼)
|
|
8. |
ਇੰਸਟੀਚਿਊਟਸ ਆਫ ਚਾਰਟਰਡ ਅਕਾਊਟੈਂਟਸ ਆਫ ਇੰਡੀਆ ਅਤੇ ਇੰਸਟੀਚਿਊਟ ਆਫ ਚਾਰਟਰਡ ਅਕਾਊਟੈਂਟਸ ਆਫ ਨੇਪਾਲ ਵਿੱਚ ਸਹਿਮਤੀ ਪੱਤਰ |
ਸ਼੍ਰੀ ਪ੍ਰਕਾਸ਼ ਜੇ ਥਾਪਾ, ਪ੍ਰਧਾਨ , ਇੰਸਟੀਚਿਊਟ ਆਫ ਚਾਰਟਰਡ ਅਕਾਊਟੈਂਟਸ ਆਫ ਨੇਪਾਲ |
ਸ਼੍ਰੀ ਨੀਲੇਸ਼ ਐੱਸ ਵਿਕਾਮਸੇ, ਪ੍ਰਧਾਨ ਇੰਸਟੀਟਿਊਟ ਆਵ੍ ਚਾਰਟਰਡ ਅਕਾਊਟੈਂਟਸ ਆਵ੍ ਇੰਡੀਆ |
***
ਏਕੇਟੀ/ਐੱਸਐੱਚ/ਐੱਸਬੀਪੀ/ਐੱਸਕੇ