Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪਟਨਾ ਹਵਾਈ ਅੱਡੇ ‘ਤੇ ਨਵੀਨ ਟਰਮੀਨਲ ਭਵਨ ਬਿਹਾਰ ਦੀ ਪ੍ਰਗਤੀ ਦੇ ਲਈ ਬੇਹੱਦ ਸੁਖਦ ਖ਼ਬਰ ਹੈ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਪਟਨਾ ਹਵਾਈ ਅੱਡੇ ‘ਤੇ ਨਵਾਂ ਟਰਮੀਨਲ ਭਵਨ ਬਿਹਾਰ ਦੀ ਪ੍ਰਗਤੀ ਦੇ ਲਈ ਬੇਹੱਦ ਸੁਖਦ ਖ਼ਬਰ ਹੈ। ਸ਼੍ਰੀ ਮੋਦੀ ਨੇ ਪਟਨਾ ਹਵਾਈ ਅੱਡੇ ‘ਤੇ ਨਵੇਂ ਟਰਮੀਨਲ ਦੀਆਂ ਕੁਝ ਝਲਕੀਆਂ ਭੀ ਸਾਂਝੀਆਂ ਕੀਤੀਆਂ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ ਲਿਖਿਆ:

“ਪਟਨਾ ਹਵਾਈ ਅੱਡੇ ਨੂੰ ਆਧੁਨਿਕ ਟਰਮੀਨਲ ਭਵਨ ਮਿਲਿਆ! ਇਹ ਬਿਹਾਰ ਦੀ ਪ੍ਰਗਤੀ ਦੇ ਲਈ ਬਹੁਤ ਅੱਛੀ ਖ਼ਬਰ  ਹੈ।

ਇੱਥੇ ਨਵੇਂ ਟਰਮੀਨਲ ਦੀਆਂ ਕੁਝ ਝਲਕੀਆਂ ਪ੍ਰਸਤੁਤ ਹਨ।”

***

ਐੱਮਜੇਪੀਐੱਸ/ਵੀਜੇ